
ਜੱਟ ਸਿੱਖ ਲੜਕਾ, ਉਮਰ 23 ਸਾਲ, ਕੱਦ 5 ਫ਼ੁੱਟ 11 ਇੰਚ, ਇੰਡੀਆ ਰਹਿ ਰਹੇ, ਧਪਿਲੋਮਅ ਨਿ ੳਗਰਚੁਿਲਟੁਰੲ, 10 ਕਿਲ੍ਹੇ ਜ਼ਮੀਨ ਦਾ ਮਾਲਕ ਆਪਣੀ ਐਗਰੀਕਲਚਰ ਸ਼ੌਪ ਹੈ ਲਈ ਕੈਨੇਡੀਅਨ/ਅਮੇਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਭਰਾ ਅਮਰੀਕਾ ਵਿੱਚ ਅਤੇ ਭੈਣ ਆਸਟ੍ਰੇਲੀਆ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-661-232-8410 ਜਾਂ +91-94177-46962 `ਤੇ ਫੋਨ ਕਰੋ।
***











