ਲਖਨਊ : ਉਤਰ ਪ੍ਰਦੇਸ਼ ਵਿਚ ਦੂਸਰੇ ਪੜਾਅ ਅਧੀਨ ਵੋਟਾਂ 15 ਫਰਵਰੀ ਨੂੰ ਪੈਣਗੀਆਂ| ਇਸ ਦਿਨ 69 ਸੀਟਾਂ ਉਤੇ ਮਤਦਾਨ ਹੋਵੇਗਾ| ਇਸ ਦੌਰਾਨ ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸਮਾਪਤ ਹੋ ਰਿਹਾ ਹੈ|
ਵਰਣਨਯੋਗ ਹੈ ਕਿ 11 ਫਰਵਰੀ ਨੂੰ ਉਤਰ ਪ੍ਰਦੇਸ਼ ਵਿਚ 73 ਸੀਟਾਂ ਉਤੇ ਲਗਪਗ 63 ਫੀਸਦੀ ਮਤਦਾਨ ਹੋਇਆ ਸੀ|
Latest article
ਸੰਵਿਧਾਨਕ ਅਹੁਦੇ ’ਤੇ ਮੋਦੀ ਦੇ 25 ਸਾਲ : ਜਦੋਂ ਭਾਰਤ ਮੋਦੀਮਈ ਹੋ ਜਾਵੇਗਾ
15 ਦਿਨਾਂ ਤੱਕ, ਭਾਰਤ ’ਚ ਸਿਆਸੀ ਗੱਲਬਾਤ ’ਚ ਇਕ ਹੀ ਵਿਸ਼ਾ ਹਾਵੀ ਰਹਿਣ ਵਾਲਾ ਹੈ : ਨਰਿੰਦਰ ਮੋਦੀ@25। ਭਾਜਪਾ ਅਤੇ ਉਸ ਦੀਆਂ ਸਰਕਾਰਾਂ ਪ੍ਰਧਾਨ...
ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ। ਸੁਖਬੀਰ...
29 ਦਿਨਾਂ ਬਾਅਦ ਵੀ ਮਾਨਸੂਨ ਸੈਸ਼ਨ ਨਹੀਂ ਹੋਇਆ ਮੁਲਤਵੀ, ਹੱਦਬੰਦੀ ‘ਤੇ ਰਹੱਸ ਕਿਉਂ :...
ਨਵੀਂ ਦਿੱਲੀ - ਕਾਂਗਰਸ ਨੇ ਸੰਸਦ ਦੇ ਹਾਲੀਆ ਮਾਨਸੂਨ ਸੈਸ਼ਨ ਨੂੰ ਅਜੇ ਤੱਕ ਮੁਲਤਵੀ ਨਹੀਂ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਕੇਂਦਰ...















