Matrimonials

ਕੈਨੇਡੀਅਨ PR ਰਵੀਦਾਸੀਆ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ 2 ਇੰਚ, well educated, ਟਰੱਕਿੰਗ ਦੀ ਜੌਬ ਕਰ ਰਹੇ, ਤਲਾਕਸ਼ੁਦਾ (ਕੋਈ ਬੱਚਾ ਨਹੀਂ) ਲਈ ਕੈਨੇਡੀਅਨ PR, ਪੜ੍ਹੀ-ਲਿਖੀ, ਘੱਟੋ-ਘੱਟ 5 ਫ਼ੁੱਟ 5 ਇੰਚ ਕੱਦ ਵਾਲੀ, 26 ਸਾਲ ਤੋਂ ਵੱਧ ਉਮਰ ਦੀ ਲੜਕੀ ਦੀ ਲੋੜ ਹੈ। ਸਟੂਡੈਂਟ, ਵਿਜ਼ਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ ਓਨਟੈਰੀਓ ਵਿੱਚ ਵੈੱਲ ਸੈਟਲਡ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਜਾਣਕਾਰੀ ਲਈ 1-416-459-8003 ‘ਤੇ WhatsApp ਕਰੋ।
*** 1635 ***
ਜੱਟ ਸਿੱਖ ਲੜਕਾ, ਬੌਰਨ 1978, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਵੈੱਲ ਸੈਟਲਡ, ਤਲਾਕਸ਼ੁਦਾ, ਪਰਿਵਾਰਕ ਲਈ ਜੱਟ ਸਿੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ/ਵਰਕ ਪਰਮਿਟ ਹੋਲਡਰ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-716-9635 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ Automotive ਦਾ ਡਿਪਲੋਮਾ ਕੀਤਾ ਹੋਇਆ, Automotive technician ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-708-4532 +91-98766-96082 (Whatsapp) ‘ਤੇ ਸੰਪਰਕ ਕਰੋ।
***1635***
ਰਾਮਗੜ੍ਹੀਆ ਸਿੱਖ ਲੜਕੀ, ਜਨਮ 1980, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, M.A. B.Ed., ਕੈਨੇਡਾ ਤੋਂ PSW ਅਤੇ Medical office Assistant ਦੇ ਡਿਪਲੋਮੇ ਕੀਤੇ ਹੋਏ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, innocently divorced, ਕੈਨੇਡਾ ਵਿਚ ਆਪਣਾ ਘਰ ਹੈ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। Serious enquiries only, ਜਾਣਕਾਰੀ ਲਈ : 647-823-5600 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਚੀਮਾ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, Electrical Engineering ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-317-3415 ਜਾਂ 1-236-886-8783 ‘ਤੇ ਸੰਪਰਕ ਕਰੋ।
***1635***
ਰਾਮਗੜ੍ਹੀਆ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 7 ਇੰਚ, ITI ਤੋਂ Carpenter ਦਾ ਡਿਪਲੋਮਾ ਕੀਤਾ ਹੋਇਆ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਵਿਚ ਆਪਣਾ ਵਧੀਆ ਕਾਰੋਬਾਰ ਕਰ ਰਹੇ, ਜ਼ਮੀਨ ਜਾਇਦਾਦ ਦੇ ਮਾਲਕ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਸ਼ਾਦੀਸ਼ੁਦਾ ਅਤੇ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 647-236-9133 ਜਾਂ +91-98152-92125 ‘ਤੇ ਸੰਪਰਕ ਕਰੋ।
***1635***
ਰਵਿਦਾਸੀਆ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 4 ਇੰਚ, ਗ੍ਰੈਜੂਏਟ, Nanny ਦੀ ਡਿਗਰੀ ਕੀਤੀ ਹੋਈ, ਸੋਹਣੀ-ਸੁਨੱਖੀ, Unmarried, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-219-3026 ਜਾਂ 647-949-9013 ਜਾਂ +91-98151-18718 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-600-3246 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਜੌਹਲ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਗ੍ਰੈਜੂਏਟ, ਚੰਗੇ ਪਰਿਵਾਰ ਨਾਲ ਸਬੰਧਤ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ PR ਜਾਂ ਸਿਟੀਜ਼ਨ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੇ ਚਾਚੇ ਅਤੇ ਭੂਆ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-220-5039 ਜਾਂ 1-778-983-4107 ਜਾਂ +91-98557-92001 ਸੰਪਰਕ ਕਰੋ।
***1635***
ਜੱਟ ਸਿੱਖ ਚੀਮਾ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-552-8906 ਜਾਂ 1-778-552-0101 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਖੱਟੜਾ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, Bachelor in Computer Science, Diploma in Electronics, ITI Carpentry, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਦੀ ਲੋੜ ਹੈ। ਬੀਸੀ ਨੂੰ ਪਹਿਲ। ਜਾਣਕਾਰੀ ਲਈ 1-604-500-7460 ‘ਤੇ ਸੰਪਰਕ ਕਰੋ।
***1636***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਬੌਰਨ, ਗ੍ਰੈਜੁਏਟ, ਬੋਡੀ ਸ਼ੌਪ ਮੈਨੇਜਰ ਦੀ ਜੌਬ ਕਰ ਰਹੇ, ਪਰਿਵਾਰਕ ਲਈ ਪੜ੍ਹੀ-ਲਿਖੀ 26 ਤੋਂ 30 ਸਾਲ ਤੱਕ ਦੀ ਉਮਰ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-604-723-1474 ‘ਤੇ ਸੰਪਰਕ ਕਰੋ।
***1635***
ਜੱਟ ਸਿੱਖ ਮਾਂਗਟ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਗ੍ਰੈਜੂਏਟ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਨਾਲ) ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਇਕੱਲਾ ਲੜਕਾ ਹੀ ਇੰਡੀਆ ਵਿਚ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ।
ਫੋਨ # +91-98556-95198 (whatsapp)
***1635***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਚੰਗੀ ਜੌਬ ਕਰ ਰਹੀ, innocently divorced ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਯੋਗ ਵਰ ਦੀ ਲੋੜ ਹੈ। ਲੜਕੀ ਚੰਗੇ, ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਹੈ। ਜਾਣਕਾਰੀ ਲਈ : 647-859-7079 ਜਾਂ +91-95014-67398 ‘ਤੇ ਸੰਪਰਕ ਕਰੋ।
***1635***
ਅਰੋੜਾ ਮਦਾਨ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 11 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-700-7313 ਜਾਂ 1-236-869-6187 ‘ਤੇ ਫੋਨ ਕਰੋ ।
***1635***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 7 ਇੰਚ, ਵੈਸ਼ਨੋ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ITI Diploma, 7 ਸਾਲ ਤੋਂ ਪਲੰਮਿੰਗ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-781-0590 ‘ਤੇ ਸੰਪਰਕ ਕਰੋ ।
***1634***
Jat Sikh Parents seeking a suitable match for their daughter, 39 yrs. old, 5’-4” tall, Canadian Citizen, divorced (one daugher). The boy should be from Canada divorced, widower or boy on work permit may also be considered. GTA preferred. Please call : 437-997-0303 or 647-620-3005
***1635***
Jat Sikh Toor parents seeking a suitable match for their daughter, 42 yrs. old, 5’-5” tall, B.Sc. (Hon’s) Home Science (in food and nutrition), Master’s in textile and clothing, beautiful, family oriented, divorced, currently on visitor visa in Canada. The boy should be Canadian PR/Citizen, well settled, educated, non-drinker, non-smoker with family values. Please email recent pictures & biodata to : email: 1986hissar@gmail.com or call : 416-451-8586 or 647-965-2700
***1635***
Hindu Khatri parents invite matrimonial alliance for their daughter, 30 yrs. old, 5’-2” tall, Canadian Citizen, B.Sc. from India and course in Lab technician from Canada, well settled in Govt Job, beautiful and family oriented. The boy should be well educated, well settled, non-smoker, non drinker with family values. For information. Please contact : 437-775-9380
***1634***

Ramgharia Sikh parents seek a suitable match for their Canadian born daughter, 25 year old, 5’-4″ tall, family oriented, Bachelor and Master of Science, and professionally employed in a well known pharmaceutical company. The boy should be Canadian born or raised, professionally qualified and employed. Serious inquiries only. Please call 647-773-9482 for further information.
*** 1635 ***
Jat Sikh family seeks a match for their daughter, 5’-7″ tall, 1993 born, Master’s in Electrical Engineering, Canadian PR, working as an Engineer in BC, Canada. The boy should be non-drinker, professionally qualified, and preferably from BC or Malwa region. Please contact 1-672-377-9511 or +91-9878000646
*** 1635 ***
Jat Sikh girl, Canadian citizen, 32 years old, 5 feet tall, single, never married, has been living in Canada for 12 years, holder of an Associate Degree in Science from Canada and working as a supervisor. The boy should be well educated, well settled and family oriented. Please call 778-926-9241 (WhatsApp) for further information.
*** 1635 ***