Matrimonials

ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5′-11”, ਕੈਨੇਡੀਅਨ ਸਿਟੀਜ਼ਨ ਅਤੇ ਇਟਾਲੀਅਨ ਸਿਟੀਜ਼ਨ, ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੋੇ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਸੋਹਛਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। No Marriage Bureau please ਜਾਣਕਾਰੀ ਲਈ 1-416-718-3173 ਜਾਂ 039-32-713-05702 (ਇਟਲੀ) ‘ਤੇ whatsApp ਕਰੋ।
***1569***
ਟਾਂਕ ਕਸ਼ਤਰੀ ਅੰਮ੍ਰਿਤਧਾਰੀ ਲੜਕਾ, ਉਮਰ 28 ਸਾਲ, ਕੱ 5’-9”, ਕੈਨੇਡੀਅਨ PR, Post Graduate, ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ, ਵੈਸ਼ਨੋ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ +91-94786-00048 ‘ਤੇ ਫੋਨ ਜਾਂ whatsApp ਕਰੋ।
***1569***
ਨਾਈ ਸਿੱਖ ਲੜਕਾ, ਉਮਰ 26 ਸਾਲ, ਕੱਦ 5’-10”, ਕੈਨੇਡੀਅਨ ਇਮੀਗ੍ਰੈਂਟ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਸੋਹਣ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗੀ। B.Sc. Nursing ਕੀਤੀ ਲੜਕੀ ਨਨੂੰ ਪਹਿਲ ਲੜਕੇ ਦੇ ਮਾਤਾ-ਪਿਤਾ ਇੰਡੀਆਂ ਵਿੱਚ ਸਰਕਾਰੀ ਨੌਕਰੀ ਕਰ ਰਹੇ ਹਨ ਅਤੇ ਵੈੱਲ ਸੈਟਲਡ ਹਨ। ਜਾਣਕਾਰੀ ਲਈ 648-7-789-6460 ‘ਤੇ ਸੰਪਰਕ ਕਰੋ।
***1569***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5′-9”, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ, ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਕਜ਼ਨ, ਉਮਰ 36 ਸਾਲ, ਕੱਦ 5’-11”, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-929-4186 ‘ਤੇ ਸੰਪਰਕ ਕਰੋ।
***1569***
Ramgarhia Sikh parents invite matrimonial alliance for their son, 29 yrs. old, 5’-8″ tall, Canadian Immigrant, Mechanical Engineering (Tool and Die) from India, Design and Drafting from Canada, Professionally employed as Design Engineer, non-drinker, non-smoker. The Girl should Canadian Immigrant, well educated and family oriented. Girl on student visa/work permit may also be considered. Please call 437-545-2975 or whatsApp +91-98881-09982
***1569***