ਆਧਰਮੀ ਰਵੀਦਾਸੀਆ ਲੜਕਾ, ਉਮਰ 41 ਸਾਲ, ਕੱਦ 5 ਫੁੱਟ 9 ਇੰਚ, India ਵਿੱਚ Property Dealer ਅਤੇ Builder ਦਾ ਚੰਗਾ ਕਾਰੋਬਾਰ ਹੈ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ., ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦੀ ਭੈਣ ਕੈਨੇਡੀਅਨ ਸਿਟੀਜ਼ਨ ਅਤੇ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsApp ਕਰੋ ਅਤੇ ਸੰਪਰਕ ਕਰੋ: 1-604-613-6637 (whatsApp)
***1567***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫੁੱਟ 11 ਇੰਚ, Mechanical Engineer ਦਾ ਡਿਪਲੋਮਾ ਕੀਤਾ ਹੋਇਆ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-721-6355 ਜਾਂ +91-98557-66217 ‘ਤੇ ਸੰਪਰਕ ਕਰੋ।
***1566***
ਜੱਟ ਸਿੱਖ ਗਰੇਵਾਲ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਪੜ੍ਹੇ-ਲਿਖੇ, ਗੌਰਮਿੰਟ ਜੌਬ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਸੋਹਣੇ-ਸੁਨੱਖੇ ਲਈ ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ/ਸਟੂਡੈਂਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-300-2188 ‘ਤੇ ਫੋਨ ਕਰੋ।
***1566***
ਜੱਟ ਸਿੱਖ ਚਹਿਲ ਲੜਕੀ, ਉਮਰ 35 ਸਾਲ, ਕੱਦ 5 ਫੁੱਟ 3 ਇੰਚ ਕੈਨੇਡੀਅਨ ਪੀ.ਆਰ., GNM ਕੀਤੀ ਹੋਈ, RN ਦੀ ਤਿਆਰੀ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ਵੀ ਸੰਪਰਕ ਕਰ ਸਕਦੇ ਹਨ। ਲੜਕੀ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ: 1-514-623-6488 ਜਾਂ 437-219-9088 ‘ਤੇ ਫੋਨ ਕਰੋ।
***1566***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ., BDS, Dentist Doctor ਦੀ ਜੌਬ ਕੀਤੀ ਹੋਈ, ਪਰਿਵਾਰਕ ਲਈ ਕੈਨੇਡੀਅਨ PR/Citizen, ਬਰਾਬਰ ਦੀ ਯੋਗਤਾ ਵਾਲੇ ਵੈੱਲ ਸੈਟਲਡ ਲੜਕੇ ਦੀ ਲੋੜ ਹੈ। GTA ਨੂੰ ਪਹਿਲ। ਜਾਣਕਾਰੀ ਲਈ 647-527-6120 ਜਾਂ +91-82848-42500 ‘ਤੇ ਫੋਨ ਕਰੋ।
***1566***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ 2 ਇੰਚ, BDS, Dentist Doctor ਦੀ ਜੌਬ ਕੀਤੀ ਹੋਈ, ਇੰਡੀਆ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/Citizen, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-527-6120 ਜਾਂ 647-621-4900 ‘ਤੇ ਫੋਨ ਕਰੋ।
***1566***
ਜੱਟ ਸਿੱਖ ਗਿੱਲ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, Computer Engineering ਕੀਤੀ ਹੋਈ, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੇ ਅਤੇ ਆਪਣਾ ਕਾਰੋਬਾਰ ਵੀ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਜਾਂ 1-778-798-9611 ‘ਤੇ ਸੰਪਰਕ ਕਰੋ।
***1566***
ਜੱਟ ਸਿੱਖ ਰਾਏ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਜੀਟੇਰੀਅਨ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਸਕੇ ਭਰਾ ਉਮਰ 32 ਸਾਲ, ਕੱਦ 5 ਫ਼ੁੱਟ 5 ਇੰਚ, ਨਸ਼ਿਆਂ ਤੋਂ ਰਹਿਤ ਸੋਹਣੇ-ਸੁਨੱਖੇ ਦਾ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-865-2836 ਜਾਂ +91-70314-00059 ‘ਤੇ ਸੰਪਰਕ ਕਰੋ।
***1566***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 3 ਇੰਚ, B.A (Economics), ਸੋਹਣੀ-ਸੁਨੱਖੀ, ਪਰਿਵਾਰਕ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-519-320-6374 ਜਾਂ 1-778-708-7771 ‘ਤੇ ਸੰਪਰਕ ਕਰੋ।
***1566***
ਰਾਮਗੜ੍ਹੀਆ ਸਿੱਖ ਲੜਕਾ, ਉਮਰ 27 ਸਾਲ ਕੱਦ 5 ਫ਼ੁੱਟ 9 ਇੰਚ, B.A., Electrical ਦਾ ਡਿਪਲੋਮਾ ਹੋਲਡਰ, ਕੈਨੇਡਾ ਦਾ LMIA ਦੇ ਤੌਰ ‘ਤੇ ਆਇਆ ਹੈ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੇ ਚਾਚੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-285-5148 ‘ਤੇ ਫੋਨ ਕਰੋ
***1566***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, ਤਲਾਕਸ਼ੁਦਾ (ਤਿੰਨ ਬੱਚੇ 50-50 ਕਸੱਟਡੀ) Grade13 ਦਾ ਡਿਪਲੋਮਾ ਹੋਲਡਰ, ਮੇਕਅੱਪ ਆਰਟਿਸਟ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ ਲਈ ਪੜ੍ਹੇ-ਲਿਖੇ, ਪਰਿਵਾਰਕ, ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: ramanamber@gmail.com ਜਾਂ ਜਾਣਕਾਰੀ ਲਈ 416-871-8879 ‘ਤੇ ਫੋਨ ਕਰੋ।
***1566***
ਜੱਟ ਸਿੱਖ ਗਿੱਲ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ P.R./ਸਿਟੀਜ਼ਨ/ਵਰਕ ਪਰਮਿਟ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-862-9032 ਜਾਂ +91-98785-75322 ‘ਤੇ ਫੋਨ ਜਾਂ whatsapp ਕਰੋ।
***1566***
ਜੱਟ ਸਿੱਖ ਮਾਂਗਟ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 10 ਇੰਚ, B.A., ਕੈਨੇਡੀਅਨ PR ਦੀ ਫਾਇਲ ਲੱਗੀ ਹੋਈ ਹੈ, ਚੰਗੀ ਨੌਕਰੀ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡਾ ਵਿਚ ਰਹਿ ਰਹੀ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਰਹਿ ਰਹੀ ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : sandeepmangat50@gmail.com ਜਾਂ ਜਾਣਕਾਰੀ ਲਈ 1-778-685-1825 ‘ਤੇ ਫੋਨ ਕਰੋ।
***1566***
ਰਾਜਪੂਤ ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 33 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ. ਆਰ., Master’s in Mass Communication, Marketing Head ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, Innocently divorced (No Kids) ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈੱਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 236-788-1909 ‘ਤੇ ਸੰਪਰਕ ਕਰੋ।
***1566***
ਜੱਟ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਪੀ. ਆਰ., ਵਧੀਆ ਜੌਬ ਕਰ ਰਹੀ, ਵਿਧਵਾ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਵੈਜੀਟੇਰੀਅਨ, Never Married, ਸੈਟਲਡ, 45 ਤੋਂ 55 ਸਾਲ ਤੱਕ ਦੀ ਉਮਰ ਵਾਲੇ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-672-335-9913 ‘ਤੇ ਫੋਨ ਕਰੋ।
***1566***
Nai Sikh Parents seek a suitable match for their son, 29 years old, 5’8″ tall, Canadian PR, Master in from Concordia University of Canada, professionally working as Process Engineer (Data Analyst), non-drinker, non-smoker, earning $ 90,000-100,000, turbaned. The girl should be Canadian immigrant/citizen, educated, beautiful and family oriented. Girl on student visa and work permit may also be considered. For more information call: 647-674-4938 or +91-98782-29087.
***1566***
Tonk Kshatriya Sikh family seeks a suitable match for their Canadian citizen turbaned son, June 1990 born, 5′-7’’ tall, and non-drinker. B.B.A. from a reputed Canadian university working as Analyst with a Canadian bank in Toronto. Grew up in India and Canada. Family settled in GTA. Caste no bar. Please contact or WhatsApp at 647-408-5013 or email: japjee10@gmail.com
*** 1566 ***
Jat Sikh family seeks a suitable match for their son, 26 yrs. old, 6’-1” tall, Heavy duty Inspector & Technician, Sober, non drinker, non smoker, handsome, Canadian citizen, hard worker, well versed in both cultures. The girl should be beautiful, educated, family oriented, non drinker, non smoker. Please send your biodata & recent picture on whatsapp or call : 1-604-445-2270 (Call after 5PM B.C. Time)
***1566***
Jat Sikh parents seeking a suitable match for their daughter, 34 yrs. old, 5’-7”tall, born in Canada, University educated, professionally employed with Ontario Government, beautiful, family oriented. The boy should be professionally qualified, employed, tall, well settled from a good family background; must be born or raised in Canada. Please email recent pictures and biodata to : gshans1255@gmail.com or call : 1-613-878-0169 or 1-613-248-8841
***1563***
Seeking a suitable Sikh match for their Jat Sikh, Never married daughter, March 1986 born, 5’-4” tall, BDS from India, now settled in Canada, PR, working as a Dental Assistant in Surrey in her own profession. Please send your bio data & recent picture on whatsapp: or call : 1-236-268-8166, Marriage Bureau Please excuse.
***1566***
Jatt Sikh family seeks a suitable match for their daughter, 38 Yrs. old, 5’-5″ tall, never married, MD, currently working in the Bay Area (California) as a doctor, beautiful. The boy should be settled in the Bay Area (California) with a university degree and professionally employed. For more information please call: 1-408-763-3949
**** 1566 ****
Punjabi Muslim family seeks a suitable match for their Canadian Permanent resident daughter, 29 Yrs. old, 5′-2″ tall, food scientist, Master’s degree (Microbiology), Post Grad Diploma (Biotechnology). Looking for a well educated and career-oriented person with reasonably good moral values,preferably a Canadian resident. For more information call: 1-604-825-9492
*** 1566 ***
Gursikh family seeks a suitable match for their Amritdhari son, 36 Yrs. old, 5′-11″ tall, vegetarian, Software Manager in San Francisco, CA, USA, owns a house in San Francisco area, innocent divorced after short marriage of 4 months. The girl should be well qualified, Amritdhari, Vegetarian and keski/dastar wearing (or willing to wear). Preference to girl living in USA or Canada. Caste no bar. Please send your biodata & recent picture to singhmat001@gmail.com or Call: 1-510-281-7065 or +91-98993-79442 (WhatsApp).
**** 1566 ***
Seeking suitable match for Canadian citizen Dhillonson, 35 Yrs. old, 6’ tall, MBA, govt job in Toronto, handsome, family oriented, well settled living in Brampton, issuelessdivorced. Call- 1-647-509-5737
*** 1566 ***
Jatt Sikh Deol Canada PR girl with Federal Government Job (Software Engineer-Manager) Ottawa, 11-1994/5′-5″, B.Tech CSE (GNDEC, Ldh), MSc. Computer Science (Ontario), landlord family; Seeks Same Qualification, Age, city, PR boy doing Job/Business (well settled and teetotaler) with property back home. Dist.-Ludhiana/Malwa preferred. Send biodata & recent photo on WhatsApp only +91-9530602671
*** 1564 ***
Wanted only Jat Sikh girl for Jat Sikh boy 43/6’-1″, Canadian PR, divorced issueless, working as a Lawyer in a well-known law firm in Vancouver (Canada). Contact: +1-778-889-4009.
*** 1566 ***














