ਤੇਜ਼ੀ ਨਾਲ ਵੱਧ ਰਹੀ ਹੈ ਔਰਤ-ਮਰਦ ਨਿਪੁੰਸਕਤਾ

ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਮਰਦਾਂ ਅਤੇ ਮਹਿਲਾਵਾਂ ਦੀ ਨਿਪੁੰਸਕਤਾ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਅਧਿਐਨ ਦੱਸਦਾ ਹੈ ਕਿ ਨਪੁੰਸਕਤਾ ਦੀ ਦਰ 50 ਫ਼ੀਸਦੀ ਤਕ ਪਹੁੰਚ ਗਈ ਹੈ। ਇਹ ਵੀ ਚਿੰਤਾ ਦੀ ਗੱਲ ਹੈ ਕਿ 25 ਸਾਲ ਦੀ ਉਮਰ ਤਕ ਦੇ ਨਵੇਂ ਵਿਆਹੇ ਲੋਕ ਵੀ ਨਿਪੁੰਸਕਤਾ ਦੀ ਸਮੱਸਿਆ ‘ਚ ਫ਼ੱਸਦੇ ਜਾ ਰਹੇ ਹਨ। ਨਿਪੁੰਸਕਤਾ ਦੇ ਕਈ ਕਾਰਨਾਂ ‘ਚੋਂ ਇੱਕ ਵੱਡਾ ਕਾਰਨ ਪੰਜਾਬ ਦੀ ਹਰੀ ਕ੍ਰਾਂਤੀ ਹੈ ਜਿਸ ‘ਚ ਅਨਾਜ ਨੂੰ ਜਲਦੀ ਪੈਦਾ ਕਰਨ ਦੀ ਕੋਸ਼ਿਸ਼ ‘ਚ ਰਸਾਇਣਾਂ ਦੀ ਲਾਪ੍ਰਵਾਹੀ ਨਾਲ ਵਰਤੋਂ ਕੀਤੀ ਗਈ ਅਤੇ ਭੋਜਨ-ਪਾਣੀ-ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਗਿਆ।
PGI ਤੋਂ ਪੋਸਟ ਗ੍ਰੈਜੂਏਟ ਅਤੇ ਸਪੇਨ ਤੋਂ ਮੈਟਰਨਲ ਐਂਡ ਫ਼ੀਟਲ ਮੈਡੀਸਨ ‘ਚ ਮਾਸਟਰਜ਼ ਡਿਗਰੀ ਪ੍ਰਾਪਤ ਡਾ.ਪੂਨਮ ਗਰਗ ਨੇ ਇੱਕ ਮੀਟਿੰਗ ‘ਚ ਦੱਸਿਆ ਕਿ ਔਰਤਾਂ ‘ਚ ਬਾਂਝਪਣ ਦੇ ਵੱਧ ਰਹੇ ਰੋਗ ਦਾ ਕਾਰਨ ਵਿਆਹ ਦੇਰੀ ਨਾਲ ਕਰਨਾ, ਤੰਬਾਕੂ ਦਾ ਸੇਵਨ ਅਤੇ ਵਾਤਾਵਰਣ ਦਾ ਖ਼ਰਾਬ ਹੋਣਾ ਕਈ ਕਾਰਨ ਸ਼ਾਮਿਲ ਹਨ। ਬੰਗਲੁਰੂ, ਚੇਨੱਈ, ਕੋਇੰਬਟੂਰ, ਗੁਰੂਗ੍ਰਾਮ, ਇੰਦੌਰ, ਮੁੰਬਈ, ਮੈਸੂਰ, ਨੋਇਡਾ, ਪੁਣੇ ਅਤੇ ਹੁਣ ਮੋਹਾਲੀ ‘ਚ ਮਦਰਹੁੱਡ ਹਸਪਤਾਲਾਂ ਦੀ ਲੜੀ ‘ਚ ਇਲਾਜ ਅਤੇ ਅਧਿਐਨ ਕਰਨ ਵਾਲੇ ਡਾ.ਗਰਗ ਅਨੁਸਾਰ ਵਿਸ਼ੇਸ਼ ਹਸਪਤਾਲਾਂ ‘ਚ ਲਗਭਗ 50-50 ਫ਼ੀਸਦੀ ਔਰਤਾਂ ਅਤੇ ਮਰਦਾਂ ‘ਚ ਨਿਪੁੰਸਕਤਾ ਆ ਗਈ ਹੈ।
ਉਨ੍ਹਾਂ ਅਨੁਸਾਰ ਔਰਤਾਂ ‘ਚ ਬੱਚੇਦਾਨੀ ਟਿਊਬ ਖ਼ਰਾਬ ਹੋਣਾ ਅਤੇ ਅੰਡਿਆਂ ਦਾ ਜਲਦੀ ਖ਼ਤਮ ਹੋਣਾ ਔਰਤਾਂ ‘ਚ ਆਮ ਗੱਲ ਹੈ ਜੋ ਕਿ ਬਾਂਝਪਨ ਦਾ ਮੁੱਖ ਕਾਰਨ ਬਣ ਰਿਹਾ ਹੈ। ਜਣੇਪੇ ਤੋਂ ਪਹਿਲਾਂ ਜੋੜੇ ਦੇ ਡੂੰਘਾਈ ਨਾਲ ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮਰਦਾਂ ‘ਚ ਬਾਂਝਪਨ ਅਤੇ ਇਰੈਕਟਾਈਲ ਡਿਸਫ਼ੰਕਸ਼ਨ ਦੇ ਚਲਦਿਆਂ ਸ਼ੁੱਕਰਾਣੂਆਂ ਦੀ ਘੱਟ-ਗਿਣਤੀ ਕਾਰਨ ਨਿਪੁੰਸਕਤਾ ਵੱਧ ਰਹੀ ਹੈ। ਵਾਤਾਵਰਣ ਵੀ ਨਿਪੁੰਸਕਤਾ ਦਾ ਇੱਕ ਵੱਡਾ ਕਾਰਨ ਹੈ ਜਿਸ ‘ਚ ਖੇਤੀ ‘ਚ ਰਸਾਇਣਾਂ ਦੀ ਜ਼ਿਆਦਾ ਵਰਤੋਂ ਨੇ ਮਨੁੱਖੀ ਸ਼ਰੀਰ ਦੇ ਅੰਦਰੂਨੀ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਭਾਵੇਂ ਅਜਿਹੇ ਮਾਮਲੇ ਪੰਜ ਫ਼ੀਸਦੀ ਤੋਂ ਵੀ ਘੱਟ ਹੁੰਦੇ ਹਨ, ਪਰ 25 ਸਾਲ ਤਕ ਦੇ ਨਵ-ਵਿਆਹੁਤਾ ਨੌਜਵਾਨਾਂ ‘ਚ ਨਿਪੁੰਸਕਤਾ ਵੱਧ ਰਹੀ ਹੈ ਜਿਸ ਕਾਰਨ ਔਰਤਾਂ ਨੂੰ ਮਾਂ ਬਣਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਗਭਗ ਹਰ ਵੱਡੇ ਸ਼ਹਿਰ ‘ਚ ਖੁੱਲ੍ਹੇ ਟੈੱਸਟ ਟਿਊਬ ਸੈਂਟਰ ਇਸ ਗੱਲ ਦਾ ਸਬੂਤ ਹਨ ਕਿ ਨਸਬੰਦੀ ਦਾ ਇਲਾਜ ਹੁਣ ਨਕਲੀ ਢੰਗ ਨਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ‘ਚ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਭੋਜਨ ਅਤੇ ਪਾਣੀ ‘ਚ ਰਸਾਇਣਾਂ ਦੀ ਮਾਤਰਾ ਹੋਣ ਕਾਰਨ ਛੋਟੀਆਂ ਬੱਚੀਆਂ ‘ਚ ਮਾਹਵਾਰੀ ਜਲਦੀ ਸ਼ੁਰੂ ਹੋ ਗਈ ਹੈ ਅਤੇ ਮਰਦਾਂ ਦੀ ਵੀਰਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਾਸ਼ਟਰੀ ਸੈਸ਼ਨ ‘ਤੇ ਕੀਤੀ ਗਈ ਖੋਜ ਅਨੁਸਾਰ 35 ਫ਼ੀਸਦੀ ਪੁਰਸ਼ 40 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਨਾ ਕਿਸੇ ਜਿਣਸੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਜਦਕਿ 20 ਫ਼ੀਸਦੀ ਨੂੰ ਉਮਰ ਦੇ ਕਿਸੇ ਵੀ ਪੜਾਅ ‘ਚ ਕਿਸੇ ਨਾ ਕਿਸੇ ਜਿਣਸੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ PGI ‘ਚ ਕੀਤੇ ਗਏ ਅਧਿਐਨ ਅਨੁਸਾਰ ਚੰਡੀਗੜ੍ਹ ‘ਚ ਪੰਜਾਬ -ਹਰਿਆਣਾ ਤੋਂ ਹਰ ਸਾਲ ਕਰੀਬ 50 ਹਜ਼ਾਰ ਮਰੀਜ਼ ਸੈੱਕਸ ਰੋਗਾਂ ਨੂੰ ਲੈ ਕੇ ਇਥੇ ਯੂਰੌਲੋਜੀ ਵਿਭਾਗ ‘ਚ ਆਉਂਦੇ ਹਨ। ਅਜਿਹੀ ਸਥਿਤੀ ‘ਚ 20 ਸਾਲ ਤਕ ਦੇ ਨੌਜਵਾਨਾਂ ‘ਚ ਅੱਠ ਫ਼ੀਸਦੀ ਨਿਪੁੰਸਕਤਾ ਪਾਈ ਗਈ ਹੈ। 30 ਸਾਲ ਤਕ ਦੇ ਨੌਜਵਾਨਾਂ ‘ਚ ਇਹ ਦਰ 12 ਫ਼ੀਸਦੀ, 40 ਸਾਲ ਤਕ ਦੇ ਨੌਜਵਾਨਾਂ ‘ਚ ਇਹ ਦਰ 40 ਫ਼ੀਸਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com