ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 9 ਇੰਚ, ਆਸਟ੍ਰੇਲੀਆ ਤੋਂ ਪੜਾਈ ਕੀਤੀ ਹੋਈ, ਵਰਕ ਪਰਮਿਟ ‘ਤੇ ਆਸਟ੍ਰੇਲੀਆ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਕੋਲ ਕੈਨੇਡਾ ਦਾ ਦਸ ਸਾਲ ਦਾ ਵੀਜ਼ਾ ਹੈ। ਮਾਝੇ ਨੂੰ ਪਹਿਲਾਂ, ਆਪਣਾ ਬਾਇਓਡੈਟਾ ਅਤੇ ਪਿਕਚਰ [email protected] ‘ਤੇ ਈਮੇਲ ਕਰੋ ਜਾਂ 61-409-268-216 ‘ਤੇ ਸੰਪਰਕ ਕਰੋ।
***1551***
ਜੱਟ ਸਿੱਖ ਲੜਕੀ, ਉਮਰ 29 ਸੋਾਲ, ਕੱਦ 5’-6” ਕੈਨੇਡੀਅਨ PR, Registered Nurse (RN) ਦੀ ਵਧੀਆ ਜੌਬ ਕਰ ਰਹੀ, ਗੁਰਸਿੱਖ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਵੈੱਲ ਸੈਟਲਡ ਗੁਰਸਿੱਖ ਲੜਕੇ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮਾਝੇ ਨੂੰ ਪਹਿਲਾਂ ਜਾਣਕਾਰੀ ਲਈ 61-409-268-216 ‘ਤੇ ਸੰਪਰਕ ਕਰੋ ਜਾਂ ਆਪਣਾ ਬਾਇਓਡੈਟਾ ਅਤੇ ਪਿਕਚਰ [email protected] ‘ਤੇ ਭੇਜੋ।
***1551***
ਜੱਟ ਸਿੱਖ ਮਾਨ ਲੜਕੀ, ਉਮਰ 41 ਸਾਲ, ਕੱਦ 5 ਫੁੱਟ 6 ਇੰਚ, Australian ਸਿਟੀਜ਼ਨ, RN, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਜਾਂ ਸਿਟੀਜ਼ਨ, ਪੜ੍ਹੇ-ਲਿਖੇ ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵਪੈੱਲ ਸੈਟਲਡ ਹੈ। ਜਾਣਕਾਰੀ ਲਈ 1-437-799-5139 ‘ਤੇ ਫੋਨ ਕਰੋ।
***1551***
ਜੱਟ ਸਿੱਖ ਗਰੇਵਾਰ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਪੜ੍ਹੇ-ਲਿਖੇ, ਗੌਰਮਿੰਟ ਜੌਬ ਕਰਬ ਰਹੇ, ਕੈਨੇਡੀਅਨ ਸਿਟੀਜ਼ਨ, ਸੋਹਣੇ-ਸੁਨੱਖੇ, ਪਰਿਵਾਰਕ ਲੜੀ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ/ਸਟੂਡੈਂਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-300-2188 ‘ਤੇ ਫੋਨ ਕਰੋ।
***1551***
ਜੱਟ ਸਿੱਖ ਲੜਕੀ, ਉਮਰ 37 ਸਾਲ ਕੱਦ 5’-4”, ਕੈਨੇਡੀਅਨ ਸਿਟੀਜ਼ਨ, Degree in Accounting, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-236-886-4181 ‘ਤੇ ਸੰਪਰਕ ਕਰੋ।
***1551***
ਰਵੀਦਾਸੀਆ ਸਿੱਖ ਲੜਕੀ, ਉਮਰ 41 ਸਾਲ, ਕੱਦ 5 ਫੁੱਟ 2 ਇੰਚ, ਸੋਹਣੀ-ਸੁਨੱਖੀ, ਪਰਿਵਾਰਕ ਕੰਪਿਊਟਰ ਐਪਲੀਕੇਸ਼ਨ ਵਿੱਚ ਮਾਸਟਰ ਕੀਤੀ ਹੋਈ, ਭਾਰਤ ਵਿੱਚ ਐਸਿਸਟੈਂਟ ਬੈਂਕ ਮੈਨੇਜਰ, ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਉਤੇ ਰਹਿ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 647-706-8457 ‘ਤੇ ਫੋਨ ਕਰੋ।
***1548***
ਹਿੰਦੂ ਪੰਜਾਬੀ ਖ਼ਤਰੀ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, B.Tech., M.B.A., ਆਪਣਾ ਕਾਰੋਬਾਰ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-306-502-6789 ‘ਤੇ ਫੋਨ ਕਰੋ।
***1551***
ਜੱਟ ਸਿੱਖ ਲੜਕੀ, ਉਮਰ 43 ਸਾਲ, ਕੱਦ 5 ਫ਼ੁੱਟ 7 ਇੰਚ, ਅਨਮੈਰਿਡ, ਗ੍ਰੈਜੂਏਟ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। B.C. ਨੂੰ ਪਹਿਲ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-250-415-9067 ‘ਤੇ ਫੋਨ ਕਰੋ।
***1551***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਅਿੰਗ ਵਿਚ ਡਿਪਲੋਮਾ ਕੀਤਾ ਹੋਇਆ, ਆਪਣੇ ਫੀਲਡ ਵਿਚ ਜੌਬ ਕਰ ਰਹੀ, ਅਣਵਿਆਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿਚ ਜੰਮੇ ਜਾਂ ਪਲੇ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-365-9242 ‘ਤੇ ਸੰਪਰਕ ਕਰੋ।
***1551***
Jat Sukh Parents seek a suitable match for their well settled, Canadian born, pretty, 5’-8’’ tall, 36 yrs. old, Psychotherapist family oriented, divorced after short marriage. The should be from GTA, Canadian, Professionally qualified & Employed, well settled having good family values. Please send your bio-data & recent picture to: [email protected]
***1551***
Jatt Sikh parents seeking a suitable match for their family oriented daughter , born November 1994, 5’-4″ tall, Canadian PR, well educated, B.Tech (India), post graduation (Canada), working as Software Developer in Vancouver. Malwa Preferred. Call: 778-833-3857 or +91-84275-47982
*** 1552 ***
Kashyap Rajput family seeks a suitable match for their son, 28 yrs. old, 5’-7” tall, US born, Bachelor of Science, doing government job, living in New York. The girl should be beautiful and family oriented. Caste no bar. Send your biodata and recent picture : [email protected] or for more information call : 1-917-415-6308
***1551***
Punjabi Sikh parents seek a suitable match for their Canadian born daughter, 28 yrs. old, 5’-4” tall, Beautiful, Doctor of Pharmacy degree, working for the government. The boy should be Canadian born, Equally educated, Clean shaven, Professionally employed & Preferably from Ontario. Please send your biodata & recent picture to : [email protected] or call : 647-478-3510
***1551***
Hindu Agarwal parents seek a suitable match for their son, 33 yrs. old, 5’-9” tall, Canadian Citizen, Bank Manager in Toronto, handsome. The girl should be Canadian PR/Citizen, educated, beautiful and family oriented. Whatsapp your biodata & recent picture : 1-905-872-9665
***1551***
Ramgariha Sikh family seeks a suitable match for their son, 27 yrs. old, 6’ tall, Canadian born, Electrical Engineering, working with a well known company, family oriented. The girl should be Canadian born, Equally qualified with family values, non drinker. Please send your biodata & recent picture to : [email protected] or call : 905-908-1200
***1551***
Jat Sikh family seeks a suitable match for their son, 28 yrs. old, 5’-11” tall, born and raised in Canada, very handsome, Black Belt Kunfu, B.Sc. Biology, Master’s in Nutrition, Doctor of pharmacy UBC, non-drinker, non-smoker, family is well settled in Canada since 1983. The girl should be from Jat Sikh family, well educated, beautiful, prifessionally employed. Please send your biodata and recent pictures to : [email protected]
***1551***
Jat Sikh parents seeking a suitable match for their daughter, 34 yrs. old, 5’-7” tall, born in Canada, University educated professionally employed with Ontario Government, beautiful, family oriented. The boy should be professionally qualified, employed, tall, well settled, from a good family background; must be raised or born in Canada. please email recent pictures and biodata to : [email protected] or call 1-613-878-0169 or 1-613-248-8811
***1560***