ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਅਸ਼ਲੀਲ ਤਸਵੀਰਾਂ ਵਾਇਰਲ ਹੋਣ ਮਗਰੋਂ ਬਣੇਗਾ ਕਾਨੂੰਨ

ਹਾਲ ਹੀ 'ਚ ਹੌਲੀਵੁਡ ਸਿੰਗਰ ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਤਸਵੀਰਾਂ ਨੇ ਅਮਰੀਕਾ...

ਬੌਬੀ ਦਿਓਲ ਦਾ ਕੰਗੂਵਾ ‘ਚ ਖੌਫ਼ਨਾਕ ਲੁੱਕ

ਸੋਲਜਰ, ਬਰਸਾਤ, ਅਪਨੇ ਅਤੇ ਐਨੀਮਲ ਵਰਗੀਆਂ ਫ਼ਿਲਮਾਂ ਕਰ ਕੇ ਸਿਨੇਮਾ 'ਚ ਆਪਣੀ ਪਛਾਣ ਬਣਾਉਣ ਵਾਲਾ ਅਦਾਕਾਰ ਬੌਬੀ ਦਿਓਲ ਲੰਘੀ 27 ਜਨਵਰੀ ਨੂੰ 55 ਸਾਲ...

ਆਮਿਰ ਦੀ ਪੁੱਤਰੀ ਦੇ ਵਿਆਹ ਸਮਾਗਮ ‘ਚ ਪਤਨੀ ਨਾਲ ਪੁੱਜਾ ਸ਼ਾਹਰੁਖ਼

ਬੌਲੀਵੁਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਆਮਿਰ ਖ਼ਾਨ ਦੀ ਪੁੱਤਰੀ ਇਰਾ ਖ਼ਾਨ ਦੇ ਵਿਆਹ ਸਮਾਗਮ 'ਚ ਆਪਣੀ ਪਤਨੀ ਗੌਰੀ ਖ਼ਾਨ ਨਾਲ ਸ਼ਿਰਕਤ ਕੀਤੀ। ਸ਼ਾਹਰੁਖ਼ ਅਤੇ...

ਹਿੰਦੀ ਟੈਲੀਵਿਯਨ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ – ਸਤਿੰਦਰ ਸਰਤਾਜ

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਕਲਰਜ਼ 'ਤੇ ਆ ਰਹੇ ਸ਼ੋਅ ਉਡਾਰੀਆਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਨੂੰ ਖ਼ੁਦ ਲਈ ਇੱਕ ਮਾਣ ਵਾਲੀ...

9 ਫ਼ਰਵਰੀ ਨੂੰ ਰਿਲੀਜ਼ ਹੋਵੇਗੀ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ

ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫ਼ਿਲਮ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ ਫ਼ਰਵਰੀ ਮਹੀਨੇ ਦੀ 9 ਤਰੀਕ ਨੂੰ ਰਿਲੀਜ਼ ਹੋਵੇਗੀ।...

ਰਕੁਲਪ੍ਰੀਤ ਨੇ ਬੌਲੀਵੁੱਡ ‘ਚ ਕਰੀਅਰ ਦਾ ਦਹਾਕਾ ਕੀਤਾ ਪੂਰਾ

ਹਿੰਦੀ ਫ਼ਿਲਮ ਯਾਰੀਆਂ ਰਾਹੀਂ 2014 'ਚ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਬੌਲੀਵੁਡ 'ਚ ਆਪਣੇ ਦਸ ਸਾਲਾਂ ਦੇ ਸਫ਼ਰ ਬਾਰੇ ਯਾਦਾਂ...

ਵਿਜੈ ਅਤੇ ਰਸ਼ਮਿਕਾ ਦੀ ਮੰਗਣੀ ਦੀਆਂ ਖ਼ਬਰਾਂ ਫ਼ਰਜ਼ੀ

ਅਦਾਕਾਰ ਵਿਜੈ ਦੇਵਰਕੌਂਡਾ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਰਵਰੀ 'ਚ ਮੰਗਣੀ ਹੋਣ ਦੀ ਚਰਚਾ ਨੂੰ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਝੂਠਾ ਕਰਾਰ ਦਿੱਤਾ ਹੈ। ਇੱਕ...

ਰੇਡ 2 ‘ਚ ਅਜੇ ਦੇਵਗਨ ਨਾਲ ਦਿਖਾਈ ਦੇਵੇਗੀ ਵਾਣੀ ਕਪੂਰ

ਅਦਾਕਾਰਾ ਵਾਣੀ ਕਪੂਰ ਫ਼ਿਲਮ ਰੇਡ 2 'ਚ ਅਜੇ ਦੇਵਗਨ ਨਾਲ ਅਦਾਕਾਰੀ ਕਰਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਹ...

ਸਾਰਥਕ ਪ੍ਰਭਾਵ ਪਾਉਣ ਵਾਲੀਆਂ ਫ਼ਿਲਮਾਂ ਦੀ ਤਲਾਸ਼ – ਮਾਧੁਰੀ

ਫ਼ਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਅਦਾਕਾਰੀ ਤੋਂ ਬਾਅਦ ਫ਼ਿਲਮਾਂ ਦੇ ਨਿਰਮਾਣ ਦਾ ਵੀ ਰੁਖ਼ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਰਥਕ...

ਐਨੀਮਲ ਨੇ ਜਿੱਤਿਆ ਲੋਕਾਂ ਦਾ ਦਿਲ – ਰਣਬੀਰ

ਬੌਲੀਵੁਡ ਅਦਾਕਾਰ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਅਤੇ ਬੌਬੀ ਦਿਓਲ ਦੀ ਫ਼ਿਲਮ ਐਨੀਮਲ ਇੱਕ ਬਲੌਕਬੱਸਟਰ ਹਿੱਟ ਸਾਬਿਤ ਹੋਈ ਹੈ। ਫ਼ਿਲਮ ਦੀ ਸਫ਼ਲਤਾ ਦਾ ਜਸ਼ਨ ਮਨਾਉਣ...