ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਇਸ ਸਮੇਂ ਤੋਂ ਸ਼ੁਰੂ ਹੋ ਸਕਦੀਆਂ ਨੇ ਉਡਾਣਾਂ

ਵੈਲਿੰਗਟਨ : ਅਪ੍ਰੈਲ ਦੇ ਮੱਧ ਤੋਂ ਆਸਟ੍ਰੇਲੀਆ ਨਾਲ ਵੱਖਰੀ ਕੁਆਰੰਟੀਨ ਮੁਕਤ ਯਾਤਰਾ ਦੀ ਸ਼ੁਰੂਆਤ ਕਰਨ ਬਾਰੇ ਨਿਊਜ਼ੀਲੈਂਡ ਸੋਮਵਾਰ ਨੂੰ ਫ਼ੈਸਲਾ ਲੈ ਸਕਦਾ ਹੈ। ਜਾਣਕਾਰੀ...

ਜ਼ੇਲੇਂਸਕੀ ਨੇ ਬੁਲਗਾਰੀਆ ਤੇ ਚੈੱਕ ਗਣਰਾਜ ਦਾ ਕੀਤਾ ਦੌਰਾ

ਸੋਫੀਆ/ਬੁਲਗਾਰੀਆ– ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁਲਗਾਰੀਆ ਅਤੇ ਚੈੱਕ ਗਣਰਾਜ ਦੀਆਂ ਰਾਜਧਾਨੀਆਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਆਪਣੇ ਦੇਸ਼ ਲਈ ਫੌਜੀ ਸਹਾਇਤਾ ’ਤੇ...

ਯੁਰੋਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਵਾਸੀਆਂ ਨੇ ਚੁੱਕੀ ਸਕਾਟਲੈਂਡ ਦੀ ਅਜ਼ਾਦੀ...

ਲੰਦਨ : ਜਨਮਤ ਸੰਗ੍ਰਹਿ ਵਿਚ ਬ੍ਰਿਟੇਨ ਦੇ ਜ਼ਿਆਦਾਤਰ ਲੋਕਾਂ ਵੱਲੋਂ ਯੁਰੋਪੀ ਸੰਘ ਤੋਂ ਵੱਖ ਹੋਣ ਵਾਲੇ ਵਿਕਲਪ ਦੀ ਚੋਣ ਤੋਂ ਬਾਅਦ ਸਕਾਟਲੈਂਡ ਦੀ ਅਜ਼ਾਦੀ...

ਜਗਮੀਤ ਸਿੰਘ ਨੇ ਓਟਾਵਾ ’ਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਕੀਤੀ...

ਓਟਾਵਾ : ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਸਿੱਖ ਮੂਲ ਦੇ ਆਗੂ ਜਗਮੀਤ ਸਿੰਘ ਨੇ ਓਟਾਵਾ ਵਿਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ...

ਕੈਨੇਡਾ ‘ਚ ਚਾਕੂਆਂ ਨਾਲ 10 ਲੋਕਾਂ ਦਾ ਕਤਲ, 15 ਗੰਭੀਰ ਜ਼ਖਮੀ, PM ਟਰੂਡੋ ਨੇ...

ਨਿਊਯਾਰਕ/ ਸਸਕੈਚਵਨ : ਬੀਤੇ ਦਿਨ ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਚਾਕੂਆਂ ਦੇ ਨਾਲ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਹਮਲੇ ਦੇ 10 ਪੀੜਤਾਂ...

ਹਾਂਗਕਾਂਗ ‘ਚ ‘ਬੀ ਵਾਇਰਸ’ ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ...

ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਵਿਚ ਬਾਂਦਰ ਵੱਲੋਂ ਕੱਟੇ ਜਾਣ ਮਗਰੋਂ ਘਾਤਕ ਵਾਇਰਸ ਹੋਣ ਤੋਂ ਬਾਅਦ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਂਗਕਾਂਗ ਵਿੱਚ...

ਮਿਆਂਮਾਰ ‘ਚ ਵਾਪਰਿਆ ਕੁਦਰਤ ਦਾ ਕਹਿਰ, 90 ਲੋਕਾਂ ਦੀ ਮੌਤ, ਕਈ ਲਾਪਤਾ

ਯੰਗੂਨ : ਉੱਤਰੀ ਮਿਆਂਮਾਰ ਵਿਚ ਪੰਨਾ ਦੀ ਇਕ ਖਾਨ ਦੇ ਨੇੜੇ ਢਿੱਗਾਂ ਡਿੱਗਣ ਨਾਲ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ...

ਅਮਰੀਕੀ ਕਾਂਗਰਸ ਚੋਣਾਂ: 80 ਤੋਂ ਵਧ ਭਾਰਤੀ ਅਮਰੀਕੀ ਉਮੀਦਵਾਰ ਮੈਦਾਨ ‘ਚ

ਵਾਸ਼ਿੰਗਟਨ— ਅਮਰੀਕੀ ਕਾਂਗਰਸ ਲਈ ਨਵੰਬਰ ਵਿਚ ਹੋਣ ਵਾਲੀਆਂ ਮੱਧ ਮਿਆਦ ਚੋਣਾਂ ਵਿਚ 80 ਤੋਂ ਵਧ ਭਾਰਤੀ ਅਮਰੀਕੀ ਉਮੀਦਵਾਰ ਮੈਦਾਨ ਵਿਚ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ...

ਪੰਜਾਬੀ ਮੂਲ ਦੇ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਨੇ ਵੀ ਜਿੱਤੀ ਚੋਣ

ਲੰਡਨ  : ਯੂ.ਕੇ ਦੀਆਂ ਆਮ ਚੋਣਾਂ ਦੋ ਹੋਰ ਪੰਜਾਬੀਆਂ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਨੇ ਵੀ ਜਿੱਤ ਦਰਜ ਕੀਤੀ ਹੈ| ਵਰਿੰਦਰ ਸ਼ਰਮਾ ਨੇ ਅਲਿੰਗ...

ਅਫਗਾਨਿਸਤਾਨ ‘ਚ ਜ਼ਬਰਦਸਤ ਬੰਬ ਧਮਾਕਾ, ਹੁਣ ਤੱਕ 19 ਲੋਕਾਂ ਦੀ ਮੌਤ

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਦੇ ਇੱਕ ਸ਼ੀਆ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ 19 ਲੋਕ ਮਾਰੇ ਗਏ ਅਤੇ 27 ਜ਼ਖਮੀ...