500 ਚੀਜ਼ਾਂ ਨਾਲ ਮਿਲ ਕੇ ਬਣਨ ਵਾਲੀ ਕੋਰੋਨਾ ਵੈਕਸੀਨ ‘ਚ ਸ਼ਾਰਕ ਦੇ ਲਿਵਰ ਦਾ ਤੇਲ ਵੀ ਸ਼ਾਮਿਲ

ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਦੁਨੀਆਂ ਭਰ ਵਿੱਚ ਵੈਕਸੀਨ ‘ਤੇ ਸਟੱਡੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਦਵਾਈ ਕੰਪਨੀ ਮੋਡੈਰਨਾ ਨੇ ਐਲਾਨ ਕੀਤਾ ਕਿ ਉਸ ਨੇ ਵੈਕਸੀਨ ਤਿਆਰ ਕਰ ਲਈ ਹੈ ਜਿਹੜੀ ਕਿ 94.5 ਫ਼ੀਸਦੀ ਤਕ ਵਾਇਰਸ ਨੂੰ ਖ਼ਤਮ ਕਰਨ ਵਿੱਚ ਕਾਰਗਰ ਹੈ। ਉਥੇ, ਬੀਤੇ ਹਫ਼ਤੇ ਦਵਾਈ ਕੰਪਨੀ ਫ਼ਾਈਜ਼ਰ ਨੇ ਵੀ ਵੈਕਸੀਨ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਸੀ, ਪਰ ਇਨ੍ਹਾਂ ਦਾਅਵਿਆਂ ਵਿਚਾਲੇ ਮੈਡੀਕਲ ਮਾਹਿਰਾਂ ਦਾ ਆਖਣਾ ਹੈ ਕਿ ਵੈਕਸੀਨ ਵਿੱਚ ਸ਼ਾਰਕ ਮੱਛਲੀ ਦੇ ਲਿਵਰ ਦਾ ਤੇਲ, ਇੱਕ ਖ਼ਾਸ ਦਰਖ਼ਤ ਦੀ ਛਾਲ, ਰੇਤ ਜਿਹੀਆਂ 500 ਚੀਜ਼ਾਂ ਦਾ ਇਸਤੇਮਾਲ ਹੋਣਾ ਹੈ, ਪਰ ਇਨ੍ਹਾਂ ਦੀ ਉਪਲਬਧਤਾ ਦਾ ਸੰਕਟ ਹੈ।
ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਵੈਕਸੀਨ ਬਣਾਉਣ ਵਿੱਚ ਲੱਗੀ ਟੀਮ ਦੇ ਪ੍ਰਮੁੱਖ ਪ੍ਰੋ. ਰੌਬਿਨ ਸ਼ਟੌਕ ਆਖਦੇ ਹਨ ਕਿ ਅਸੀਂ ਨਹੀਂ ਜਾਣਦੇ ਕਿ ਵੈਕਸੀਨ ਲੋਕਾਂ ਨੂੰ ਕਦੋਂ ਤਕ ਸੁਰੱਖਿਅਤ ਰੱਖੇਗੀ। ਜੇਕਰ ਇੱਕ ਵੈਕਸੀਨ ਮਾਰਕਿਟ ਵਿੱਚ ਆ ਵੀ ਜਾਂਦੀ ਹੈ ਤਾਂ ਇਸ ਦਾ ਮਤਲਬ ਹਰਗ਼ਿਜ਼ ਇਹ ਨਹੀਂ ਕਿ ਉਹ ਸਾਰਿਆਂ ਲਈ ਠੀਕ ਸਾਬਿਤ ਹੋਵੇਗੀ।
ਤੇਲ ਲਈ ਜ਼ਿਆਦਾ ਸ਼ਾਰਕ ਮਾਰੀਆਂ ਜਾਣਗੀਆਂ
ਵੈਕਸੀਨ ਲਈ ਜ਼ਰੂਰੀ ਤੱਤਾਂ ਵਿੱਚੋਂ ਇੱਕ ਸ਼ਾਰਕ ਦੇ ਲਿਵਰ ਵਿੱਚ ਮਿਲਣ ਵਾਲਾ ਤੇਲ ਹੈ ਜੋ ਫ਼ਲੂ ਦੀ ਵੈਕਸੀਨ ਵਿੱਚ ਇਸਤੇਮਾਲ ਹੁੰਦਾ ਹੈ। ਕੰਜ਼ਰਵੇਸ਼ਨ ਗਰੁੱਪ ਮੰਨਦੇ ਹਨ ਕਿ ਲਗਾਤਾਰ ਘੱਟ ਹੋ ਰਹੀ ਸ਼ਾਰਕ ਦੀ ਮੰਗ ਵਧੇਗੀ ਜਿਸ ਲਈ ਇਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਮਾਰਿਆ ਜਾਵੇਗਾ।
ਕਿਵੇਂ ਮਿਲੇਗੀ ਛਾਲ?
ਨੋਵਾਵੈਕਸ ਦੀ ਵੈਕਸੀਨ ਵਿੱਚ ਕਵੀਲੈਜ਼ਾ ਸਪੋਨਾਰੀਆ ਦਰਖ਼ਤ ਦੀ ਛਾਲ ਲੱਗਣੀ ਹੈ। ਇਸ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੇ ਗੁਣ ਹਨ। ਇਹ ਦਰਖ਼ਤ ਫ਼ਿਲਹਾਲ ਸੋਕੇ ਦੀ ਲਪੇਟ ਵਿੱਚ ਹਨ ਅਤੇ ਇਨ੍ਹਾਂ ਦੀ ਛਾਲ ਵੀ ਸਾਲ ਦੇ ਖ਼ਾਸ ਮਹੀਨਿਆਂ ਵਿੱਚ ਹੀ ਲਾਈ ਜਾ ਸਕਦੀ ਹੈ।
ਵੈਕਸੀਨ ਲਈ ਸ਼ੀਸੀਆਂ ਦਾ ਸੰਕਟ ਵੀ
ਵੈਕਸੀਨ ਲਈ ਫ਼ਾਇਰੈਕਸ ਸ਼ੀਸ਼ੀਆਂ ਬੋਰੋਸਿਲੀਕੇਟ ਗਿਲਾਸ ਨਾਲ ਬਣਦੀਆਂ ਹਨ, ਏਤ ਉਨ੍ਹਾਂ ਦੀ ਗਿਣਤੀ ਵੀ ਬਹੁਤ ਘੱਟ ਹੈ। ਸਾਇੰਟਿਫ਼ਿਕ ਐਡਵਾਇਜ਼ਰੀ ਗਰੁੱਪ ਔਫ਼ ਐਮਰਜੰਸੀ ਦੇ ਮੈ੬ਬਰ ਸਰ ਜੌਨ ਬੈੱਲ ਕਹਿੰਦੇ ਹਨ ਕਿ ਸਿਰਫ਼ 20 ਕਰੋੜ ਸ਼ੀਸ਼ੀਆਂ ਹਨ ਜਿਨ੍ਹਾਂ ਦਾ ਇਸਤਾਲ ਹੋ ਰਿਹਾ ਹੈ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।