ਆਸਟਰੇਲੀਆ ਦੇ ਖੋਜੀਆਂ ਦੀ ਚਿਤਾਵਨੀ – ਰੋਜ਼ ਨਾ ਖਾਓ ਅੰਡੇ, ਇਨ੍ਹਾਂ ਬੀਮਾਰੀਆਂ ਦਾ ਵਧੇਗਾ ਖ਼ਤਰਾ

Image Courtesy :jagbani(punjabkesari)

ਅਕਸਰ ਕਿਹਾ ਜਾਂਦਾ ਹੈ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਹੁਣ ਵੀ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਸਟਰੇਲੀਆਈ ਖੋਜ ਵਿੱਚ ਖ਼ੁਲਾਸਾ ਹੋਇਆ ਹੈ ਕਿ ਰੋਜ਼ ਇੱਕ ਅੰਡਾ ਖਾਣ ਨਾਲ ਟਾਇਪ-2 ਡਾਇਬੀਟੀਜ਼ ਦਾ ਖ਼ਤਰਾ 60 ਫ਼ੀਸਦੀ ਤਕ ਵੱਧ ਜਾਂਦਾ ਹੈ। ਆਸਟਰੇਲੀਆ ਦੇ ਸ਼ੋਧ ਕਰਤਾਵਾਂ ਨੇ 8,545 ਚੀਨੀ ਨੌਜਵਾਨਾਂ ‘ਤੇ ਕੀਤੇ ਸ਼ੋਧ ਵਿੱਚ ਪਾਇਆ ਕਿ ਜ਼ਿਆਦਾ ਮਾਤਰਾ ਵਿੱਚ ਅੰਡੇ ਖਾਣ ਅਤੇ ਸ਼ਰੀਰ ਵਿੱਚ ਹਾਈ ਬਲੱਡ ਸ਼ੂਗਰ ਦੇ ਪੱਧਰ ਦੇ ਵਿੱਚ ਸਕਰਾਤਮਕ ਸੰਬੰਧ ਹੈ।
ਦੁਨੀਆ ਭਰ ਵਿੱਚ ਅੰਡੇ ਨੂੰ ਬਹੁਤ ਫ਼ਾਇਦੇਮੰਦ ਅਤੇ ਪੋਸ਼ਕ ਤੱਤ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਹੀ ਨਹੀਂ ਉਸ ਨੂੰ ਇੱਕ ਸਿਹਤਮੰਦ ਫ਼ਾਸਟ ਫ਼ੂਡ ਦੇ ਰੂਪ ਵਿੱਚ ਵਧਾਵਾ ਦਿੱਤਾ ਜਾਂਦਾ ਹੈ। ਇਹੀ ਅੰਡਾ ਹੁਣ ਸ਼ੂਗਰ ‘ਤੇ ਸ਼ੋਧ ਕਰਨ ਵਾਲਿਆਂ ਦੇ ਲਈ ਪਹੇਲੀ ਬਣ ਗਿਆ ਹੈ। ਇਸ ਤੋਂ ਪਹਿਲਾਂ ਕੀਤੇ ਸ਼ੋਧ ਵਿੱਚ ਕਿਹਾ ਗਿਆ ਸੀ ਕਿ ਰੋਜ਼ ਅੰਡਾ ਖਾਣ ਨਾਲ ਡਾਇਬੀਟੀਜ਼ ਨਹੀਂ ਹੁੰਦੀ, ਪਰ ਹੁਣ ਤਾਜ਼ਾ ਸ਼ੋਧ ਵਿੱਚ ਇਹ ਦਾਅਵਾ ਪਲਟ ਗਿਆ ਹੈ।
ਡਾਇਬੀਟੀਜ਼ ਦੇ ਇਲਾਜ ‘ਤੇ 760 ਅਰਬ ਡਾਲਰ ਦਾ ਖ਼ਰਚ
ਤਾਜ਼ਾ ਸ਼ੋਧ ਵਿੱਚ ਕਿਹਾ ਗਿਆ ਹੈ ਕਿ ਰੋਜ਼ ਇੱਕ ਅੰਡਾ ਖਾਣ ਨਾਲ ਤੁਹਾਡਾ ਅਜਿਹੀ ਸਥਿਤੀ ਵਿੱਚ ਪਹੁੰਚਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਜੋ ਕਿਸੇ ਵਿਅਕਤੀ ਵਿੱਚ ਅਕਸਰ ਬਹੁਤ ਜ਼ਿਆਦਾ ਸ਼ੂਗਰ ਪੱਧਰ ਹੋਣ ‘ਤੇ ਹੁੰਦਾ ਹੈ। ਸਾਊਥ ਆਸਟਰੇਲੀਆ ਯੂਨੀਵਰਸਿਟੀ ਦੇ ਸ਼ੋਧਕਰਤਾ ਡਾਕਟਰ ਮਿੰਗ ਲੀ ਨੇ ਕਿਹਾ, ”ਡਾਇਬੀਟੀਜ਼ ਅਤੇ ਅੰਡਿਆਂ ਵਿੱਚ ਸੰਬੰਧ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ, ਪਰ ਇਸ ਸ਼ੋਧ ਦਾ ਉਦੇਸ਼ ਕਿਸੇ ਇਨਸਾਨ ਦੇ ਲੰਬੇਂ ਸਮੇਂ ਤਕ ਅੰਡੇ ਨੂੰ ਖਾਣ ਅਤੇ ਉਸ ਦੇ ਡਾਇਬੀਟੀਜ਼ ਹੋਣ ਦੇ ਖ਼ਤਰੇ ਬਾਰੇ ਵਿੱਚ ਮੁਲਾਂਕਣ ਕਰਨਾ ਸੀ।”
ਇਸ ਸ਼ੋਧ ਵਿੱਚ ਖ਼ਾਸ ਤੌਰ ‘ਤੇ ਚੀਨ ਦੇ ਲੋਕਾਂ ‘ਤੇ ਫ਼ੋਕਸ ਕੀਤਾ ਗਿਆ ਸੀ ਜੋ ਰਿਵਾਇਤੀ ਭੋਜਨ ਅਤੇ ਸਬਜ਼ੀਆਂ ਖਾਣਾ ਛੱਡ ਕੇ ਅੰਡੇ, ਮਾਂਸ ਅਤੇ ਸਨੈਕਸ ਖਾ ਰਹੇ ਹਨ। ਸਾਲ 1991 ਤੋਂ ਲੈਕੇ 2009 ਦੇ ਵਿੱਚ ਚੀਨ ਵਿੱਚ ਲੋਕਾਂ ਦੇ ਅੰਡੇ ਖਾਣ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਗਈ। ਸਾਲ 1991-93 ਵਿੱਚ ਜਿੱਥੇ ਲੋਕ 16 ਗ੍ਰਾਮ ਅੰਡੇ ਖਾਂਦੇ ਸਨ ਉੱਥੇ ਸਾਲ 2000-04 ਦੇ ਵਿੱਚ 26 ਗ੍ਰਾਮ ਅਤੇ ਸਾਲ 2009 ਵਿੱਚ ਇਹ ਗਿਣਤੀ ਵੱਧ ਕੇ 31 ਗ੍ਰਾਮ ਹੋ ਗਈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿੱਚ ਸਿਰਫ਼ ਡਾਇਬੀਟੀਜ਼ ਦੇ ਇਲਾਜ ‘ਤੇ 760 ਅਰਬ ਡਾਲਰ ਖ਼ਰਚ ਹੁੰਦਾ ਹੈ ਜੋ ਸਿਹਤ ‘ਤੇ ਕੁੱਲ ਖ਼ਰਚ ਦਾ 10 ਫ਼ੀਸਦੀ ਹੈ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।