25 ਸਾਲ ਤੋਂ ਵਧ ਉਮਰ ਦੇ ਲਗਭਗ 70-75 ਫ਼ੀਸਦੀ ਮਰਦ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਪ੍ਰੇਸ਼ਾਨੀ ਦੇ ਕਈ ਕਾਰਨ ਹੋ ਸਕਦੇ ਹਨ। ਅੱਜਕੱਲ੍ਹ ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਤਨਾਅ ਭਰੀ ਜ਼ਿੰਦਗੀ ਦੀ ਵਜ੍ਹਾ ਨਾਲ ਮਰਦਾਨਾ ਕਮਜ਼ੋਰੀ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ। ਮਰਦਾਨਾ ਕਮਜ਼ੋਰੀ ਕਾਰਨ ਮਰਦਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਉਹ ਵਿਵਾਹਿਕ ਸੁੱਖ ਨਹੀਂ ਭੋਗ ਪਾਉਂਦੇ, ਵਿਆਹ ਕਰਵਾਉਣ ਤੋਂ ਡਰਨਾ ਵੀ ਸ਼ੁਰੂ ਕਰ ਸਕਦੇ ਹਨ। ਮਰਦਾਨਾ ਕਮਜ਼ੋਰੀ ਹੋਣ ‘ਤੇ ਵਿਅਕਤੀ ਦਾ ਸ਼ਰੀਰ ਥਕਾਵਟ ਮਹਿਸੂਸ ਕਰਦਾ ਹੈ, ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸੂਰਜਵੰਸ਼ੀ ਦਵਾਖ਼ਾਨੇ ਦੁਆਰਾ ਕੀਤੇ ਗਏ ਇਲਾਜ ਨਾਲ ਤੁਸੀਂ ਇਸ ਸਮੱਸਿਆ ਤੋਂ ਗੈਰੰਟੀਡ ਛੁਟਕਾਰਾ ਪਾ ਸਕਦੇ ਹੋ।
ਪਰਹੇਜ਼ – ਤਲਿਆਂ ਭੋਜਨ ਜਾਂ ਚੀਜ਼ਾਂ ਨਾ ਖਾਓ, ਖੱਟੀਆਂ ਚੀਜ਼ਾਂ ਦੀ ਵਰਤੋਂ ਘੱਟ ਕਰੋ, ਵੇਸਣ ਅਤੇ ਮੈਦੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ, ਫ਼ਲ ਵਧੇਰੇ ਖਾਓ, ਹਰੀਆਂ ਸਬਜ਼ੀਆਂ ਅਤੇ ਸੈਲਡ ਦਾ ਸੇਵਨ ਰੋਜ਼ਾਨਾ ਕਰੋ, ਦੁੱਧ, ਦਹੀਂ ਅਤੇ ਪਨੀਰ ਦੀ ਵਰਤੋਂ ਕਰੋ, ਆਦਿ। ਆਪਣੇ ਕੋਲੈਸਟਰੋਲ, ਬਲੱਡ ਸਰਕੂਲੇਸ਼ਨ, ਡਾਇਬਟੀਜ਼, ਭਾਰ, ਮੋਟਾਪੇ ਆਦਿ ਨੂੰ ਵੀ ਕੰਟਰੋਲ ‘ਚ ਰੱਖੋ। ਫ਼ਾਇਦਾ ਹੋਵੇਗਾ।
ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡੀ ਹਰ ਬੀਮਾਰੀ ਅਤੇ ਹਰ ਮਸਲੇ ਦਾ ਹੱਲ ਹੈ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ ਜਾਂ ਸਪਰਮ ਕਾਊਂਟ ਘੱਟ ਹੋਣ ਕਾਰਨ ਚਿੰਤਤ ਹੋ ਤਾਂ ਇੱਕ ਵਾਰ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਇੱਕ ਮਹਿਲਾ ਹੋ ਅਤੇ ਮਹਿਲਾਵਾਂ ਵਾਲੀਆਂ ਗੁਪਤ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਵੀ ਸੂਰਜਵੰਸ਼ੀ ਦਵਖ਼ਾਨੇ ਨਾਲ ਸੰਪਰਕ ਜ਼ੁਰੂਰ ਕਰੋ। ਸਾਡੇ ਕੋਲ ਔਰਤਾਂ ਦੀਆਂ ਛਾਤੀਆਂ ਦੇ ਆਕਾਰ ਵਿੱਚ ਵਾਧਾ ਕਰਨ ਲਈ ਕਰਾਮਾਤੀ ਫ਼ਾਰਮੂਲੇ ਮੌਜੂਦ ਹਨ।
ਜੇਕਰ ਤੁਸੀਂ ਇੱਕ ਮਰਦ ਹੋ ਅਤੇ ਇੰਦਰੀ ਵਰਧਕ ਨੁਸਖੇ ਦੀ ਭਾਲ ਵਿੱਚ ਹੋ ਤਾਂ ਸਾਡੇ ਕੋਲੋਂ /150 ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁਲਣਾ ਜੋ ਕਿ ਫ਼ੌਲਾਦੀ ਨੁਸਖ਼ੇ ਨਾਲ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਜਾਣਕਾਰੀ ਲਈ ਸਾਨੂੰ ਅੱਜ ਹੀ 416-992-5489 ‘ਤੇ ਫ਼ੋਨ ਕਰੋ।










