ਪੀ. ਵਿਜੀਯਨ ਚੁੱਕਣਗੇ ਕੇਰਲ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ

4ਨਵੀਂ ਦਿੱਲੀ : ਕੱਲ੍ਹ ਪੰਜ ਸੂਬਿਆਂ ਵਿਚ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕੇਰਲਾ ਐਲ.ਡੀ.ਐਫ. ਨੇ 91 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ। ਹੁਣ ਪੀ. ਵਿਜਯਨ ਕੇਰਲ ਦੇ ਮੁੱਖ ਮੰਤਰੀ ਦੇ ਰੂਪ ਵਿਚ 25 ਮਈ ਨੂੰ ਸਹੁੰ ਚੁੱਕਣਗੇ।