ਦੱਖਣੀ ਅਫਰੀਕਾ ਦੀ ਕੌਂਸਿਲ ਜਨਰਲ ਵਲੋਂ ਆਰ.ਐੱਸ ਜੌੜਾ ਨਾਲ ਮੁਲਾਕਾਤ

4ਨਵੀਂ ਦਿੱਲੀ  : ਨਵੀਂ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਦੱਖਣੀ ਅਫਰੀਕਾ ਦੀ ਕੌਂਸਿਲ ਜਨਰਲ ਸ੍ਰੀਮਤੀ ਮਾਰੋਪਨੇ ਰਾਮੋਕਗੋਪਾ ਨੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਘਬੀਰ ਸਿੰਘ ਜੌੜਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੱਖਣੀ ਅਫਰੀਕਾ ਦੇ ਭਾਰਤ ਵਿਚ ਹਾਈ ਕਮਿਸ਼ਨਰ ਸ੍ਰੀ ਐਫ.ਕੇ ਮੋਰੁਲੇ ਵੀ ਉਹਨਾਂ ਨਾਲ ਸਨ।