ਦਸਵੀਂ ਦੇ ਨਤੀਜਿਆਂ ‘ਚ ਵੀ ਕੁੜੀਆਂ ਦੀ ਬੱਲੇ-ਬੱਲੇ

8ਨਵੀਂ ਦਿੱਲੀ  : ਸੀ.ਬੀ.ਐਸ.ਈ ਵਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਇਹਨਾਂ ਪ੍ਰੀਖਿਆਵਾਂ ਵਿਚ 96.21 ਫੀਸਦੀ ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ। ਜਦੋਂ ਕਿ ਪਿਛਲੇ ਸਾਲ 97.32 ਫੀਸਦੀ ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ।
ਬਾਰਵੀਂ ਜਮਾਤ ਵਿਚ ਬਾਜ਼ੀ ਮਾਰਨ ਤੋਂ ਬਾਅਦ ਲੜਕੀਆਂ ਦੀ ਦਸਵੀਂ ਜਮਾਤ ਵਿਚ ਵੀ ਬੱਲੇ-ਬੱਲੇ ਹੋ ਗਈ ਹੈ। 96.36 ਫੀਸਦੀ ਲੜਕੀਆਂ, ਜਦੋਂ ਕਿ 96.11 ਫੀਸਦੀ ਲੜਕਿਆਂ ਨੇ ਇਹ ਪ੍ਰੀਖਿ