ਗਿਲੋਅ ਖੂਨ ਸਾਫ ਕਰਦਾ ਹੈ, ਦਿਲ ਦੇ ਰੋਗ ਲਈ ਵਧੀਆ ਹੈ। ਇਹ ਲੀਵਰ ਦੇ ਟਾਨਿਕ ਦਾ ਵੀ ਕੰਮ ਕਰਦਾ ਹੈ। ਇਹ ਪੀਲੀਆ ਲਈ ਵੀ ਵਧੀਆ ਇਲਾਜ ਹੈ।
ਰੋਜ਼ ਸਵੇਰੇ ਸ਼ਾਮ ਇਸ ਦਾ ਰਸ ਘਿਓ ਜਾਂ ਸ਼ਹਿਦ ਜਾਂ ਮਿਸ਼ਰੀ ਦੇ ਨਾਲ ਵਰਤੋਂ ਕਰਨ ਨਾਲ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ।
ਗੈਸ, ਜੋੜਾਂ ਦਾ ਦਰਦ, ਸਰੀਰ ਦਾ ਟੁੱਟਨਾ, ਬੁਢਾਪਾ ਲਈ ਇਕ ਚਮਚ ਚੂਰਣ ਘਿਓ ਨਾਲ ਲੈਣਾ ਚਾਹੀਦਾ ਹੈ।
ਗਿਲੋਅ ਦੇ ਚੂਰਣ ਨੂੰ ਸ਼ਹਿਦ ਦੇ ਨਾਲ ਖਾਣ ਨਾਲ ਕੱਫ ਦੀ ਸਮੱਸਿਆ ਅਤੇ ਸੋਂਠ ਦੇ ਨਾਲ ਖਾਣ ਨਾਲ ਗਠਿਆ ਰੋਗ ਠੀਕ ਹੁੰਦਾ ਹੈ।
ਗਿਲੋ ਅਤੇ ਅਸ਼ਵਗੰਧਾ ਨੂੰ ਦੁੱਧ ‘ਚ ਪਕਾ ਰੋਜ਼ ਖਾਣ ਨਾਲ ‘ਬੱਚੇ ਹੋਣ’ ਲਈ ਉਪਯੋਗੀ ਹੈ।
ਗਿਲੋ ਦਾ ਰਸ ਅਤੇ ਕਣਕ ਦੇ ਜਵਾਰੇ ਦਾ ਰਸ ਪਾਣੀ ‘ਚ ਮਿਲਾ ਕੇ ਖਾਲੀ ਪੇਟ ਪੀਣ ਨਾਲ ਖੂਨ ਦਾ ਕੈਂਸਰ ਠੀਕ ਹੁੰਦਾ ਹੈ।
ਗਿਲੋ ਅਤੇ ਕਣਕ ਦੇ ਜਵਾਰੇ ਦਾ ਰਸ ਤੁਲਸੀ ਅਤੇ ਨਿੰਮ ਦੇ 5-7 ਪੱਤੇ ਪੀਸ ਕੇ ਵਰਤੋਂ ਕਰਨ ਨਾਲ ਕੈਂਸਰ ‘ਚ ਲਾਭ ਹੁੰਦਾ ਹੈ।
ਟੀ. ਬੀ. ਰੋਗ ਲਈ ਗਿਲੋ ਦਾ ਸੱਤ, ਇਲਾਇਚੀ ਅਤੇ ਵੰਸ਼ਲੋਚਨ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਹੁੰਦਾ ਹੈ।
ਗਿਲੋਅ ਅਤੇ ਪੁਨਨਰਵਾ ਦਾ ਕਾੜ੍ਹਾ ਬਣਾ ਕੇ ਵਰਤੋਂ ਕਰਨ ਨਾਲ ਮਿਰਗੀ ਦੇ ਰੋਗ ‘ਚ ਫਾਇਦਾ ਦੇਵੇਗਾ।
ਇਕ ਚਮਚ ਗਿਲੋਅ ਦਾ ਚੂਰਣ, ਗੁੜ ਦੇ ਨਾਲ ਲੈਣ ਨਾਲ ਪਿੱਤ ਦੀ ਬੀਮਾਰੀ ‘ਚ ਸੁਧਾਰ ਹੁੰਦਾ ਹੈ ਅਤੇ ਕਬਜ਼ ਦੂਰ ਹੁੰਦੀ ਹੈ।










