ਗੁਰੂਗ੍ਰਾਮ – ਗੁਰੂਗ੍ਰਾਮ ਵਿਚ ਪ੍ਰਦੂਸ਼ਣ ਕਾਰਨ 57 ਕੰਪਨੀਆਂ ਨੂੰ ਬੰਦ ਕਰਾਇਆ ਗਿਆ ਹੈ| ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਹੁਕਮ ਜਾਰੀ ਕਰਕੇ 57 ਕੰਪਨੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ|