ਗਰਮੀ ਦਾ ਮੌਸਮ ਚਲ ਰਿਹਾ ਹੈ। ਇਨ੍ਹਾਂ ਦਿਨਾਂ ‘ਚ ਸਭ ਤੋਂ ਵੱਡਾ ਖਤਰਾ ਡੀਹਾਈਡਰੇਸ਼ਨ ਜਾ ਪਾਣੀ ਦੀ ਕਮੀ ਹੁੰਦੀ ਹੈ। ਪਰ ਗਰਮੀ ਦੇ ਸੀਜ਼ਨ ‘ਚ ਇਸ ਤਰ੍ਹਾਂ ਦੇ ਕਈ ਫ਼ਲ ਹਨ ਜਿਨ੍ਹਾਂ ‘ਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਇਨ੍ਹਾਂ ਫ਼ਲਾਂ ਨੂੰ ਖਾਣ ਨਾਲ ਸਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੁੰਦੀ ‘ਤੇ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਆਓ ਜਾਣੋ ਇਨ੍ਹਾਂ ਫ਼ਲਾਂ ਦੇ ਬਾਰੇ ‘ਚ ਜਿਸ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੇਗੀ।
1. ਤਰਬੂਜ਼ ‘ਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ‘ਚ ਵਿਟਾਮਿਨ ਏ.ਬੀ.ਸੀ. ਦੇ ਨਾਲ ਖਣਿਜ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਕੈਂਸਰ, ਕਿਡਨੀ, ਅਤੇ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
2.ਲੀਚੀ ਨੂੰ ਹਰ ਰੋਜ਼ ਦਿਨ ‘ਚ 10-11 ਤੋਂ ਜ਼ਿਆਦਾ ਲੀਚੀਆਂ ਨਾ ਖਾਓ।
3. ਅੰਬ ‘ਚ ਫ਼ਾਈਬਰ, ਪੋਟਾਸ਼ੀਅਮ, ਲੂਣ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨੂੰ ਠੰਡਾ ਕਰ ਕੇ ਖਾਣ ਨਾਲ ਸਰੀਰ ਨੂੰ ਠੰਡ ਮਿਲਦੀ ਹੈ।
4.ਖਰਬੂਜੇ ‘ਚ 95 ਪ੍ਰਤੀਸ਼ਤ ਪਾਣੀ ਦੇ ਨਾਲ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ। ਗਰਮੀ ‘ਚ ਇਸ ਨੂੰ ਖਾਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਖਰਬੂਜਾ ਖਾਣ ਨਾਲ ਕੈਂਸਰ, ਦਿਲ, ਕਿਡਨੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਅੰਗੂਰ ‘ਚ ਵਿਟਾਮਿਨ-ਸੀ, ਲੂਣ, ਗੁਲੂਕੋਜ਼ ਦੀ ਮਾਤਰਾ ਪਾਈ ਜਾਂਦੀ ਹੈ. ਇਸ ‘ਚ ਮੌਜੂਦ ਮਿਨਰਲਸ ‘ਡੀਹਾਈਡਰੇਸ਼ਨ ਤੋਂ ਬਚਾਉਂਦੇ ਹਨ।
6. ਸੰਤਰੇ ‘ਚ ਵਿਟਾਮਿਨ-ਸੀ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਜਾ ਜੂਸ ਪੀਣ ਨਾਲ ਡੀਹਾਈਡਰੇਸ਼ਨ, ਗਠਿਆ ਅਤੇ ਸਕਿਨ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ
ਗਰਮੀ ਦਾ ਮੌਸਮ ਚਲ ਰਿਹਾ ਹੈ। ਇਨ੍ਹਾਂ ਦਿਨਾਂ ‘ਚ ਸਭ ਤੋਂ ਵੱਡਾ ਖਤਰਾ ਡੀਹਾਈਡਰੇਸ਼ਨ ਜਾ ਪਾਣੀ ਦੀ ਕਮੀ ਹੁੰਦੀ ਹੈ। ਪਰ ਗਰਮੀ ਦੇ ਸੀਜ਼ਨ ‘ਚ ਇਸ ਤਰ੍ਹਾਂ ਦੇ ਕਈ ਫ਼ਲ ਹਨ ਜਿਨ੍ਹਾਂ ‘ਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਇਨ੍ਹਾਂ ਫ਼ਲਾਂ ਨੂੰ ਖਾਣ ਨਾਲ ਸਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੁੰਦੀ ‘ਤੇ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਆਓ ਜਾਣੋ ਇਨ੍ਹਾਂ ਫ਼ਲਾਂ ਦੇ ਬਾਰੇ ‘ਚ ਜਿਸ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੇਗੀ।
1. ਤਰਬੂਜ਼ ‘ਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ‘ਚ ਵਿਟਾਮਿਨ ਏ.ਬੀ.ਸੀ. ਦੇ ਨਾਲ ਖਣਿਜ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਕੈਂਸਰ, ਕਿਡਨੀ, ਅਤੇ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
2.ਲੀਚੀ ਨੂੰ ਹਰ ਰੋਜ਼ ਦਿਨ ‘ਚ 10-11 ਤੋਂ ਜ਼ਿਆਦਾ ਲੀਚੀਆਂ ਨਾ ਖਾਓ।
3. ਅੰਬ ‘ਚ ਫ਼ਾਈਬਰ, ਪੋਟਾਸ਼ੀਅਮ, ਲੂਣ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨੂੰ ਠੰਡਾ ਕਰ ਕੇ ਖਾਣ ਨਾਲ ਸਰੀਰ ਨੂੰ ਠੰਡ ਮਿਲਦੀ ਹੈ।
4.ਖਰਬੂਜੇ ‘ਚ 95 ਪ੍ਰਤੀਸ਼ਤ ਪਾਣੀ ਦੇ ਨਾਲ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ।
ਗਰਮੀ ‘ਚ ਇਸ ਨੂੰ ਖਾਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਖਰਬੂਜਾ ਖਾਣ ਨਾਲ ਕੈਂਸਰ, ਦਿਲ,ਕਿਡਨੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਅੰਗੂਰ ‘ਚ ਵਿਟਾਮਿਨ-ਸੀ, ਲੂਣ, ਗੁਲੂਕੋਜ਼ ਦੀ ਮਾਤਰਾ ਪਾਈ ਜਾਂਦੀ ਹੈ. ਇਸ ‘ਚ ਮੌਜੂਦ ਮਿਨਰਲਸ ‘ਡੀਹਾਈਡਰੇਸ਼ਨ ਤੋਂ ਬਚਾਉਂਦੇ ਹਨ।
6. ਸੰਤਰੇ ‘ਚ ਵਿਟਾਮਿਨ-ਸੀ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਜਾ ਜੂਸ ਪੀਣ ਨਾਲ ਡੀਹਾਈਡਰੇਸ਼ਨ, ਗਠਿਆ ਅਤੇ ਸਕਿਨ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।