ਪੁਣੇ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ ‘ਚ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਦੀ ਟੀਮ ਨੇ 333 ਰਨ ਨਾਲ ਜਿੱਤ ਦਰਜ ਕੀਤੀ। ਫਿਰਕੀ ਗੇਂਦਬਾਜ਼ਾਂ ਲਈ ਟੀਮ ਇੰਡੀਆ ਦੂਜੀ ਪਾਰੀ ‘ਚ 107 ਰਨ ‘ਤੇ ਢੇਰ ਹੋ ਗਈ। ਸਟੀਵ ‘ਓ ਕੀਫ ਆਸਟ੍ਰੇਲੀਆ ਦੀ ਜੀਤ ਦੇ ਹੀਰੋ ਰਹੇ। ਟੀਮ ਇੰਡੀਆ ਦੂਜੀ ਪਾਰੀ ‘ਚ 107 ਰਨ ‘ਤੇ ਆਲ ਆਊਟ ਹੋ ਗਈ। ਭਾਰਤ ਲਈ ਪੁਜਾਰਾ ਨੇ 31 ਰਨ ਦੀ ਪਾਰੀ ਖੇਡੀ। ਪਰ ਬਾਕੀ ਦੇ ਬੱਲੇਬਾਜ ਕਦ ਮੈਦਾਨ ‘ਤੇ ਪਹੁੰਚੇ ਅਤੇ ਕਦ ਵਾਪਿਸ ਚਲੇ ਗਏ ਇਸਦਾ ਪਤਾ ਹੀ ਨਹੀਂ ਲੱਗਾ।















