ਚੰਡੀਗੜ : ਆਮ ਆਦਮੀ ਪਾਰਟੀ, ਪੰਜਾਬ ਨੇ ਵੀਰਵਾਰ ਨੂੰ ਆਪਣੀ ਲੀਗਲ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਲੀਗਲ ਵਿੰਗ ਦੇ ਮੁੱਖੀ ਹਿਮੰਤ ਸਿੰਘ ਸ਼ੇਰਗਿੱਲ ਨੇ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਕਸ਼ਮੀਰ ਸਿੰਘ ਮੱਲ੍ਹੀ (ਐਡਵੋਕੇਟ), ਜਸਤੇਜ ਸਿੰਘ ਅਰੋੜਾ, ਗੌਰਵ ਗੁਰਚਰਨ ਸਿੰਘ ਰਾਏ, ਜੈਕਾਰ ਸਿੰਘ ਵਿਰਕ, ਸਤਸਿਮਰਨ ਸਿੰਘ ਗਿੱਲ, ਏਕਲਵਯਾ ਕੁਮਾਰ ਵਿੰਗ ਦੇ ਉਪ ਪ੍ਰਧਾਨ ਥਾਪੇ ਗਏ ਹਨ। ਜਦਕਿ ਬਿਕਰਮਜੀਤ ਸਿੰਘ ਬਾਠ ਨੂੰ ਸੈਕਟਰੀ ਅਤੇ ਅੰਕੁਰ ਸ਼ਰਮਾ (ਸਾਰੇ ਐਡਵੋਕੇਟ) ਨੂੰ ਖਜਾਨਚੀ ਦਾ ਅਹੁਦਾ ਦਿੱਤਾ ਗਿਆ ਹੈ।
ਸ਼ੇਰਗਿੱਲ ਨੇ ਦੱਸਿਆ ਕਿ ਗੁਰਲਾਭ ਸਿੰਘ ਮਾਹਲ, ਮਨਿੰਦਰਜੀਤ ਸਿੰਘ ਬੇਦੀ, ਪ੍ਰਿਤਪਾਲ ਸ਼ਰਮਾ, ਨਵਦੀਪ ਜੀਡਾ, ਰੀਤਇੰਦਰ ਸਿੰਘ ਮਾਨ, ਦਿਨੇਸ਼ ਲਖਨਪਾਲ, ਰਾਜੀਵ ਮਦਾਨ, ਗੁਰਪ੍ਰੀਤ ਸਿੰਘ ਸਿੱਧੂ, ਅਸ਼ਵਨੀ ਅਬਰੋਲ, ਬਲਦੇਵ ਸਿੰਘ ਸਿੱਧੂ, ਸਚਿਨ ਸ਼ਰਮਾ, ਅਸ਼ਵਨੀ ਸ਼ਰਮਾ, ਮਾਨਵ ਚੰਦੀ, ਪੰਕਜ ਸੂਰੀ , ਜਗਜੋਤ ਸਿੰਘ ਅਤਰੀ, ਜਤਿੰਦਰ ਸਿੰਘ ਸਿੱਧੂ, ਜੇ.ਐਸ. ਗਿੱਲ, ਗੁਰਬਾਜ਼ ਸਿੰਘ, ਜਤਿੰਦਰ ਪਾਲ ਸਿੰਘ ਘੁਮਾਣ, ਮਨਪ੍ਰੀਤ ਕੌਰ, ਵਿਸ਼ਾਲ ਖੰਨਾ, ਦਰਸ਼ਨ ਸਿੰਘ ਧਾਲੀਵਾਲ, ਅਮਰਜੀਤ ਸਿੰਘ ਲੌਂਗੀਆ, ਦਮਨਜੀਤ ਸਿੰਘ ਧਾਲੀਵਾਲ, ਅਮਰਿੰਦਰ ਸਿੰਘ, ਰਮਨ ਕੁਮਾਰੀ, ਰਣਜੀਤ ਸਿੰਘ ਚੀਮਾ, ਤਰਵਿੰਦਰ ਸਿੰਘ ਸਿੱਧੂ, ਗੁਰਦਾਸ ਸਿੰਘ ਮਾਨ, ਅਮਰਦੀਪ ਸਿੰਘ ਮਾਨ, ਸਚਿਨ ਸ਼ਰਮਾ, ਸਿਧਾਰਥ ਚੰਦੀ, ਸ਼ਸ਼ੀਵੀਰ ਸ਼ਰਮਾ, ਆਦਿਤਿਆ ਦਸੌਰ, ਭ੍ਰਿਗੂ ਅਗਨੀਹੋਤਰੀ, ਜਸਵੀਰ ਸਿੰਘ ਖੇੜੀ, ਬੂਟਾ ਸਿੰਘ ਬੈਰਾਗੀ, ਸੁਰਿੰਦਰ ਸਿੰਘ, ਇੰਦਰਪ੍ਰੀਤ ਸਿੰਘ ਬਰਾੜ, ਵਿਸ਼ਾਲ ਮਿੱਤਲ, ਗੁਰਬੀਰ ਪੰਨੂ, ਗੋਬਿੰਦਰ ਮਿੱਤਲ, ਸਾਹਿਲ ਸ਼ਰਮਾ, ਚੌਧਰੀ ਰਾਜਮਲ, ਅਮਿਤੋਜ ਸਿੰਘ ਧਾਲੀਵਾਲ, ਅਮਰਜੀਤ ਸਿੰਘ ਸ਼ੇਰਗਿੱਲ, ਸਤਿੰਦਰ ਸਿੰਘ ਸਿੱਧੂ, ਹਰੀਸ਼ ਤਿਵਾੜੀ, ਫੈਰੀ ਸੋਫਤ ਅਤੇ ਅਨਿਲ ਮੈਨੀ (ਸਾਰੇ ਐਡਵੋਕੇਟ) ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ ਹੈ।
ਇਸ ਤੋਂ ਬਿਨਾ ਵੱਖ-ਵੱਖ ਜੋਨਾਂ ਦੇ ਕੋ-ਆਰਡੀਨੇਟਰ ਵੀ ਥਾਪੇ ਗਏ ਹਨ। ਜਿਸਦੇ ਦੇ ਤਹਿਤ ਬੂਟਾ ਸਿੰਘ (ਖਡੂਰ ਸਾਹਿਬ), ਕਾਬੁਲਜੀਤ ਸਿੰਘ ਪੰਨੂ (ਗੁਰਦਾਸਪੁਰ), ਤੇਜਿੰਦਰ ਸਿੰਘ (ਹੁਸ਼ਿਆਰਪੁਰ), ਲਖਵੀਰ ਸਿੰਘ ਸੰਧੂ (ਜਲੰਧਰ), ਅਮਿਤ ਸ਼ੁਕਲਾ (ਅਨੰਦਪੁਰ ਸਾਹਿਬ), ਹਰਪਾਲ ਸਿੰਘ ਚੀਮਾ (ਸੰਗਰੂਰ), ਜਗਮੋਹਨ ਸਿੰਘ ਸੈਣੀ (ਪਟਿਆਲਾ), ਰਮੇਸ਼ ਗਰੋਵਰ (ਫਰੀਦਕੋਟ), ਦਲਜੀਤ ਸਿੰਘ ਸੰਧੂ (ਫਿਰੋਜ਼ਪੁਰ), ਅਸ਼ੋਕ ਉਪਾਧਿਆਏ (ਲੁਧਿਆਣਾ), ਸਾਹਿਲ ਕੌਸ਼ਲ (ਫਤਹਿਗੜ੍ਹ ਸਾਹਿਬ), ਪਰਮਿੰਦਰ ਸਿੰਘ ਸੇਠੀ (ਅੰਮ੍ਰਿਤਸਰ) ਅਤੇ ਅਵਤਾਰ ਸਿੰਘ ਸਿੱਧੂ (ਬਠਿੰਡਾ) ਨੂੰ ਜੋਨ ਕੋ-ਆਰਡੀਨੇਟਰ ਦੇ ਅਹੁਦੇ ਦਿੱਤੇ ਗਏ ਹਨ।















