Matrimonials

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਬੌਰਨ, CPA, ਆਪਣਾ ਵਧੀਆ ਕਾਮਯਾਬ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨੋਨ ਸਮੋਕਰ, ਨੋਨ ਡਰਿੰਕਰ, ਵਧੀਆ ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਪਰਿਵਾਰਕ ਲਈ ਸੋਹਣੀ-ਸੁਨੱਖੀ, ਪਰਿਵਾਰਕ ਪੜ੍ਹੀ-ਲਿਖੀ, ਕੈਨੇਡੀਅਨ ਬੌਰਨ ਜਾਂ broughtup ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-780-908-3024 ‘ਤੇ ਸੰਪਰਕ ਕਰੋ।
***1717***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 9 ਇੰਚ, ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਅੰਮ੍ਰਿਤਧਾਰੀ, ਕੈਨੇਡਾ ਆਏ ਹੋਏ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-289-680-6664 ਜਾਂ +91-98720-24187 ‘ਤੇ ਸੰਪਰਕ ਕਰੋ।
***1710***
ਜੱਟ ਸਿੱਖ ਧਾਲੀਵਾਲ ਲੜਕਾ, 1998 ਬੌਰਨ, ਕੱਦ 6 ਫ਼ੁੱਟ 2 ਇੰਚ, ਗ੍ਰੈਜੂਏਟ, Policy Maker ਦੀ ਡਿਗਰੀ ਕੀਤੀ ਹੋਈ ਹੈ, ਚੰਗੀ ਜੌਬ ਕਰ ਰਹੇ, ਕੈਨੇਡੀਅਨ ਬੌਰਨ, ਸੋਹਣੇ-ਸੁਨੱਖੇ, ਪਰਿਵਾਰਕ, ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ ਜਾਂ broughtup , ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-990-6461 ‘ਤੇ ਫੋਨ ਜਾਂ Whatsapp ਕਰੋ।
***1710***
ਜੱਟ ਸਿੱਖ ਢਿੱਲੋਂ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਪਿਛਲੇ 4 ਸਾਲਾਂ ਤੋਂ ਸਰੀ BC ਵਿਚ ਰਹਿ ਰਹੇ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-633-2444 ‘ਤੇ ਫੋਨ ਜਾਂ Whatsapp ਕਰੋ।
***1710***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੌਰਨ, ਆਪਣਾ ਬਿਜ਼ਨੈਸ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਪੜ੍ਹੀ ਲਿਖੀ, ਘੱਟੋ ਘੱਟ 5 ਫ਼ੁੱਟ 6 ਇੰਚ ਕੱਦ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਸਾਊ, ਕੈਨੇਡੀਅਨ ਬੌਰਨ ਜਾਂ broughtup ਲੜਕੀ ਦੀ ਲੋੜ ਹੈ। ਦੁਆਬੇ ਅਤੇ GTA ਨੂੰ ਪਹਿਲ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-852-5804 ਜਾਂ 416-873-0934 ‘ਤੇ ਫੋਨ ਜਾਂ Whatsapp ਕਰੋ।
***1710***
ਜੱਟ ਸਿੱਖ ਢਿੱਲੋਂ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR ਤਲਾਕਸ਼ੁਦਾ, B.Tech, Diploma in Physics, EYE Clinic ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR ਪੜ੍ਹੇ-ਲਿਖੇ, ਵੈੱਲ ਸੈਨਲਡ ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਸਰੀ BC ਨੂੰ ਪਹਿਲ। ਜਾਣਕਾਰੀ ਲਈ 1-604-750-7035 ‘ਤੇ ਫੋਨ ਕਰੋ।
***1710***
ਜੱਟ ਸਿੱਖ ਲੜਕਾ, 1990 ਬੌਰਨ, ਕੱਦ 5 ਫ਼ੁੱਟ 9 ਇੰਚ, BA, ITI Diesel Mechanic, ਟਰੱਕ ਮਕੈਨਿਕ ਦੀ ਜੌਬ ਕਰ ਰਹੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰ ਹੇ, ਵੈਸ਼ਨੋ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਵੈਸ਼ਨੋ, ਸਾਊ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-672-833-2200 ‘ਤੇ ਫੋਨ ਜਾਂ Whatsap ਕਰੋ।
***1710***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਜੰਮਪਲ, ਕੈਨੇਡਾ ਤੋਂ ਪੜ੍ਹੇ ਹੋਏ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ, ਰੰਗ ਗੋਰਾ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਲੰਧਰ ਜ਼ਿਲ੍ਹੇ ਅਤੇ GTA ਨੂੂੰ ਪਹਿਲ। ਜਾਣਕਾਰੀ ਲਈ 647-852-5804 ਜਾਂ 416-873-0934 ‘ਤੇ ਸੰਪਰਕ ਕਰੋ।
***1710***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 10 ਇੰਚ, ITI ਤੋਂ Plumbing ਦਾ ਡਿਪਲੋਮਾ ਕੀਤਾ ਹੋੲਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਪੱਗੜ੍ਹੀਧਾਰੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-332-2100 ‘ਤੇ ਸੰਪਰਕ ਕਰੋ।
**1710***
ਜੱਟ ਸਿੱਖ ਢਿਲੋਂ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਸਰੀ BC ਵਿਚ ਪਿਛਲੇ 4 ਸਾਲਾਂ ਤੋਂ ਰਹਿ ਰਹੇ, ਆਪਣਾ ਕਾਰੋਬਾਰ ਕਰ ਰਹੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR /ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-633-2444 ‘ਤੇ ਫੋਨ ਜਾਂ Whatsapp ਕਰੋ।
***1710***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੰਦ 5 ਫੁੱਟ 11 ਇੰਚ, ਕੈਨੇਡੀਅਨ ਜੰਮਪਲ, Degree in Computer Science, Public Security ਦੇ IT Section ਵਿੱਚ ਸਰਕਾਰੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿੱਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਚੰਗੇ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਸੰਪਰਕ ਕੀਤਾ ਜਾਵੇਗਾ। ਔਟਵਾ ਨੂੰ ਪਹਿਲ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 905-497-8060 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੈਨੇਡੀਅਨ ਸਿਟੀਜ਼ਨ ਅਤੇ ਜੱਟ ਸਿੱਖ ਲੜਕੀ ਉਮਰ 37 ਸਾਲ, ਕੈਨੇਡੀਅਨ PR, ਲੜਕੀ ਅਤੇ ਲੜਕੇ ਲਈ ਯੋਗ ਵਰ ਦੀ ਲੋੜ ਹੈ। ਉਹੀ ਪਰਿਵਾਰ ਸੰਪਰਕ ਕਰਨ ਜੋ ਇਨ੍ਹਾਂ ਦੇ ਚਾਚੇ ਦੇ ਲੜਕੇ, ਉਮਰ 35 ਸਾਲ ਨੂੰ ਕੈਨੇਡੀਅਨ PR/ਸਿਟੀਜ਼ਨ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-438-874-2916 ਜਾਂ 1-437-595-3344 ‘ਤੇ ਸੰਪਰਕ ਕਰੋ।
***1710***
ਸਿੱਖ ਸੈਣੀ ਪੱਗੜੀਧਾਰੀ ਲੜਕਾ, ਜਨਮ 1989, ਕੱਦ 5 ਫੁੱਟ 8 ਇੰਚ, ਕੈਨੇਡੀਅਨ PR, ਗ੍ਰੈਜੂਏਟ, ਵਧੀਆ ਜੌਬ ਕਰ ਰਹੇ ਲਈ ਲੜਕੀ ਦੀ ਲੋੜ ਹੈ। ਪਰਿਵਾਰ ਦਾ ਇੰਡੀਆ ਵਿੱਚ ਵਧੀਆ ਕਾਰੋਬਾਰ ਹੈ ਅਤੇ ਮੁੰਡੇ ਦੀਆਂ ਦੋ ਭੈਣਾਂ ਕੈਨੇਡਾ ਵਿੱਚ ਸੈਟਲਡ ਹਨ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-872-866-0234 ‘ਤੇ ਸੰਪਰਕ ਕਰੋ।
***1710***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, India ਤੋਂ BDS ਕੀਤੀ ਹੋਈ, ਕੈਨੇਡਾ ਤੋਂ HR ਵਿੱਚ ਪੋਸਟ ਗ੍ਰੈਜੂਏਟ, ਆਪਣੀ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ ਸੁਨੱਖੀ, ਪਰਿਵਾਰਕ ਲਈ ਪੜ੍ਹੇ ਲਿਖੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। Ontario ਨੂੰ ਪਹਿਲ। ਜਾਣਕਾਰੀ ਲਈ 1-236-333-7776 ਜਾਂ 1-226-698-5210 ‘ਤੇ ਫੋਨ ਜਾਂ WhatsApp ਕਰੋ।
*** 1710 ***

Jat Sikh family seeks a suitable match for their Canadian born son, 27 yrs. old, 5’-10” tall, very handsome, non-drinker, non-smoker, B.Sc. Kinesiology from SFU and BSN degree (Registered Nurse), working full time in operating room (OR) in Hospital. The girl should be Jat Sikh & professionally employed, preferred from BC Canada, family oriented, well versed in both cultures. Please send your biodata & recent picture to : rsinghsurrey@gmail.com or call : 1-778-386-0024
***1710***
Jatt Sikh family seeks a suitable match for their son,35 yrs. old, 6′-1” tall, family oriented,Canadian born, Lawyer, fair, fit, non smoker, non drinker, living in Abbotsford, British Columbia. The girl should be Canadian born, beautiful, professionally educated, non drinker, family oriented. Only respond if girl is aware of inquiry. Please Text:1-778-551-3785 or Call:1-604 825 3085
*** 1710 ***
Khatri parents seek a suitable match for their son, born 1993, 5′-11″ tall, Canadian Born. Working as a Municipal By-Law Enforcement Officer,very loving with family values. The girl should be born or raised in Canada, loving, Carrier and family oriented.Please send your biodata and recent pictures to mandeepkiran@gmail.com or call on WhatsApp:416-258-2900
*** 1710 ***
Jatt Sikh family seeks a suitable match for their daughter, 1992 born, 5’-8” tall, never married, Juris Doctorate, working successfully as a Lawyer for the past 5 years. The Marriage Bureau Excuse. Serious inquiries only. Please send your biodata & recent picture on WhatsApp: 1-518-588-6854.
*** 1710 ***
Jat Sikh Mann family seeks a suitable match for their daughter, born in September 1993, 5’ -6″ tall, Canadian PR, Registered Nurse, doing a job in GTA, family oriented, well versed in both traditional and modern cultures. The boy should be Canadian PR/ Citizen, well established and settled in his career. Please send your biodata and recent pictures toWhatsapporcall:1-647-267-3397
*** 1710 ***