Matrimonials

ਜੱਟ ਸਿੱਖ ਸੰਧੂ ਲੜਕੀ, ਬੌਰਨ 1989, ਕੱਦ 5 ਫ਼ੁੱਟ 5 ਇੰਚ, BC ਵਿੱਚ RN ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਮੈਰਿਜ ਬਿਓਰੋ ਅਤੇ ਤਲਾਕਸ਼ੁਦਾ ਸੰਪਰਕ ਨਾ ਕਰਨ। ਜਾਣਕਾਰੀ ਲਈ 1-236-332-7998 ‘ਤੇ ਫ਼ੋਨ ਜਾਂ WhatsApp ਕਰੋ।
***1702***
ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਪੀ.ਆਰ., Master’s degree, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਦਸਤਾਰਧਾਰੀ, ਤਲਾਕਸ਼ੁਦਾ, (ਦੋ ਬੱਚੇ Full Custody) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਵੈਜ਼ੀਟੇਰੀਅਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਕਿਸੇ ਕਾਰਨ ਕਰਕੇ ਬੱਚਾ ਪੈਦਾ ਨਾ ਕਰ ਸਕਣ ਵਾਲੀ ਲੜਕੀ ਨੂੰ ਪਹਿਲ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ।
*** 1702 ***

ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 7 ਇੰਚ, MD, Doctor, ਆਪਣੇ ਫੀਲਡ ਵਿੱਚ ਜੌਬ ਕਰ ਰਹੀ , ਕੈਨੇਡੀਅਨ ਬੌਰਨ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪ੍ਰੋਫੈਸ਼ਨਲ (Lawyer, ਇੰਜੀਨੀਅਰ, ਡਾਕਟਰ, ਅਕਾਊਂਟੈਂਟ), ਕੈਨੇਡੀਅਨ ਬੌਰਨ, ਸੋਹਣੇ-ਸੁਨੱਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਜਾਣਕਾਰੀ ਲਈ 647-512-3629 ‘ਤੇ ਕਾਲ ਜਾਂ WhatsApp ਕਰੋ।
***1713***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ, PR,ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ, ਵੈੱਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ, ਕੈਨੈਡੀਅਨ PR/ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕਾ ਐਬਟਸਫੋਰਡ ਬੀ ਸੀ ਵਿੱਚ ਰਹਿ ਰਿਹਾ ਹੈ।
***1702***
ਜੱਟ ਸਿੱਖ ਲੜਕਾ, ਕੈਨੇਡੀਅਨ ਜੰਮਪਲ, ਉਮਰ 40 ਸਾਲ, ਕੰਦ 5 ਫੁੱਟ 9 ਇੰਚ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਵੈਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-900-2999 ‘ਤੇ ਸੰਪਰਕ ਕਰੋ।
***1702***
Gupta family seeks a suitable match for their son, 27 yrs. old, 5’-11” tall, Diploma in business Management, own business handsome, family oriented, Canadian PR, well settled. The girl should be well educated, tall, beautiful, well versed in both cultures, family oriented. Caste no bar. Call : 431-374-5075 or +91-98140-65400 (WhatsApp)
***1702***
Ramgarhia Sikh Dhiman family seeks a suitable match for their son, born 1995, 6’ tall, MEng. in Mechanical Engineering from University of Windsor, BTech and Diploma from India.Canadian PR, Working as a Technician in Vaughan based MNC. The girl should be beautiful, educated, tall from Canada/Punjab. GTA region prefered. Call:1-647-835-4705 or +91-83602-09365
*** 1702 ***
Jatt Sikh Khela family belongs to Jagraon (Punjab) seeks a suitable match for their son, 1997 born, 5’-11″ tall, BCA , working as a Dispatcher, owns 5 Acre land in India, handsome, family oriented, well versed in both cultures. The girl should be educated, beautiful, family oriented, well versed in both cultures. 2 Elder Sisters both Marriedare working as a Nurse and PSWin Canada. Call: 1-514-813-1072 or 1-905-920-3838
*** 1702 ***
Jat Sikh family seeks a suitable match for their Canadian born son, 27 yrs. old, 5’-10″ tall, very handsome, non-drinker, non-smoker, B.Sc. Kinesiology from SFU and BSN degree (Registered Nurse), working full time Operating room (OR) in hospital. The girl shoule be Jat Sikh and professionally employed preferred from BC Canada, Family oriented, well versed in both cultures. Please send your biodata and recent picture to : Rsinghsurrey@gmail.com or call:1-778-386-0024
***1702***
Suitable match for jatt sikh Canadian PR girl 31 years Height 5’5″ , MSc physics and currently working as Quality Analyst in Canada. Parents and sister are well settled in USA. Looking for well educated and family oriented jatt sikh boy. Canada and USA preferred. Contact +1 (516) 805-4301(USA)
*** 1702 ***