Matrimonials

ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਤਲਾਕਸ਼ੁਦਾ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਦਾਦਕਾ ਅਤੇ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹਨ। ਲੜਕੇ ਕੋਲ ਇੰਡੀਆ ਵਿਚ 8 ਏਕੜ ਜ਼ਮੀਨ ਹੈ। ਜਾਣਕਾਰੀ ਲਈ 1-519-781-7520 ‘ਤੇ ਫੋਨ ਜਾਂ Whatsapp ਕਰੋ।
***1699***
ਜੱਟ ਸਿੱਖ ਰੰਧਾਵਾ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ 3 ਇੰਚ, BA , ਟੀਚਰ ਦੀ ਜੌਬ ਕਰ ਰਹੇ, ਅਮੈਰੀਕਨ ਬੌਰਨ, ਪਰਿਵਾਰਕ ਲਈ ਅਮੈਰੀਕਨ/ਕੈਨੇਡੀਅਨ ਬੌਰਨ, ਬਰਾਬਰ ਦੀ ਯੋਗਤਾ ਵਾਲੀ, ਪਰਿਵਾਰਕ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਕੈਲੇਫੋਰਨੀਆ ਨੂੰ ਪਹਿਲ ਜਾਂ ਬੱਚੀ ਕੈਲੇਫੋਰਨੀਆ Move ਹੋਣ ਲਈ ਤਿਆਰ ਹੋਵੇ। ਜਾਣਕਾਰੀ ਲਈ 1-661-549-4059 ਜਾਂ 1-661-431-8150 ‘ਤੇ ਫੋਨ ਜਾਂ Whatspp ਕਰੋ।
***1699***

ਜੱਟ ਸਿੱਖ ਇਕਲੌਤਾ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ, Nevar Married ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਟੋਰਾਂਟੋ ਨੂੰ ਪਹਿਲ। ਜਾਣਕਾਰੀ ਲਈ 416-543-0211 ਜਾਂ +91-78148-95603
***1699***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਕਾਰੋਬਾਰ ਕਰ ਰਹੇ ਲਈ ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-572-8566 ‘ਤੇ ਸੰਪਰਕ ਕਰੋ।
***1699***

ਜੱਟ ਸਿੱਖ ਲੜਕਾ, ਜਨਮ 1994, ਕੱਦ 5 ਫੁੱਟ 11 ਇੰਚ, ਕੈਨੇਡੀਅਨ ਬੌਰਨ, ਇੰਜੀਨੀਅਰਿੰਗ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਬੌਰਨ, ਸੋਹਣੀ-ਸੁਨੱਖੀ, ਬਰਾਬਰ ਦੀ ਯੋਗਤਾ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ 40 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-236-979-0730 ‘ਤੇ ਫੋਨ ਕਰੋ।
***1699***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, Pure Vegetarian, ਗੌਰਮਿੰਟ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ Strictly Pure Vegetarian, ਨੌਨ ਡਰਿੰਕਰ, ਨੌਨ ਸਮੋਕਰ, ਬਰਾਬਰ ਦੀ ਯੋਗਤਾ ਵਾਲੇ, ਸੋਹਣੇ-ਸੁਨੱਖੇ, ਪਰਿਵਾਰਕ ਲੜਕੇ ਦੀ ਲੋੜ ਹੈ। Lower Mainland ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-751-6720 ਜਾਂ 1-604-825-2536 ‘ਤੇ ਫੋਨ ਜਾਂ Whats App ਕਰੋ।
***1699***
ਜੱਟ ਸਿੱਖ ਗਿੱਲ ਲੜਕਾ, ਉਮਰ 32 ਸਾਲ, ਕੱਦ 5 ਫੁੱਟ 11 ਇੰਚ, Diesel Mechanic ਦਾ ਡਿਪਲੋਮਾ ਕੀਤਾ ਹੋਇਆ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਜੱਟ ਸਿੱਖ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-725-4846 ‘ਤੇ ਸੰਪਰਕ ਕਰੋ।
***1699***

Jat Sikh family seeks a suitable Jat Sikh match for their son, 26 yrs. old, 6’-2” tall, handsome, non-drinker, non-smoker, raised in Canada, Engineering degree from UBS, Currently working as a Senior Electrical Engineer with a well established US company. The girl should be professionally educated, beautiful, Canadian born or raised, family oriented. Vancouver area preferred. Please send your biodata to whatsapp or call : 1-778-871-1029 or 1-778-855-1929
***1699***
Well educated Jat Sikh family seeks a suitable match for their son, born in Sept 1999, 5’-11″ tall, Bachelor in Criminology & Justice from UFV Canada, on work permit till 2028, well versed in both cultures, family oiented. Commercial and agricultural Property in Patiala and Sunam, owns apartment in Canada. The girl should be Canadian PR/citizen, family oriented, beautiful, well versed in both cultures. Call or WhatsApp:1-604-897-6645 or1-778-989-6646

Punjabi Canadian Sikh male, 6’-1” tall, never married, Punjabi speaking, degree holder, Professionally employed with a private company, from a respectable Punjabi family. The girl should be Punjabi, beautiful, Canadian, educated, family oriented. Caste no bar. WhatsApp. 1-437-451-8704
***1699***