Matrimonials

ਜੱਟ ਸਿੱਖ ਗਰੇਵਾਲ ਲੜਕਾ, ਬੌਰਨ 1996, ਕੱਦ 5 ਫੁੱਟ 8 ਇੰਚ, MNC ਟੌਰੌਂਟੋ ਵਿੱਚ ਸੌਫਟਫੇਅਰ ਇੰਜੀਨੀਅਰ ਦੇ ਤੌਰ ‘ਤੇ ਜੌਬ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੇ ਪਿਤਾ ਰਿਟਾਇਰਡ Class 1 ਅਫਸਰ ਅਤੇ ਆਪਣਾ ਬਿਜ਼ਨੈਸ ਕਰ ਰਹੇ, ਮਾਤਾ ਕੈਨੇਡਾ ਵਿੱਚ ਟਿਚਰ ਹਨ, ਪਰਿਵਾਰ ਕੈਲੇਡਨ ਓਨਟੈਰੀਓ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 647-723-3827 ਜਾਂ 647-782-3827 ‘ਤੇ ਫੋਨ ਜਾਂ ਵਟਸਐਪ ਕਰੋ।
***1682***
ਜੱਟ ਸਿੱਖ ਲੜਕੀ, 1999 ਬੌਰਨ, ਕੱਦ 5 ਫ਼ੁੱਟ 4 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਪਰਿਵਾਰਕ, ਸੋਹਣੀ ਸੁਨੱਖੀ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ, 1-204-298-3222 ਜਾਂ 639925802660 ‘ਤੇ ਸੰਪਰਕ ਕਰੋ।
***1682***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਬੌਰਨ 1991, ਕੱਦ 5 ਫ਼ੁੱਟ 5 ਇੰਚ, PGDCA, ਕੈਨੇਡੀਅਨ PR ,ਚੰਗੀ ਨੌਕਰੀ ਕਰ ਰਹੇ, ਪਰਿਵਾਰਕ ਲਈ ਅੰਮ੍ਰਿਤਧਾਰੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਿਰਫ਼ ਅੰਮ੍ਰਿਤਧਾਰੀ ਪਰਿਵਾਰ ਹੀ ਸੰਪਰਕ ਕਰਨ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 647-283-1074 ਜਾਂ 1-519-574-0074 ‘ਤੇ ਫੋਨ ਜਾਂ Whatsapp ਕਰੋ।
***1682***
ਜੱਟ ਸਿੱਖ ਗਰੇਵਾਲ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, Machanical Engineering, ਕੈਨੇਡਾ ਵਿਚ ਵਰਕ ਪਰਮਿਟ ਉੱਤੇ ਰਹਿ ਰਹੇ, ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-396-3622 ਜਾਂ +91-95922-00953 ‘ਤੇ ਸੰਪਰਕ ਕਰੋ।
***1679***
ਕੈਨੇਡੀਅਨ ਜੱਟ ਸਿੱਖ ਧਾਲੀਵਾਲ ਲੜਕਾ, 1992 born, ਕੱਦ 5 ਫ਼ੁੱਟ 9 ਇੰਚ, ਇੰਜੀਨੀਅਰਿੰਗ ਦੀ ਜੌਬ ਕਰ ਰਹੇ, ਵੈਸ਼ਨੋ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਅਤੇ ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-306-209-3896 ‘ਤੇ ਸੰਪਰਕ ਕਰੋ।
***1682***
Jat Sikh family seeks a suitable match for their daughter, 1995 born, 5’-4″ tall, Canadian citizen, B.tech in Electronics and communication engineering Graduation, – Master’s in Computer security and Forensic Administration,from Vancouver, BC, Canada, Cyber Security Specialized (Engineer), beautiful, well versed in both cultures. The boy should be equally educated, handsome, well versed in both cultures. Call:1-236-632-2029
*** 1682 ***