Matrimonials

ਜੱਟ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਬੌਰਨ, ਬੀ ਬੀ ਏ, ਹੌਸਪਿਟਲ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਹਿਰਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਜੰਮਪਲ, ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-825-1440 ‘ਤੇ ਸੰਪਰਕ ਕਰੋ।
***1672***
ਜੱਟ ਸਿੱਖ ਸਿੱਧੂ ਲੜਕੀ, ਉਮਰ 34 ਸਾਲ, ਕੰਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਬੈਚੂਲਰ ਡਿਗਰੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ ਲਈ ਇੰਡੀਅਨ ਬੌਰਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਲੰਬੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ਉਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਆਪਣਾ ਬਾਇਓਡੇਟਾ ਅਤੇ ਪਿਚਕਰ ਵਟਸਐਪ ਕਰੋ ਜਾਂ ਸੰਪਰਕ ਕਰੋ: 1-647-330-0731
***1672***
ਜੱਟ ਸਿੱਖ ਦਿਓਲ ਲੜਕਾ, ਉਮਰ 28 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ, Degree in Computer Science, IT sector ਵਿੱਚ Federal Govt. ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿੱਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ: 905-497-8060 ‘ਤੇ ਸੰਪਰਕ ਕਰੋ।
***1672***
ਜੱਟ ਸਿੱਖ ਲੜਕਾ, ਜਨਮ 1995, ਕੱਦ 5 ਫੁੱਟ 8 ਇੰਚ, Diploma in Administration, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਟਰੱਕਿੰਗ ਦਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ, ਇੰਡੀਆ ਵਿੱਚ ਪੇਂਡੂ ਅਤੇ ਸ਼ਹਿਰੀ ਜਾਇਦਾਦ ਦੇ ਮਾਲਕ, ਸੋਹਣੇ-ਸੁਨੱਖੇ ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ ਫੋਨ ਕਰੋ ਜਾਂ ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 647-710-5009 ਜਾਂ 647-505-2812
***1672***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਕਾਰੋਬਾਰ ਕਰ ਰਹੇ ਲਈ ਘੱਟੋ ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਸੰਪਰਕ ਕਰੋ।
***1672***
ਜੱਟ ਸਿੱਖ ਗਿੱਲ ਇਕਲੌਤਾ ਲੜਕਾ, ਬੌਰਨ 1988, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਹੈਲਥ ਕੇਅਰ ਵਿੱਚ ਜੌਬ ਕਰ ਰਹੇ, ਪਰਿਵਾਰਕ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ, ਕੈਨੇਡੀਅਨ ਇਮੀਗ੍ਰੈਟ/ਸਿਟੀਜ਼ਨ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਬੀ ਸੀ ਵਿੱਚ ਵੈੱਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-778-685-2050 ਜਾਂ 1-778-344-1909 ‘ਤੇ ਸੰਪਰਕ ਕਰੋ।
***1672***
ਜੱਟ ਸਿੱਖ ਲੜਕੀ, 1996 ਬੌਰਨ, ਕੱਦ 5 ਫੁੱਟ 3 ਇੰਚ, ਕੈਨੇਡੀਅਨ PR, B Sc Medical, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-902-6935 ‘ਤੇ ਸੰਪਰਕ ਕਰੋ।
***1672***
Match for handsome Kamboj Sikh Canadian citizen boy, 26 yrs. old, 5’-9” tall, Chartered Professional Accountant (CPA), own house in British Columbia, Canada. Urban and rural property in Punjab, Educated family. The girl should be educated, family oriented, beautiful, well versed in both cultures. Call or WhatsApp:+1-778-927-4904
*** 1672 ***
Jatt Sikh family seeks a suitable match for their daughter,born 1993, 5’-4”tall, B Tech in electrical, Post graduate,Diploma in Management,unmarried, Canadian citizen, living in Canada since 2016, working full time as a manager in retail. The boy should beSikh, educated, well settled, family oriented, with same age group. Please call: 647-643-9279
*** 1672 ***
Gursikh family seeks a suitable match for their son, born 1993, 6’tall, Canadian citizen, double masters, currently a 3rd year medical student in Canada, well settled family living in Vancouver, BC from past 30 years, Religious, vegetarian, fluent in English and Punjabi, well versed in both cultures, family oriented. The girl should be well educated, beautiful, well versed in both cultures, family oriented. Call: 1-604-379-5928
*** 1672 ***