Matrimonials

ਜੱਟ ਸਿੱਖ ਧਾਲੀਵਾਲ ਲੜਕਾ, ਉਮਰ 25 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਨਰਸਿੰਗ ਦੀ ਡਿਗਰੀ ਕੀਤੀ ਹੋਈ, ਹਸਪਤਾਲ ਵਿੱਚ ਵਧੀਆ ਨਰਸ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-344-5925 ਜਾਂ 1-778-344-0982 ‘ਤੇ ਸੰਪਰਕ ਕਰੋ।

***1678***

ਨਾਈ ਹਿੰਦੂ ਲੜਕਾ, ਉਮਰ 23 ਸਾਲ, ਕੱਦ 5 ਫੁੱਟ 7 ਇੰਚ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੇ, ਗ੍ਰੈਜੂਏਟ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-825-3542 ‘ਤੇ ਸੰਪਰਕ ਕਰੋ।

***1678***

 

ਜੱਟ ਸਿੱਖ ਗਰੇਵਾਲ ਲੜਕਾ, ਜਨਮ 1990, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Criminology ਦੀ ਡਿਗਰੀ ਕੀਤੀ ਹੋਈ, screening officer ਦੀ ਵਧੀਆ ਨੌਕਰੀ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਬੀ.ਸੀ. ਵਿਚ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪ੍ਰੋਫੈਸ਼ਨਲੀ qualified, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ ਫੋਨ ਜਾਂ Whatsapp ਕਰੋ। 1-604-300-2188

***1669***

ਜੱਟ ਸਿੱਖ ਲੜਕੀ, ਉਮਰ 39 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, Master’s degree ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ। ਜਾਣਕਾਰੀ ਲਈ 1-604-440-2190 ‘ਤੇ ਫੋਨ ਜਾਂ Whatsapp ਕਰੋ।

***1669***

 

ਰਵੀਦਾਸੀਆ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 9 ਇੰਚ, Diploma in Electrical Engineering, Diploma in Builder’s License, ਆਪਣਾ ਕਾਰੋਬਾਰ, ਕੈਨੇਡੀਅਨ PR, ਨਸ਼ਿਆਂ ਤੋਂ ਰਹਿਤ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-389-9418 ਜਾਂ 1-604-760-9172 ‘ਤੇ ਸੰਪਰਕ ਕਰੋ।

***1666***

 

ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 49 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਫੁੱਲ ਟਾਈਮ ਵਧੀਆ ਜੌਬ ਕਰ ਰਹੇ, ਕੈਨਡੇਾ ਵਿੱਚ ਆਪਣਾ ਘਰ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਵਾਲੀ) ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-957-1670 ‘ਤੇ ਸੰਪਰਕ ਕਰੋ।

***1669***

ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ ਆਰ, ਮਾਸਟਰ ਦੀ ਡਿਗਰੀ, ਵੈਨਕੂਵਰ ਏਅਰਪੋਰਟ ‘ਤੇ ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (ਦੋ ਬੱਚੇ ਫੁਲ ਕਸਟਡੀ) ਲਈ ਵੈਜੀਟੇਰੀਅਨ, ਪੜ੍ਹੀ-ਲਿਖੀ, ਚੰਗੇ ਪਰਿਵਾਰ ਨਾਲ ਸਬੰਧਤ ਜੀਵਨ ਸਾਥਣ ਦੀ ਲੋੜ ਹੈ। ਕਿਸੇ ਕਾਰਨ ਕਰਕੇ ਬੱਚਾ Conceive ਨਾ ਕਰਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ, ਕਿਸੇ ਵੀ ਧਰਮ ਵਾਲੇ ਸੰਪਰਕ ਕਰ ਸਕਦੇ ਹਨ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਜਾਣਕਾਰੀ ਲਈ 1-604-616-2640 (ਵਟਸਐਪ) ‘ਤੇ ਸੰਪਰਕ ਕਰੋ।

***1669***

ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 11 ਇੰਚ, ਗ੍ਰੈਜੂਏਟ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ, ਰਹਿ ਰਹੇ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ‘ਤੇ ਰਹਿ ਰਹੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ, ਭੂਆ ਅਤੇ ਮਾਸੀ ਦਾ ਪਰਿਵਾਲ ਕੈਨੇਡਾ ਵਿੰਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਜਾਣਕਾਰੀ ਲਈ 1-587-664-7358 ਜਾਂ 647-395-6161 ‘ਤੇ ਸੰਪਰਕ ਕਰੋ।

***1669***

ਜੱਟ ਸਿੱਖ ਇਕਲੌਤਾ ਲੜਕਾ, ਉਮਰ 37 ਸਾਲ, ਕੱਦ 6 ਫੁੱਟ, ਕੈਨੇਡੀਅਨ ਪੀ ਆਰ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਵੈਲ ਸੈਟਲਡ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ, ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ ਜਾਂ ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-772-1051 ‘ਤੇ ਸੰਪਰਕ ਕਰੋ।

***1669***

Jatt Sikh Gill family seeks a suitable match for their son, born 1993, 5’-6″ tall,Canadian PR, B Sc. In Hotel management, Diploma in Marketing, handsome, family oriented, well versed in both cultures. The girl should be equally educated, beautiful, Canadian PR, well versed in both cultures, family oriented.On work permit or student visa can also be considered.Call:1-604-600-6212

*** 1669 ***

Jatt Sikh family seeks a suitable match for their daughter, born 1996, 5’-8″ tall,beautiful intelligent,currently pursuing internal medicine residency in USA, family oriented, well versed in both cultures. The boy should be equally educated,USA citizen or Green Card holder, well versed in both cultures,preferably from California.Family is well Settledin India/USA.Call orWhat’s App :1-805-727-6124, +91-96461-28031

*** 1669 ***

Sharma family seeks a suitable match for their son, 42 yrs. old, 6’ tall, Canadian born, Doctor in Vancouver, Divorced (3 children with 50% custody), handsome, family oriented, well versed in both cultures. The girl should be simple, beautiful, family oriented, well versed in both cultures, having good family values. Please send your biodata & recent picture to :

kantakkalia@gmail.com, call or whsatapp: 1-587-777-5864

***1669***

Jatt Sikh Gill, Canadian Citizen, 29 year old girl, 5 ft. tall, holds a Bachelor of Accounting degree, currently employed in a government position, and belongs to a well-educated and respected family. Seeking a well-educated, professionally employed match based in Edmonton. Please contact 98761-56620 (WhatsApp only) or 780-203-8689.

***1669***