Matrimonials

ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਗਰੀਨ ਕਾਰਡ ਹੋਲਡਰ, ਅਮੈਰੀਕਾ ਵਿਚ ਆਪਣਾ ਘਰ ਅਤੇ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, 8 ਕਿੱਲੇ ਜ਼ਮੀਨ ਦੇ ਮਾਲਕ ਲਈ ਅਮੈਰੀਕਨ/ਕੈਨੇਡੀਅਨ, ਸਿਟੀਜ਼ਨ ਜਾਂ ਪੀ.ਆਰ., ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਦੋਆਬੇ ਨੂੰ ਪਹਿਲ। ਜਾਣਕਾਰੀ ਲਈ 1-604-782-6023 ਜਾਂ 1-206-229-9914 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Degree in Accounts,ਵੈਨਕੂਵਰ ਦੀ ਵੱਡੀ ਕੰਪਨੀ ਵਿਚ ਜੌਬ ਕਰ ਰਹੇ, Never Married, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ । ਜਾਣਕਾਰੀ ਲਈ 1-604-581-6630 ‘ਤੇ ਫੋਨ ਕਰੋ ਜਾਂ 1-778-919-0851 Whatsapp’ਤੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਸੰਪਰਕ ਕਰੋ ।
***1651***
ਜੱਟ ਸਿੱਖ ਲੜਕੀ, ਉਮਰ 40 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, BA, ਤਲਾਕਸ਼ੁਦਾ, ਪਰਿਵਾਰਕ ਲਈ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੀ ਦੀ ਇੰਡੀਆ ਰਹਿੰਦੀ ਛੋਟੀ ਭੈਣ, ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, BA ਨੂੰ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-437-247-0786 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਗਿੱਲ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਪੀ.ਆਰ., ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ, ਐਬਟਸਫੋਰਡ (ਬੀਸੀ) ਵਿਚ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-587-930-4106 ਜਾਂ +91-96462-37489
***1651***
ਜੱਟ ਸਿੱਖ ਲੜਕੀ, 1983 ਬੌਰਨ, ਕੱਦ 5 ਫ਼ੁੱਟ 5 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, Triple M.A. B.Ed, Child care Assistant, never married, ਪਰਿਵਾਰਕ ਲਈ ਕੈਨੇਡੀਅਨ PR/Citizen, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ। ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਓਰੋ ਵਾਲੇ ਫੋਨ ਨਾ ਕਰਨ। ਜਾਣਕਾਰੀ ਲਈ 1-204-891-7863 ‘ਤੇ ਫੋਨ ਕਰੋ।
***1651***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ., M.Sc. M.Ed, ਕੈਨੇਡਾ ਤੋਂ Pharmacy Assistant ਦਾ ਡਿਪਲੋਮਾ ਕੀਤਾ ਹੋਇਆ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜੀਟੀਏ ਨੂੰ ਪਹਿਲ। ਜਾਣਕਾਰੀ ਲਈ 289-505-3256 ਜਾਂ 437-990-7175 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 10 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਇੰਡੀਆ ਵਿਚ ਚੰਗੀ ਜਾਇਦਾਦ ਦਾ ਮਾਲਕ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-236-332-1119 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕੀ, ਬੌਰਨ 1995, ਕਦ 5 ਫੁੱਟ 4 ਇੰਚ, B.tech in electronics and communication engineering masters in computer and forensic administration cyber security specialised engineer ਲਈ ਬਰਾਬਰ ਦੀ ਯੋਗਤਾ ਵਾਲੇ ਵੈਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਬਿਜਨਸਮੈਨ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਬੀ ਸੀ ਨੂੰ ਪਹਿਲ ਜਾਣਕਾਰੀ ਲਈ 1-604-735-1499 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕੀ, ਉਮਰ 32 ਸਾਲ ਕਦ 5 ਫੁੱਟ 3 ਇੰਚ, ਪੜੀ-ਲਿਖੀ, ਸੋਹਣੀ-ਸਨੱਖੀ, ਪਰਿਵਾਰਕ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲਈ ਕੈਨੇਡੀਅਨ PR/ ਸਿਟੀਜਨ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ 1-887-1622 ਜਾਂ 1-604-712-1396 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕਾ ਉਮਰ 36 ਸਾਲ ਕਦ ਪੰਜ ਫੁੱਟ ਨੌ ਇੰਚ ਨਿਊਜ਼ੀਲੈਂਡ ਤੋਂ business management ਦਾ ਡਿਪਲੋਮਾ ਕੀਤਾ ਹੋਇਆ, ਨਿਊਜ਼ੀਲੈਂਡ ਦੇ ਸਿਟੀਜਨ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖ,ੇ ਵੈਸ਼ਨੂੰ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਪੜੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-512-0287 ‘ਤੇ ਸੰਪਰਕ ਕਰੋ।
***1651***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ6 ਫੁੱਟ 2 ਇੰਚ, ਕੈਨੇਡੀਅਨ ਸਿਟੀਜਨ Diploma in healthcare, ਸਰਕਾਰੀ ਨੌਕਰੀ ਕਰ ਰਹੇ ਅਤੇ ਆਪਣਾ ਕਾਰੋਬਾਰ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਸੋਹਣੀ-ਸੁਨੱਖੀ, ਪੜੀ-ਲਿਖੀ, ਪਰਿਵਾਰਿਕ, ਕੱਦ ਘੱਟੋ ਘੱਟ 5 ਫੁੱਟ 6 ਇੰਚ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜਾ, ਵਰਕ ਪਰਮਿਟ ਜਾਂ ਵਿਜਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-916-1651 ‘ਤੇ ਸੰਪਰਕ ਕਰੋ।
***1651***

Jatt Sikh family seeks a suitable match for their son, 29 yrs. old, 5′-8″ tall, Canadian citizen, professionally employed as a licensed pharmacist, handsome, well-educated, belongs to a respected and well-settled family with strong cultural values. The girl should be Canadian citizen or PR, having good family values, preferably professionally settled & family-oriented. Serious inquiries only. Please send your biodata and recent picture to:[email protected] or call: 1-604-835-4720
*** 1653 ***
Jat Sikh family seeks a suitable match for their son. 43 yrs. old, 5’-11″ tall, well mannered, Canadian born/raised in Vancouver,family well settled in Vancouver,educated technical mechanic with Journeyman Electrical ticket,never married. The girl should be Canadian citizen/PR/WP/student;preferably residing in BC, Beautiful, family oriented. Please send your biodata with recent picture to:[email protected] or 1-604-603-9414 WhatsApp only
***1651 ***
Punjabi Sikh family looking a suitable match for their son,43 yrs. old,, 5’-8″ tall, handsome, Canadian citizen, Master’s in Engineering, professionally qualified, widower (2 kids), non drinker RSSB follower. The girl should be vegetarian, educated with good family background,fromCanada. Caste no bar. No marriage bureau. Alberta preferred. Please send your biodata and recent picture on WhatsApp: 1-825-886-6565
*** 1651 ***
Jatt Sikh family seeks a suitable match for their daughter, 32 yrs. old, 5’-6″ tall, Canadian PR, Divorced,working in accounting field, beautiful, family oriented, well versed in both cultures. The boy should be equally educated, well settled, family oriented. Divorcee can also be considered. Please send your biodata & recent picture on WhatApp: or call: 1-39-329-664-3827 or 1-39-329-041-0965
*** 1651 ***
Ramgarhia well settled family living in Winnipeg from 17 yrs.seeks a suitable matchfor their son, 34yrs. old (Never Married),5’-10″ tall,does business in the Finance Industry, handsome, Canadian citizen,clean shaven, family oriented.The girl should be well-educated, career-driven, familyoriented. Call:1-204-510-7658
*** 1651 ***
Jatt Sikh Gill parents looking for a suitable match for their daughter, born in Canada, 40 yrs. old, 5′-2″ tall, never married, professionally qualified, working in her own field.The boy should be born or raised in Canada, well qualified, well settled, from a Jatt Sikh family, from Vancouver area. For more information please contact 1-604-522-4470
***1660***
Jatt Sikh parents seeking a suitable match for their daughter, 26 yrs. old, 5’- 7″ tall, diploma in business management, living in Canada. The boy should be well educated, well settled and with family values. For information please contact 647-898-1248
***1651***