Matrimonials

ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 49 ਸਾਲ ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-403-397-1242 ਜਾਂ 1-778-957-1670 ‘ਤੇ ਸੰਪਰਕ ਕਰੋ।
***1649***
ਖੱਤਰੀ ਹਿੰਦੂ ਪਰਿਵਾਰ ਦਾ ਲੜਕਾ, ਉਮਰ 30 ਸਾਲ, ਕੱਦ 5ਫ਼ੁੱਟ 11 ਇੰਚ, B.Tech, ਕੈਨੇਡੀਅਨ ਸਿਟੀਜ਼ਨ, ਮਾਰਗੇਜ ਬਰੋਕਰ, ਸੋਹਣੇ-ਸੁਨੱਖੇ, ਪਰਿਵਾਰਕ, ਨੋਨ ਡਰਿੰਕਰ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-345-9899 ਜਾਂ 1-604-751-1630 ‘ਤੇ ਸੰਪਰਕ ਕਰੋ।
***1650***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਇਟਲੀ ਤੋਂ ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਆਏ ਹੋਏ, ਪਰਿਵਾਰਕ, ਨੋਨ ਡਰਿੰਕਰ, ਸੋਹਣੀ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੇ ਨੇੜਲੇ ਰਿਸ਼ਤੇਦਾਰ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-604-779-2641 ਜਾਂ 1-604-764-2641 ‘ਤੇ ਸੰਪਰਕ ਕਰੋ
***1650***
ਜੱਟ ਸਿੱਖ ਕੰਗ ਲੜਕਾ, ਜਨਮ 1996, ਕੱਦ 6 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, B.Tech. (Civil), ਕੈਨੇਡਾ ਤੋਂ Postgraduate Diploma in Project Management, ਟ੍ਰਕਿੰਗ ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਕੋਲ ਕੈਨੇਡਾ ਵਿਚ ਆਪਣਾ ਘਰ ਅਤੇ ਹੋਰ ਜਾਇਦਾਦ ਵੀ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 647-985-4600 ‘ਤੇ ਸੰਪਰਕ ਕਰੋ।
***1650***
ਰਾਮਗੜ੍ਹੀਆ ਲੜਕਾ, ਬੌਰਨ 1984, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਵੈੱਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-240-8083 ‘ਤੇ ਸੰਪਰਕ ਕਰੋ ਜਾਂ ਆਪਣਾ ਬਾਇਓਡੈਟਾ ਅਤੇ ਪਿਕਚਰ 1-778-636-2021 ‘ਤੇ ਭੇਜੋ।
***1470***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਪੀ.ਆਰ. ਇੰਡੀਆ ਤੋਂ Nursing ਅਤੇ ਕੈਨੇਡਾ ਤੋਂ Early Child Care ਦਾ ਡਿਪਲੋਮਾ ਕੀਤਾ ਹੋਇਆ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੀ ਦੇ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ ਸੱਕੇ ਭਰਾ, ਉਮਰ 35 ਸਾਲ, ਕੱਦ 5 ਫ਼ੁੱਟ 8 ਇੰਚ, Diploma in Computer Engineering, ਨਸ਼ਿਆਂ ਤੋਂ ਰਹਿਤ, ਚੰਗੀ ਜਾਇਦਾਦ ਦੇ ਮਾਲਕ ਦਾ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ: 647-963-7954 ਜਾਂ +91-94639-14638 ‘ਤੇ ਸੰਪਰਕ ਕਰੋ।
***1650***
ਜੱਟ ਸਿੱਖ ਬਰਾੜ ਲੜਕਾ, ਉਮਰ 39 ਸਾਲ, ਕੱਦ 6 ਫੁੱਟ 3 ਇੰਚ ਕਨੇਡੀਅਨ, PR, MA, Bed, ਆਪਣਾ ਕਾਰੋਬਾਰ ਕਰ ਰਹੇ, ਵੈਸ਼ਨੋ ਪਰਿਵਾਰਕ, ਵੈਲ ਸੈਟਲਡ ਲਈ ਕਨੇਡੀਅਨ PR/ਸਿਟੀਜਨ, ਪੜ੍ਹੀ-ਲਿਖੀ, ਪਰਿਵਾਰਿਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉੱਤੇ ਆਈ ਲੜਕੀ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਮਾਫ ਕਰਨ। ਜਾਣਕਾਰੀ ਲਈ 1-604-726-8039 ਜਾਂ 1-437-216-8375 ‘ਤੇ ਸੰਪਰਕ ਕਰੋ।
***1650***
ਜੱਟ ਸਿੱਖ ਲੜਕੀ, ਬੌਰਨ 1990, Diploma in office Admin, ਚੰਗੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡੀਅਨ PR/ਸਿਟੀਜਨ ਪੜ੍ਹੇ-ਲਿਖੇ, ਵੈਲ ਸੈਟਲਡ, ਪਰਿਵਾਰਿਕ ਲੜਕੇ ਦੀ ਲੋੜ ਹੈ। ਲੜਕਾ ਇੰਡੀਆ ਵਿੱਚ ਚੰਗੀ ਜ਼ਮੀਨ-ਜਾਇਦਾਦ ਦਾ ਮਾਲਕ ਹੈ। ਵਿਜਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਮਾਫ ਕਰਨ। ਜਾਣਕਾਰੀ ਲਈ 1-437-552-0436 ਉੱਤੇ ਫੋਨ ਜਾਂ 1-365-866-8759 ਤੇ ਵਟਸਐਪ ਕਰੋ।
***1650***
ਜੱਟ ਸਿੱਖ ਲੜਕਾ, ਉਮਰ 29 ਸਾਲ, ਕਦ 5 ਫੁੱਟ 11 ਇੰਚ, ਸੋਹਣਾ-ਸੁਨੱਖਾ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੇਂਡੂ ਤੇ ਸ਼ਹਿਰੀ ਜਾਇਦਾਦ ਦੇ ਮਾਲਕ, ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-307-2165 ਤੇ ਸੰਪਰਕ ਕਰੋ।
***1650***
ਜੱਟ ਸਿੱਖ ਲੜਕੀ, ਉਮਰ 36 ਸਾਲ, ਕਦ 5 ਫੁੱਟ 5 ਇੰਚ, MCA, PSW, ਕੈਨੇਡਾ ਵਿੱਚ ਵਰਕ ਪਰਮਿਟ ਉਤੇ ਰਹਿ ਰਹੀ ਪਰਿਵਾਰ ਲਈ ਕੈਨੇਡੀਅਨ PR/ਸਿਟੀਜਨ, ਪਰਿਵਾਰਕ, ਬਰਾਬਰ ਦੀ ਯੋਗਤਾ ਵਾਲੇ, ਘੱਟੋ ਘੱਟ 45 ਕਿੱਲੇ ਜ਼ਮੀਨ ਦੇ ਮਾਲਕ ਲੜਕੇ ਦੀ ਲੋੜ ਹੈ। ਬਠਿੰਡਾ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-249-979-3149 ਜਾਂ+91-80549-51905 ਤੇ ਸੰਪਰਕ ਕਰੋ।
***1650***
ਛੀਂਬਾ ਲੜਕਾ, ਉਮਰ 37 ਸਾਲ, ਕਦ 5 ਫੁੱਟ 9 ਇੰਚ, ਤਲਾਕਸ਼ੁਦਾ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਵੈਲ ਸੈਟਲਡ, ਕੈਨੇਡੀਅਨ PR ਲਈ ਕੈਨੇਡਾ ਤੋਂ ਪਰਿਵਾਰਕ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-446-0113 ਤੇ ਸੰਪਰਕ ਕਰੋ।
***1650***
ਜੱਟ ਸਿੱਖ ਲੜਕੀ, ਉਮਰ 35 ਸਾਲ, ਕਦ 5 ਫੁੱਟ 6 ਇੰਚ, ਕੈਨੇਡੀਅਨ ਜੰਮਪਲ, BBA ਦੀ ਡਿਗਰੀ ਕੀਤੀ ਹੋਈ, ਹਸਪਤਾਲ ਵਿੱਚ ਵਧੀਆ ਜ ੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਿਕ ਲਈ ਕਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿੱਚ ਕੈਨੇਡਾ ਆਏ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਬੀਸੀ ਨੂੰ ਪਹਿਲ। ਜਾਣਕਾਰੀ ਲਈ 1-604-825-1440 ਤੇ ਸੰਪਰਕ ਕਰੋ।
***1650***
Jat Sikh family seeks a suitable match for their son, 30 yrs. old, 6’-2” tall, Canadian born, Lawyer, handsome, turbaned, family oriented, well versed in both cultures. The girl should be equally educated, Canadian born, beautiful, family oriented, well versed in both cultures. No Marriage Bearu. Call or whatsapp your biodata a resent picture: 1-604-341-5164
***1659***
Tonk-Shatriya Sikh family seeks a suitable match for their daughter, 37 yrs. old, 5’-3” tall, Canadian Citizen, divorced (No kids), Bachelor’s degree in Nursing from India, working as a Registered Nurse (RN) in a renowned hospital in Brampton. The boy should be tall, well educated, caring, family oriented, Canadian citizen or PR and from Greater Toronto Area (GTA) or near by. Caste no bar. Please send your biodata and recent pictures to : [email protected] or whatsapp : +91-70170-82930
***1650***
Well settled, Jat Sikh parents seek a suitable match for their son, Canadian born, 30 yrs. old, 5’-8” tall, graduated from UBC, CPA degree, working as CPA, handsome with family values. The girl should be born or raised in Canada, Professionally qualified and family oriented. Please send your latest pictures & biodata to whatsapp or call 1-778-865-2864 or 1-604-710-2864
whatsapp
***1650***