Matrimonials

ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 48 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਫੁਲ ਟਾਇਮ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (with kids)/ ਵਿਜ਼ਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-957-1670, 1-587-703-4211 ‘ਤੇ ਸੰਪਰਕ ਕਰੋ।

***1624***

ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਬੌਰਨ, ਕੱਦ 5 ਫੁੱਟ 7 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।ਜਾਣਕਾਰੀ ਲਈ 1-250-863-0944 ਜਾਂ 1-250-899-5158 ਤੇ ਫੋਨ ਕਰੋ।

***1619***

ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-818-5780 ਤੇ ਫੋਨ ਕਰੋੇ।

***1619***

ਜੱਟ ਸਿੱਖ ਤੂਰ ਲੜਕੀ, ਉਮਰ 42 ਸਾਲ, ਕੱਦ 5 ਫ਼ੁੱਟ 6 ਇੰਚ, MSc in clothing & Textile  (PAU), BSc in Home Science Hons. in Food & Nutrition, Assistant ਪ੍ਰੈਫੇਸਰ ਦੀ ਜੌਬ ਕਰ ਰਹੀ, ਇਸ ਸਮੇਂ ਕੈਨੇਡਾ ਵਿਚ ਵਿਜ਼ਟਰ ਵੀਜ਼ਾ ਤੇ ਰਹਿ ਰਹੀ, ਪਰਿਵਾਰਕ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ/ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ।ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ।  ਜਾਣਕਾਰੀ ਲਈ 1-416-451-8586 ਜਾਂ 1-647-965-2700 ਤੇ ਫੋਨ ਕਰੋ। 

***1619***

ਮੁਸਲਿਮ (ਜੱਟ ਸਿੱਧੂ) ਪਰਿਵਾਰ ਨਾਲ ਸਬੰਧਤ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਸੁਪਰਵਾਈਜ਼ਰ ਦੀ ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਜਾਂ ਬਿਨਾਂ ਬੱਚੇ ਤੋਂ) ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-438-833-9553 ਤੇ ਫੋਨ ਕਰੋ ।

***1619***

ਜੱਟ ਸਿੱਖ ਸਿੱਧੂ ਲੜਕਾ, 1995 ਬੌਰਨ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਜੰਮਪਲ, HVAC ਦਾ ਆਪਣਾ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਜੰਮਪਲ, ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-416-886-1304 ਤੇ ਫੋਨ ਕਰੋ 

***1619***

ਟਾਂਕ ਕਸ਼ਤਰੀ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ PR ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। Ontario ਨੂੰ ਪਹਿਲ। ਜਾਣਕਾਰੀ ਲਈ 1-226-337-4776 ਜਾਂ +91 88728-77681 (WhatsApp) ਤੇ ਫੋਨ ਕਰੋ। 

***1619***

 

ਜੱਟ ਸਿੱਖ ਲੜਕੀ, 1989 ਬੌਰਨ, ਕੱਦ 5 ਫੁੱਟ 4 ਇੰਚ, ਅਨਮੈਰਿਡ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ, MA, B Ed,  ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈਲ ਸੈਟਲਡ, ਕਲੀਨ ਸ਼ੇਵਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਸਿਰਫ ਬੀ. ਸੀ. ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-778-723-1909 ‘ਤੇ ਸੰਪਰਕ ਕਰੋ।

***1619***

ਜੱਟ ਸਿੱਖ ਸਿੱਧੂ ਲੜਕੀ, 1994 ਬੌਰਨ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, Medical field ਵਿੱਚ ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਇੰਡੀਅਨ ਬੌਰਨ, ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਵਾਲੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-647-524-5911 ‘ਤੇ ਫੋਨ ਕਰੋ।

***1619***

 

Looking for suitable match for Canadian Arora Sikh boy, 47 yrs. old, 5’-8” tall, self employed, has his house, clean shaven, divorced (no kids), family settled abroad. The girl should be educated, family oriented. Please send your biodata & recent picture: [email protected] or call: 1-778-951-3848

***1619***

Suniara parents seek a suitable match for their son, 28 yrs. old, 5’-8” tall, Australian citizen, well qualified, working as a Manager, divorced, sister settled in Canada. The girl should be well qualified, beautiful, willing to relocate to Australia. Marriage bureau please excuse. Please call: 1-647-838-7564 or +61456635738 or 1-313-770-8469

***1619***

Sikh Tonk kshatria parents seek a match for their son, 1991 born, 5’-7” tall, born & raised in Canada, CPA/CA (Accountant), works as senior Manager in a Financial Institution in Toronto, non-drinker, non-smoker, wears turban & trims beard. The girl should be Canadian PR/citizen, well educated, professionally employed, preferably vegetarian. Caste no bar. please send your biodata & recent picture: [email protected] or call: 1-416-722-9771

***1619***

Ramgarhia Sikh parents seek a suitable match for their daughter, born 1989, 5’-5″ tall, M Sc, B Ed, Business Management & Human Resources from (Algoma University), currently living in Canada on work permit, beautiful, family oriented. The boy should be educated, vegetarian, from a Sikh family. Please call: 1-647-995-2845 or 1-647-638-1595

*** 1619 ***