ਜੱਟ ਸਿੱਖ ਲੜਕਾ, ਬੌਰਨ 1988, ਕੱਦ 6 ਫ਼ੁੱਟ, ਕੈਨੇਡੀਅਨ PR, ਕਨਸਟਰੱਕਸ਼ਨ ਕੰਪਨੀ ਵਿਚ ਸੁਪਰਵਾਈਜ਼ਰ ਦੀ ਜੌਬ
ਕਰ ਰਹੇ, ਸੋਹਣੇ ਸੁਨੱਖੇ, ਪਰਿਵਾਰਕ, ਕੈਨੇਡਾ ਵਿਚ ਵੈੱਲ ਸੈਟਲਡ ਲਈ ਕੈਨੇਡਾ ਰਹਿ ਰਹੀ, ਸੋਹਣੀ ਸੁਨੱਖੀ, ਪਰਿਵਾਰਕ,
ਘੱਟੋ ਘੱਟ 5 ਫ਼ੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-865-7621 ਜਾਂ 1-778-
240-5467 ਤੇ ਸੰਪਰਕ ਕਰੋ।
***1625***
ਜੱਟ ਸਿੱਖ ਸਰਾਂ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ
ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਹੋਲਡਰ/ਵਿਜ਼ਟਰ/ਸਟੂਡੈਂਟ, ਸੋਹਣੀ-ਸੁਨੱਖੀ,
ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ
ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-881-7986 ਜਾਂ 1-604-716-0245 ਤੇ ਫੋਨ ਕਰੋ।
***1616***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, Software Engineer, ਤਲਾਕਸ਼ੁਦਾ (ਬਿਨਾਂ ਬੱਚੇ
ਤੋਂ) ਲਈ ਘੱਟੋ ਘੱਟ 5 ਫ਼ੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ
ਪੜ੍ਹੀ-ਲਿਖੀ, ਲੰਬੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-
437-220-4626 ਤੇ ਸੰਪਰਕ ਕਰੋ।
***1616***
ਜੱਟ ਸਿੱਖ ਸਿਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, Canadian born, ਵਧੀਆ ਜੌਬ ਕਰ ਰਹੇ,
ਤਲਾਕਸ਼ੁਦਾ (2 ਬੱਚੇ) ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ/PR, ਪਰਿਵਾਰਕ ਲੜਕੀ ਦੀ ਲੋੜ ਹੈ।
ਤਲਾਕਸ਼ੁਦਾ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।BC ਨੂੰ ਪਹਿਲ। ਆਪਣਾ biodata ਅਤੇ ਪਿਕਚਰ ਈਮੇਲ
ਕਰੋ: [email protected] ਜਾਂ ਜਾਣਕਾਰੀ ਲਈ 1-778-865-2409 ਤੇ ਸੰਪਰਕ ਕਰੋ।
***1616***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 6 ਇੰਚ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਤਲਾਕਸ਼ਦਾ,
ਵੈੱਲ ਸੈਟਲਡ, ਅਮੈਰੀਕਨ ਸਿਟੀਜ਼ਨ ਲਈ ਅਮੈਰੀਕਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।
ਲੜਕੇ ਦੇ ਮਾਤਾ ਪਿਤਾ ਲੜਕੇ ਨਾਲ ਅਮੈਰੀਕਾ ਰਹਿ ਰਹੇ ਹਨ।ਨਿਊ ਯੋਰਕ ਅਤੇ ਨਿਊ ਜਰਜ਼ੀ ਨੂੰ ਪਹਿਲ। ਜਾਣਕਾਰੀ
ਲਈ 1-848-350-3587 ਤੇ ਸੰਪਰਕ ਕਰੋ।
***1616***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਬੀ.ਏ. ਆਪਣਾ ਕਾਰੋਬਾਰ
ਕਰ ਰਹੇ ਲਈ ਸੋਹਣੀ-ਸੁਨੱਖੀ, ਪਰਿਵਾਰਕ, GNM ਜਾਂ B.Sc. ਨਰਸਿੰਗ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-
716-333-5177 ਤੇ ਸੰਪਰਕ ਕਰੋ।
***1616***
ਜੱਟ ਸਿੱਖ ਗਿੱਲ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ
ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ਤੇ ਵੀ ਵਿਚਾਰ ਕੀਤਾ ਜਾ
ਸਕਦਾ ਹੈ। ਜਾਣਕਾਰੀ ਲਈ 1-778-386-9343 ਜਾਂ 1-778-325-7210 ਤੇ ਸੰਪਰਕ ਕਰੋ।
***1616***
ਜੱਟ ਸਿੱਖ ਅੰਮ੍ਰਿਤਧਾਰੀ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ PR , ਪੜ੍ਹੀ-ਲਿਖੀ,
Operational Manager ਸੋਹਣੀ-ਸੁਨੱਖੀ ਲਈ ਜੱਟ ਸਿੱਖ, ਅੰਮ੍ਰਿਤਧਾਰੀ, ਕੈਨੇਡੀਅਨ PR/ਸਿਟੀਜ਼ਨ, ਬਰਾਬਰ ਦੀ
ਯੋਗਤਾ ਵਾਲੇ, Business ਕਰ ਰਹੇ ਜਾਂ ਵਧੀਆ ਜੌਬ ਕਰ ਰਹੇ ਲੜਕੇ ਦੀ ਲੋੜ ਹੈ। ਸਿਰਫ਼ Ontario ਵਾਲੇ ਸੰਪਰਕ
ਕਰਨ। ਜਾਣਕਾਰੀ ਲਈ 1-437-324-5415 ਜਾਂ 1-647-619-8343 ਤੇ ਫੋਨ ਕਰੋ।
***1616***
ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 35 ਸਾਲ, ਕੱਦ 5 ਫੁੱਟ 4 ਇੰਚ, Never Married, HR ਦੀਚੰਗੀ ਜੌਬ
ਕਰ ਰਹੀ, ਕੈਨੇਡੀਅਨ ਬੌਰਨ, ਸੋਹਣੀ-ਸੁਨੱਖੀ, well settled, ਪਰਿਵਾਰਕ ਲਈ ਕੈਨੇਡੀਅਨ
ਬੌਰਨ/raised, ਵੈਲ ਸੈਟਲਡ, ਸਿੱਖ ਪਰਿਵਾਰ ਨਾਲ ਸਬੰਧਤ ਲੜਕੇ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ
ਲਈ 1-905-672-1226 ਤੇ ਫੋਨ ਕਰੋ।
***1616***
ਮਹਿਰਾ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਪੜ੍ਹੇ ਲਿਖੇ, ਵਧੀਆ ਜੌਬ ਕਰ ਰਹੇ,
ਤਲਾਕਸ਼ੁਦਾ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ
ਪਰਮਿਟ/ਵਿਜ਼ਟਰ/ਸਟੂਡੈਂਟ ਆਈ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-
778-325-1673 ਜਾਂ 1-647-927-8797 ਤੇ ਫੋਨ ਕਰੋ।
***1616***
ਜੱਟ ਗੁਰਸਿੱਖ ਲੜਕਾ, 1996 ਬੌਰਨ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਬੌਰਨ, B Com in Finance, ATB
Bank ਵਿਚ Financing Manager, ਵੈਲ ਸੈਟਲਡ ਲਈ ਚੰਗੀ ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ।
ਜਾਣਕਾਰੀ ਲਈ 1-780-932-4025 ਤੇ ਫੋਨ ਕਰੋ।
***1616***
ਜੱਟ ਸਿੱਖ ਵਿਰਕ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ, ਵਿਜ਼ਟਰ ਵੀਜ਼ਾ ਤੇ ਕੈਨੇਡਾ ਰਹਿ ਰਹੇ, ਪੜ੍ਹੇ-ਲਿਖੇ, ਨਸ਼ਿਆਂ ਤੋਂ
ਰਹਿਤ, ਇੰਡੀਆ ਵਿਚ 12 ਏਕੜ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ।
ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-289-887-7671 ਤੇ ਫੋਨ ਕਰੋ।
***1616***
ਜੱਟ ਸਿੱਖ ਸਿੱਧੂ ਲੜਕੀ, ਜਨਮ 1989, ਕੱਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਡਿਗਰੀ ਹੋਲਡਰ, ਫੈਡਰਲ
Government ਨਾਲ RCMP ਵਿਚ LR advisor ਦੀ ਵਧੀਆ ਜੌਬ ਕਰ ਰਹੀ ਲਈ ਕੈਨੇਡਾ ਤੋਂ ਬਰਾਬਰ ਦੀ
ਯੋਗਤਾ ਵਾਲੇ ਚੰਗੀ ਜੌਬ ਕਰਦੇ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ
ਈਮੇਲ ਕਰੋ: [email protected] ਜਾਂ 1-204-283-1613 ਤੇ ਫੋਨ ਜਾਂ WhatsApp ਕਰੋ।
***1616***
Jatt Sikh family seeks an educated and professional match for their son, 30 Yrs.
old, 5 feet 11 inches tall, born and raised and well settled in USA, BS Mechanical
Engineering with Summa Cum Laude, currently working as an engineer with
MNC. Please WhatsApp your biodata and recent picture: 1-678-517-3071
*** 1616 ***
Kapoor family seeks a suitable match for their daughter, 46 Yrs. old, 5’-4 inches
tall, Canadian citizen, Masters in Computer Science, professionally employed,
divorced (1 daughter), beautiful, family oriented. The boy should be Canadian
PR/citizen, qualified, well settled. Caste no bar. BC preferred. Please send your
biodata and recent picture to: [email protected] or call: 1-604-671-
7067
*** 1616 ***
Jat Sikh Sidhu family seeks a suitable match for their son, 29 Yrs. old, 5’-11
inches tall, born and raised in Canada, Diploma in Criminology, working as a
realtor, well settled family in Canada. The girl should be in medical field, family
oriented, beautiful, well versed in both cultures. Please send your biodata and
recent picture to: [email protected] or call: 1-604-807-5366
*** 1616 ***
Seeking suitable professional match for Sikh girl, 1983 born, 5’-3” tall, Canadian
citizen, Software Engineer, never married. Divorced and widower with kids can
also be considered. Please send your biodata and recent picture to:
[email protected] or call: +1(437)-970-2013
*** 1616 ***
Hindu Punjabi Brahmin parents living in GTA looking for a suitable Hindu match
for their daughter, 1985 born,5’-2 inches tall, never married, Canadian citizen,
slim, beautiful, doing govt job, earning good salary. The boy should be Canadian
PR/citizen, well settled and well qualified from Hindu family. GTA preferred.
Serious inquiries only. No marriage bureau. Please send your biodata and recent
picture to: [email protected] or 416-303-1555
*** 1616 ***
Ramgharia Sikh parents seeking a suitable match for their Canadian born
daughter. 25 Yrs. old, 5 feet 4 inches tall, family oriented, Bachelor and Masters
in Science, professionally employed in a well-known pharmaceutical company.
The boy should be Canadian born/raised, professionally qualified and employed.
Serious inquiries only – 647-773-9482.
*** 1616 ***
Parjapat parents seek a suitable match for their son, 27 Yrs. old, from Ludhiana,
currently living in Canada on work permit, working in transportation field,
handsome. The girl should be Canadian PR/citizen, beautiful, family oriented.
Please contact: 1-778-927-6777
*** 1616 ***
Well Settled Ramgarhia Family in Winnipeg looking for a suitable match for their
son, 33 years old, 5’-10” tall, cleanshaven, Canadian Citizen. Call 204-510-7658
***1616***