Matrimonials

ਟਾਂਕ ਕਸ਼ਤਰੀ ਲੜਕਾ, ਬੌਰਨ 1995, ਨਿਊਜ਼ੀਲੈਂਡ PR, ਵਧੀਆ ਜੌਬ ਕਰ ਰਹੇ, ਪੱਗੜੀਧਾਰੀ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਪਰਿਵਾਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, ਬੌਰਨ 1990, Mechanical Engineering, ਫੋਟਗ੍ਰਾਫੀ ਦਾ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ/ਨਿਊਜ਼ੀਲੈਂਡ PR/ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-558-7551 ‘ਤੇ ਫੋਨ ਜਾਂ +91 81467-18906 ‘ਤੇ Whatsapp ਕਰੋ।
***1610***

ਕੈਨੇਡੀਅਨ ਜੰਮਪਲ, ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡਾ ਤੋਂ ਇੰਜੀਨੀਅਰਿੰਗ ਕੀਤੀ ਹੋਈ,
MNC ਵਿਚ ਵਿਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਬਰਾਬਰ ਦੀ ਯੋਗਤਾ ਵਾਲੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-671-3883 ‘ਤੇ ਫੋਨ ਕਰੋ।
***1610***
ਜੱਟ ਸਿੱਖ ਸਿੱਧੂ ਲੜਕਾ, ਉਮਰ 26 ਸਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਇੰਡੀਆ ਵਿਚ 8 ਏਕੜ ਜ਼ਮੀਨ ਦੇ ਮਾਲਕ, ਲਈ ਕੈਨੇਡੀਅਨPR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-882-9321 ਜਾਂ 1-604-300-6586 ‘ਤੇ ਫੋਨ ਕਰੋ।
***1610***
ਜੱਟ ਸਿੱਖ ਲੜਕੀ, ਜਨਮ 1995, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, 2 ਚੰਗੀਆਂ Jobs ਕਰ ਰਹੀ, ਸੋਹਣੀ-ਸੁਨੱਖੀ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਇੰਡੀਆ ਵਿਚ ਚੰਗੀ ਜ਼ਮੀਨ ਦੇ ਮਾਲਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਵੀਜ਼ੇ ਵਾਲੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। Ontario ਵਾਲੇ ਹੀ ਸੰਪਰਕ ਕਰਨ । ਜਾਣਕਾਰੀ ਲਈ 1-437-876-3616 ‘ਤੇ ਫੋਨ ਕਰੋ।
***1610***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ, ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫ਼ੋਨ ਕਰੋ।
***1610***
ਛੀਂਬਾ ਲੜਕਾ, ਬੌਰਨ 1991, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਤਲਾਕਸ਼ੁਦਾ (ਵਿਆਹ ਤੋਂ ਥੋੜੇ ਸਮੇਂ ਬਾਅਦ), ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-204-951-7751 ‘ਤੇ ਫ਼ੋਨ ਕਰੋ।
***1610***

ਜੱਟ ਸਿੱਖ ਲੜਕੀ, 1983 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, Health Care ਵਿਚ Job ਕਰ ਰਹੀ, ਤਲਾਕਸ਼ੁਦਾ (1 ਬੇਟਾ), ਪਰਿਵਾਰਕ ਲਈ ਕੈਨਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 1-236-632-8785 ‘ਤੇ ਫ਼ੋਨ ਕਰੋ।
***1610***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫੁੱਟ 11 ਇੰਚ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, Never Married, ਪਰਿਵਾਰਕ ਲਈ, ਕੈਨੇਡੀਅਨ PR/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਧਵਾ/ਤਲਾਕਸ਼ੁਦਾ (ਬੱਚੇ ਜਾਂ ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-801-5093 ‘ਤੇ ਫੋਨ ਕਰੋ।

***1610***
ਸ਼ਰਮਾ ਪੰਜਾਬੀ ਬ੍ਰਾਹਮਣ ਲੜਕੀ, ਉਮਰ 39 ਸਾਲ, ਕੱਦ 5 ਫੁੱਟ 5 ਇੰਚ, Masters, ਵਿਜ਼ਟਰ ਵੀਜ਼ਾ ਉਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਤਲਾਕਸ਼ੁਦਾ (Àfter 3 month of marriage) ਲਈ ਕੈਨੇਡਾ ਰਹਿ ਰਹੇ (ਕੋਈ ਵੀ ਵੀਜ਼ਾ ਸਟੇਟਸ), Mature, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਕੇਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-647-808-4605 ‘ਤੇ ਫੋਨ ਕਰੋ।
***1610***
ਨਾਈ ਸਿੱਖ ਲੜਕੀ, 1986 ਬੌਰਨ, ਕੱਦ 5 ਫੁੱਟ 6 ਇੰਚ, ਤਲਾਕਸ਼ੁਦਾ (After brief marriage), ਕੈਨੇਡਾ ਵਿੱਚ ਵਿਜ਼ਟਰ ਆਈ ਹੋਈ, ਪਰਿਵਾਰਕ, M Sc Nursing ਲਈ ਪੜ੍ਹੇ-ਲਿਖੇ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-697-6363 ‘ਤੇ ਸੰਪਰਕ ਕਰੋ।
***1610***
ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, (PR apply ਕੀਤੀ ਹੋਈ ਹੈ), ਚੰਗੀ ਜੌਬ ਕਰ ਰਹੇ, ਵੈਜੀਟੇਰੀਅਨ ਲਈ ਕੈਨੇਡਾ ਵਿੱਚ ਕਿਸੇ ਵੀ ਵੀਜ਼ਾ ਸਟੇਟਸ ‘ਤੇ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਤੋਂ ਪੜ੍ਹੀ-ਲਿਖੀ, ਪਰਿਵਾਰਕ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-905-915-2343 ਜਾਂ 1-416-333-3231 ਵਟਸਐਪ ‘ਤੇ ਫੋਨ ਕਰੋ।
***1610***
ਜੱਟ ਸਿੱਖ ਲੜਕਾ, 1996 ਬੌਰਨ, ਕੱਦ 6 ਫੁੱਟ 3 ਇੰਚ, ਕੈਨੇਡੀਅਨ PR, Diploma of Automotive, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ, ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-647-970-2682 ‘ਤੇ ਫੋਨ ਜਾਂ ਵਟਸਐਪ ਕਰੋ।
***1610***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਬੌਰਨ, Diploma in Heating and Plumbing from BC IT, 18 ਏਕੜ ਵਿੱਚ ਨਰਸਰੀ ਅਤੇ ਗਰੀਨ ਹਾਊਸ ਦਾ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-309-4215 ‘ਤੇ ਫ਼ੋਨ ਕਰੋ।
***1610***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਬੌਰਨ, Diploma in Heating and Plumbing from BC IT, 18 ਏਕੜ ਵਿੱਚ ਨਰਸਰੀ ਅਤੇ ਗਰੀਨ ਹਾਊਸ ਦਾ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-309-4215 ‘ਤੇ ਫ਼ੋਨ ਕਰੋ।
***1610***

Jatt Sikh family seeks a match for their daughter, 5′-5″ tall, born 1991, MS in Elec Computer Engineering, Canadian PR, working as an Engineer, earning six figures. Groom should be well-educated, professionally employed in Canada (Engineer, IT, Doctor, Lawyer, Accountant and similar). Call/send biodata to WhatsApp +1- 438-346-8948
*** 1610 ***
Tonk-KshatriyaPunjabi sikh parents seek a suitable match for their turbaned son, 29 yrs old, 5′-9″ tall, Canadian Citizen, handsome non-drinker, University Graduate in Bachelor of Engineering and Management from McMaster University, professionally employed in reputed company as a (Engineer) Senior Software Developer/Programmer. The girl should be professionally qualified, employed, from a good family background. No marriage bureau please. Cast no bar. Please send your recent pictures & biodata or call: 1-647-296-5065
*** 1610***
Well Settled Ramgarhia Family in Winnipeg looking for a suitable match for their son, 33 Yrs. old, 5’-10″ tall, Canadian citizen, clean shaven, educated, working in Financing business. Please call: 1-204-510-7658 or 1-204-979-0021
*** 1610 ***
Well settled Jatt Sikh family looking for a suitable match for their Gursikh son, 34 yrs old, 6’ tall,Canadian immigrant, BTech, MTech, doing a good job in Toronto. Please send your biodata & recent picture to: [email protected] or call: 1-647-204-5062
*** 1610 ***
Jat sikh boy, 35 yrs. old, 6’-1″ tall, Canadian citizen, BBA, good job, well Settled, family oriented. The girl should be educated, beautiful, family evented. Girl on Student/ work permit /visitor visa can also be considered. Boy’s family is well settled in Canada. Please call 1-647-404-5764 01 1-416-818-5764
***
Ramdasia Sikh Parents seek a suitable match for there daughter, 1996 born, 5-5″ tall, BA, LLB (Hons.), Practicing Advocate Punjab & Haryana High Coust, well settled, beautiful. The boy should be us green Card holder/Canadian PR/citizen, well settled, qualified. Please send your biodata & recent Picture to: [email protected] or Call: +9199158-30128
***1610***