Matrimonials

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 9 ਇੰਚ, ਪੜ੍ਹੇ-ਲਿਖੇ, ਵਿਜਟਰ ਵੀਜਾ ‘ਤੇ ਕੈਨੇਡਾ ਰਹਿ ਰਹੇ, ਸੋਹਣ-ਸੁਨੱਖੇ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਹੋਲਡਰ, ਪਰਿਵਾਰਕ, 25 ਤੋਂ 30 ਸਾਲ ਤੱਕ ਦੀ ਉਮਰ ਵਾਲੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਦਾ ਪਰਿਵਾਰ ਕੈਨੇਡਾ ਵਿੱਚ ਹੈ। ਜਾਣਕਾਰੀ ਲਈ 1-236-788-7582 ਜਾਂ 1-778-928-6504 ‘ਤੇ ਫੋਨ ਕਰੋ।
***1597***
ਰਵੀਦਾਸੀਆ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਨਰਸ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਵਾਲੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-721-4484 ‘ਤੇ ਫੋਨ ਜਾਂ ਵਟਸਐਪ ਕਰੋ।
***1597***

ਜੱਟ ਸਿੱਖ ਕੰਗ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 6 ਇੰਚ, ਆਈ.ਟੀ.ਆਈ. ਤੋਂ ਇਨਫਰਮੇਸ਼ਨ ਟੈਕਨੋਲੋਜੀ ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਸਿਰਫ਼ ਓਨਟਾਰੀਓ ਵਾਲੇ ਹੀ ਸੰਪਰਕ ਕਰਨ।ਜਾਣਕਾਰੀ ਲਈ 647-643-9935 ਜਾਂ 437-928-2909 ‘ਤੇ ਸੰਪਰਕ ਕਰੋ।
***1597***
ਜੱਟ ਸਿੱਖ ਲੜਕੀ, ਬੌਰਨ 1993, ਕੱਦ 5 ਫ਼ੁੱਟ 5 ਇੰਚ, M.Com ਕੀਤੀ ਹੋਈ, ਵਿਜ਼ਟਰ ਵੀਜ਼ਾ ਉੱਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਪੂਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-437-242-8876 ਜਾਂ 1-226-898-6555 ਜਾਂ 1-226-600-0035 ‘ਤੇ ਫੋਨ ਜਾਂ Text ਕਰੋ।
***1597***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 8 ਇੰਚ ਕੈਨੇਡੀਅਨ PR, BCA, Diploma in human resources Management & Organisation Management ਲਈ ਲੜਕੀ ਦੀ ਲੋੜ ਹੈ. ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, ਉਮਰ 25 ਸਾਲ, ਕੱਦ 5 ਫ਼ੁੱਟ 10 ਇੰਚ, BA ਨੂੰ ਕੈਨੇਡੀਅਨ PR ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-707-7879, ਜਾਂ 1-604-763-3244/+91-94170-90078 ਤੇ ਸੰਪਰਕ ਕਰੋ।
***1597***
ਜੱਟ ਸਿੱਖ ਲੜਕੀ, Nov. 1985 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਤਲਾਕਸ਼ੁਦਾ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ ਸਿਟੀਜ਼ਨ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਅਮੈਰੀਕਾ relocate ਹੋ ਸਕਦੀ ਹੈ। ਅਮੈਰੀਕਨ ਗ੍ਰੀਨ ਕਾਰਡ ਹੋਲਡਰ ਲੜਕੇ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਜਾਣਕਾਰੀ ਲਈ 1-780-782-1467 ਜਾਂ 91-99157-10519 (whatsapp) ‘ਤੇ ਫੋਨ ਕਰੋ।
***1597***

ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਬੌਰਨ, ਡਿਪਲੋਮਾ in Heating & Plumming from BC I T, 18 ਏਕੜ ਵਿੱਚ ਨਰਸਰੀ ਅਤੇ ਗਰੀਨ ਹਾਊਸ ਦਾ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-309-4215 ‘ਤੇ ਸੰਪਰਕ ਕਰੋ।
***1597***

Jat Sikh parents seeking a suitable match for their daughter born 1985 never married 5’-9″ tall slim built, studied in Canadian universities BSc. BEng. MBA, working as Electrical Eng. Manager in GTA. The boy should be professionally qualified, at least 5’-11″ or more and must be born & raised in Canada. Contact 647-546-7731 [email protected]
*** 1597 ***
Jat Sikh Sandhu family seeks a suitable match for their son, 30 yrs old, 5’-11” tall, born & raised in Canada, Diploma in Business & Finance, doing good job, Non-smoker, Non-drinker, well versed in both cultures, handsome. The girl should be tall, beautiful, family oriented, well educated, well versed in both cultures. Call : 1-778-928-3005
***1596***
Jat Sikh Canadian Citizen boy, 45 yrs. old, 5’-10” tall, well settled, self employed, looking for a suitable match. Caste no bar. Please send your biodata & recent picture to : [email protected]
***1596***
Jat Sikh parents seeking a suitable match for their daughter, 29 yrs. old, 5’-3” tall, University graduate, well settled in govt. job, beautiful, family oriented, belongs to well settled family. The boy should be professionally qualfied, employed, handsome, born or raised in Canada. Please send your biodata and picture to : [email protected] or call : 1-416-678-2384
***1598***
Khatri Sikh family seeks a suitable match for their son, born 1990, 5’-6” tall, Canadian PR, Presently residing at Ontario Canada, BBA, ADTHM (Singapore), having good job, Divorce after bried Marriage. The girl should be beautiful, educated, family oriented, well versed in both cultures. Caste no Bar. Call : 1-613-970-5224 or 1-516-604-8448
***1597***