Matrimonials

ਰਵੀਦਾਸੀਆ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 6 ਂਇੰਚ, ਜੀ. ਐਨ. ਐਮ. ਨਰਸਿੰਗ ਕੀਤੀ ਹੋਈ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-725-0133 ਜਾਂ 1-604-362-9882 ‘ਤੇ ਫੋਨ ਕਰੇ।
***1567***
ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਦਾ ਜਨਮ, ਕੱਦ 5 ਫੁੱਟ 7 ਇੰਚ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ ਪੜ੍ਹੀ-ਲਿਖੀ, ਸੋਹਣੀ-ਸੁਨੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-250-863-0944 ਜਾਂ 1-604-518-1448 ‘ਤੇ ਫੋਨ ਕਰੋ।
***1567***

ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 4 ਇੰਚ, ਬਿਜਨੈਸ ਐਂਡ ਫਾਈਨ ਆਰਟ, ਸੀਨੀਅਰ ਫਾਇਨੈਂਸ ਔਫੀਸਰ ਦੀ ਜੌਬ ਕਰ ਰਹੀ, ਅਮੈਰੀਕਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਅਮੈਰੀਕਨ ਸਿਟੀਜ਼ਨ/ਗਰੀਨ ਕਾਰਡ ਹੋਲਡਰ, ਪਰਿਵਾਰਕ ਲੜਕੇ ਦੀ ਲੋੜ ਹੈ, ਸਿਰਫ ਓਹੀ ਪਰਿਵਾਰ ਸੰਪਰਕ ਕਰਨ ਜੋ ਕੈਲੇਫੋਰਨੀਆ ਤੋਂ ਜਾਂ ਕੈਲੇਫੋਰਨੀਆ ਮੂਵ ਕਰਨ ਕਰਨ ਲਈ ਤਿਆਰ ਹੋਣ। ਜਾਣਕਾਰੀ ਲਈ 1-559-785-7172 ‘ਤੇ ਫੋਨ ਕਰੋ।
***1567***
ਹਿੰਦੂ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਮੰਗਲੀਕ ਲੜਕਾ, ਉਮਰ 28 ਸਾਲ, ਕੱਦ 5 ਫੁੱਟ 7 ਇੰਚ, B. C.A., MBA (Marketing) ਕੀਤੀ ਹੋਈ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਕਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 437-973-6405 ਜਾਂ +91-98145-52268 ‘ਤੇ ਫੋਨ ਕਰੋ।
***1567***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੇਂਡੂ ਅਤੇ ਸ਼ਹਿਰੀ ਜਾਇਦਾਦ ਦੇ ਮਾਲਕ, ਕੈਨੇਡਾ ਵਿੱਚ ਆਪਣਾ ਘਰ ਹੈ, ਆਪਣਾ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-307-2165 ‘ਤੋ ਫੋਨ ਕਰੋ।
***1567***
ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਧਾਲੀਵਾਲ ਲੜਕਾ, ਉਮਰ 30 ਸਾਲ, ਕੱਦ 5 ਫੁੱਟ 10 ਇੰਚ, ਬੀ. ਐਸ ਸੀ. (ਮੈਡੀਕਲ), ਆਪਣਾ ਕਾਰੋਬਾਰ, ਆਪਣਾ ਘਰ, ਵੈਲ ਸੈਟਲਡ, ਤਲਾਕਸ਼ੁਦਾ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਬਰਾਬਰ ਦੀ ਯੋਗਤਾ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਰਹਿ ਰਹੀ ਵਰਕ ਪਰਮਿਟ ਜਾਂ ਵਿਜ਼ਟਰ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-437-991-2788 ‘ਤੇ ਜਾਂ ਵਟਸਐਪ ਕਰੋ।
***1567***
ਜੱਟ ਸਿੱਖ ਲੜਕਾ, 1994 ਬੌਰਨ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਪੀ. ਆਰ., ਅਕਾਊਂਟਿੰਗ ਅਤੇ ਰੀਅਲ ਅਸਟੇਟ ਦਾ ਕੋਰਸ ਕਰਕੇ, ਆਪਣਾ ਰੀਅਲ ਅਸਟੇਟ ਅਤੇ ਫੂਡ ਦਾ ਬਿਜ਼ਨੈਸ ਕਰ ਰਿਹਾ ਹੈ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਪੀ.ਆਰ./ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-886-9492 ਜਾਂ 1-236-632-3573 ‘ਤੇ ਫੋਨ ਕਰੋ।
***1567***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, B.Tech in IT, ਟਰਕਿੰਗ ਦੇ ਫੀਲਡ ਵਿੱਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 416-558-7696 ‘ਤੇ ਸੰਪਰਕ ਕਰੋ।
***1567***
ਜੱਟ ਸਿੱਖ ਧਨੋਆ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਇਮੀਗ੍ਰੈਂਟ, B.Sc. IT, ਵਧੀਆ ਜੌਬ ਕਰ ਰਹੇ ਤਲਾਕਸ਼ੁਦਾ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਕਜ਼ਨ ਸਿੱਧੂ, ਉਮਰ 32 ਸਾਲ, ਕੱਦ 5’-11”, B.Tech in Electrical and Electronics ਕੀਤੀ ਹੋਈ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ : 437-258-8408 ‘ਤੇ ਸੰਪਰਕ ਕਰੋ।
***1567***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 10 ਇੰਚ, ਕੇਸਾਧਾਰੀ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, Plumbing ਦੀ ਵਧੀਆ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਭਰਾ, ਉਮਰ 28 ਸਾਲ, ਕੱਦ 5 ਫ਼ੁੱਟ 10 ਇੰਚ, Plumbing ਦਾ ਡਿਪਲੋਮਾ ਕੀਤਾ ਹੋਇਆ, ਨਸ਼ਿਆਂ ਤੋਂ ਰਹਿਤ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-604-807-0483 ਜਾਂ 1-604-865-1218 ‘ਤੇ ਸੰਪਰਕ ਕਰੋ।
***1567***
ਜੱਟ ਸਿੱਖ ਸਿੱਧੂ ਲੜਕੀ, 1992 ਬੌਰਨ, ਕੱਦ 5 ਫ਼ੁੱਟ 5 ਇੰਚ, BCA, MCA, ਸੋਹਣੀ-ਸੁਨੱਖੀ, ਪਰਿਵਾਰਕ ਇੰਡੀਆ ਰਹਿ ਰਹੀ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈਸ਼ਨੋ, ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ +91 82644-95612 (whatsapp) ਜਾਂ 1-647-760-9824 ‘ਤੇ ਫੋਨ ਕਰੋ।
***1567***
ਟਾਂਕ ਕਸ਼ਤਰੀ ਜੱਸਲ ਲੜਕਾ, 1988 ਬੌਰਨ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ PR, B.Com, ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਵੀਜ਼ੇ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-431-373-0054 ਜਾਂ 647-760-9824 ‘ਤੇ ਫੋਨ ਕਰੋ।
***1567***
Alliance invited for Hindu Punjabi boy 50 yrs. old 5’-7” tall, divorced, no kids, Postgraduate (Environmental), self employed, Well settled, vegetarian, non-drinker, non-smoker, Canadian citizen, owns multiple properties. The girl should be family oriented, vegetarian, non drinker and non-smoker, Never married or divorced with no kids. Caste no bar. Contact : 647 887 7561
***1565***
Ramgarhia Sikh family seeking a decent match for their Canadian born daughterm DOB 1987m 5’-5” tall, extremaly beautiful, slim, Master’s from York University, employed in Government sector, living in Toronto area. The boy should be well qualified, professional, from a sikh family, well settled in Toronto area. Preference to born or raised in Canada. Please call or whatsapp to 905-874-1152.
***1567***

Jat Sikh family seeks a suitable match for their son, 28 yrs. old, 5’-11” tall, born and raised in Canada, very handsome, Black Belt Kungfu, B.Sc. Biology, Master in Nutrition, Doctor of Pharmacy (UBC), non-drinker, non-smoker, family is well settled in Canada since 1983. The girl should be from Jat Sikh family, well educated, beautiful, professionally employed. Please send your biodata and recent pictures to : rsinghsurrey@gmail.com
***1567***
Ramgarhia Sikh parents invite matrimonial alliance for their daughter, beautiful, sober, Canadian born, 31 yrs. old, 5’-3” tall, MD Doctor, Completed residency, fellowship; doing job in USA as Nephrologist (Doctor). The boy should be equally qualified with family values, non-drinker, non-smoker, vegetarian from USA. No Marriage Bureau. Please send your biodata and recent pictures to : amrajras@gmail.com or call: 647-573-6774
***1567***