Matrimonials

ਜੱਟ ਸਿੱਖ ਸਰਾਂ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ/ਵਿਜ਼ਟਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-356-4004 ‘ਤੇ 1-778-344-2601 ‘ਤੇ ਫੋਨ ਕਰੋ।
***1566***

ਜੱਟ ਸਿੱਖ ਸੰਧੂ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ PR, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-401-6109 ਜਾਂ +91-98768-03590 ‘ਤੇ ਫੋਨ ਕਰੋ।
***1557***

ਜੱਟ ਸਿੱਖ ਕਲੇਰ ਗੁਰਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-903-0135 ‘ਤੇ ਫੋਨ ਕਰੋ।
***1557***
ਜੱਟ ਸਿੱਖ ਧਾਲੀਵਾਲ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, Senior Operation Manager, ਪਰਿਵਾਰਕ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਮਾਫ ਕਰਨ। ਜਾਣਕਾਰੀ ਲਈ : 647-533-0781 ‘ਤੇ ਫੋਨ ਕਰੋ।
***1557***
ਰਾਮਗੜ੍ਹੀਆ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 1 ਇੰਚ, G.N.M. ਨਰਸਿੰਗ (4 ਸਾਲ ਦੀ) Post Graduate ਨਰਸਿੰਗ (2 ਸਾਲ ਦੀ), P.R. ਐਪਲਾਈ ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਲਈ ਨਸ਼ਿਆਂ ਤੋਂ ਰਹਿਤ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦੇ ਮਾਤਾ ਪਿਤਾ ਕੈਨੇਡਾ ਵਿਚ ਵੈੱਲ ਸੈਟਲਡ ਹਨ। ਮੋਗੇ ਨੂੰ ਪਹਿਲ। ਜਾਣਕਾਰੀ ਲਈ 647-286-8853 ‘ਤੇ ਫੋਨ ਕਰੋ।
***1557***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਪੀ. ਆਰ., ਆਈ.ਟੀ. ਵਿੱਚ ਡਿਪਲੋਮਾ ਕੀਤਾ ਹੋਇਆ, ਵਧੀਆ ਜੌਬ ਕਰ ਰਹੇ ਤਲਾਕਸ਼ੁਦਾ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-416-562-4652 ‘ਤੇ ਫੋਨ ਕਰੋ।
***1557***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 2 ਇੰਚ, ਬੀ. ਕਾਮ, ਪੋਸਟ ਗਰੈਜੂਏਟ, ਟਰੱਕਿੰਗ ਕੰਪਨੀ ਦਾ ਕਾਰੋਬਾਰ ਕਰ ਰਹੀ, ਕੈਨੇਡੀਅਨ ਪੀ. ਆਰ., ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਕੇਸਧਾਰੀ, ਵੈਸ਼ਨੋ, ਜੱਟ ਸਿੱਖ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-463-207-8414 ਜਾਂ 647-804-3848 ‘ਤੇ ਫੋਨ ਕਰੋ।
***1557***
ਜੱਟ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ, ਵੈਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। Serious enquieies only. ਜਾਣਕਾਰੀ ਲਈ 1-604-260-4043 ‘ਤੇ ਸੰਪਰਕ ਕਰੋ।
***1553***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ, ਸੁਣਨ ਵਿੱਚ ਔਖਿਆਈ ਹੈ, ਸੋਹਣੀ ਸੁਨੱਖੀ, ਹਿੰਦੀ/ਪੰਜਾਬੀ/ਇੰਗਲਿਸ਼ ਬੋਲ ਅਤੇ ਸਮਝ ਸਕਦੀ ਹੈ, ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-761-7081 ‘ਤੇ ਫੋਨ ਕਰੋ।
***1553***
ਜੱਟ ਸਿੱਖ ਮਾਨ ਲੜਕੀ, ਉਮਰ 41 ਸਾਲ, ਕੱਦ 5 ਫੁੱਟ 6 ਇੰਚ, Australian ਸਿਟੀਜ਼ਨ, PSW Nurse, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ, ਇੰਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ ਪਰਿਵਾਰਕ, ਤਲਾਕਸ਼ੁਦਾ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਹੈ। ਜਾਣਕਾਰੀ ਲਈ 1-437-799-5130 ‘ਤੇ ਫੋਨ ਕਰੋ।
***1553***
ਜੱਟ ਸਿੱਖ ਧਾਲੀਵਾਲ ਲੜਕੀ, ਉਮਰ 35 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, Senior Operation Manager, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਸੁਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਮਾਫ਼ ਕਰਨਾ/ਜਾਣਕਾਰੀ ਲਈ 1-647-533-0781 ‘ਤੇ ਫ਼ੋਨ ਕਰੋ।
***1553***

***1557*ਜੱਟ ਸਿੱਖ ਲੜਕੀ, ਜਨਮ 1986, ਕੱਦ 5’-5”, ਕੈਨੇਡੀਅਨ ਸਿਟੀਜ਼ਲ, Master’s Degree, Pearl School Board ਨਾਲ ਟੀਚਰ ਦੀ ਵਧੀਆ ਜੌਬ ਕਰ ਰਹੀ ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ (ਇੱਕ ਬੇਟਾ 5 ਸਾਲ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, Well Settled, ਨਸ਼ਿਆਂ ਤੋਂ ਰਹਿਤ, ਜੱਟ ਸਿੱਖ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਨਾਲ) ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 416-804-9374 ‘ਤੇ ਫੋਨ ਕਰੋ।
***1557***
Seeking well qualified match from Canada for divorced Mair Rajput Punjabi boy, 38 yrs. old, 5′-9″ tall, MBA, Canadian Citizen, working with bank in Toronto. Parents settled in India. Caste no bar. Please send your biodata & recent picture to: sunitjee1953@gmail.com call or WhatsApp at +91-98102-17095
*** 1553***
Ramgarhia Sikh well settled family in Canada seeks a suitable match for their son,, 32 yrs. old, 5’-10″ tal, doing business in Ontario and Winnipeg,.Canadian citizen, Active in real estate and financing business, family oriented. The girl should be beautiful, family oriented, equally educated. Call at 204-510-7658 or 437-881-7282
*** 1566 ***
Ramgarhia Sikh parents invite matrimonial alliance for their daughter, beautiful sober, Canadian born, 31 yrs. old, 5’-3” tall, MD Doctor, doing fellowship in USA. The boy should be equally qualified with family values, non-drinker, non-smoker, vegetarian from USA. No marriage bureau. Please send your recent picture and biodata to : amrajras@gmail.com or call : 647-573-6774
***1557***
Ramgarhia Sikh family seeks a suitable match for their son, 37 yrs. old, 5’-9” tall, American Citizen, B.A. in Accounting, working as Federal Agent. The girl should be educated, U.S. based, only from Tri-State area, beautiful, family oriented, Caste no Bar. Call : 1-646-704-5055
***1557***
Match for Punjabi Khatri Hindu boy, 43 yrs. old, 5’-11” tall, U.S. Citizen, B.S. (USA), M.B.A. (USA), having own business in America, well settled in USA for 25 yrs., well educated family from South Delhi. The girl should be well educated, homely, between 30-40 yrs. of age, non-drinker, non smoker, having good family values. Caste no bar. Please send your biodata & recent picture to : wellingtontownhouses@gmail.com
***1557***
Well established Jat Sikh family seeks a suitable match for their Canadian born 37 yrs. old, 6’ tall, turbaned, handsome, well educated, self employed, running good business. The girl should be at least 5’-4” tall, well educated. Vancouver preffered. Serious inquiries only. Please send your bio data & recent picture to: skaur222@outlook.com or call: 1-604-725-9828
***1557***
Sikh, Jassal (Tank Kashtia), Sardar, born 1991, 5’-7″ tall, Non-drinker, Non-smoker, Vegetarian, born and brought up in Toronto, CPA/CFA/CBV working as Senior Manager in Financial Institute. Caste no bar. The Girl should be well settled and working. Please send your biodata and recent pictures to: JAGSINGH513@gmail.com or contact: 416-722-9771
***1557*