Matrimonials

ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਜੰਮਪਲ, Degree in Diesel Mechanic, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਨ ਜੰਮਪਲ ਜਾਂ ਛੋਟੀ ਉਮਰ ਵਿਚ ਅਮੈਰੀਕਾ ਆਈ ਹੋਈ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਸੰਪਰਕ ਕਰੋ।
***1551***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNS), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1552***
ਜੱਟ ਸਿੱਖ ਰਾਏ ਲੜਕੀ, 1994 ਬੌਰਨ, ਕੱਦ 5 ਫ਼ੁੱਟ 3 ਇੰਚ, BCIT ਤੋਂ IT ਦਾ ਡਿਪਲੋਮਾ ਹੋਲਡਰ, ਚੰਗੀ ਜੌਬ ਕਰ ਰਹੀ, ਕੈਨੇਡੀਅਨ ਸਿਟੀਜ਼ਨ ਲਈ ਕੈਨੇਡੀਅਨ PR/ਸਿਟੀਜ਼ਨ ਲਈ ਕੈਨੇਡੀਅਨ PR/ਸਿਟੀਜ਼ਨ ਜੱਟ ਸਿੱਖ, 26 ਤੋਂ 29 ਸਾਲ ਦੀ ਉਮਰ ਵਾਲੇ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਕੇਸਾਧਾਰੀ, ਦਸਤਾਰਧਾਰੀ, BC Lower Mainland ਤੋਂ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ ਜਾਂ ਕਾਲ ਕਰੋ : 1-778-801-9037 ਜਾਂ 1-604-800-8409
***1561***
ਜੱਟ ਸਿੱਖ ਬਰਾੜ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ./ਐਲਬਰਟਾ/ਵਿਨੀਪੈਗ ਨੂੰ ਪਹਿਲ। ਜਾਣਕਾਰੀ ਲਈ 1-604-818-5780 ‘ਤੇ ਫੋਨ ਕਰੋ।
***1552***

ਜੱਟ ਸਿੱਖ ਧਾਲੀਵਾਲ ਲੜਕੀ, ਉਮਰ 35 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, Senior Operation Manager, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਸੁਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਮਾਫ਼ ਕਰਨਾ/ਜਾਣਕਾਰੀ ਲਈ 1-647-533-0781 ‘ਤੇ ਫ਼ੋਨ ਕਰੋ।
***1553***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5’-5”, ਕੈਨੇਡੀਅਨ ਸਿਟੀਜ਼ਨ, MCA ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜੀ.ਟੀ.ਏ. ਅਤੇ ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-289-680-6380 ‘ਤੇ ਸੰਪਰਕ ਕਰੋ।
***1552***
ਸੈਣੀ ਸਿੱਖ ਲੜਕਾ ਊਮਰ 48 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਤਲਾਕਸ਼ੁਦਾ (ਬਿਨਾ ਬੱਚੇ ਤੋਂ), ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਸੋਹਣੀ-ਸੁਨੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ)/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾਹੈ। ਆਪਣਾ ਬਾਇਓਡੇਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ: mundra2005@yahoo.com ਜਾਂ 1-437-881-6475 (ਵਟਸਐਪ) ‘ਤੇ ਫੋਨ ਕਰੋ।
***1552***
ਜੱਟ ਸਿੱਖ ਗਿੱਲ ਲੜਕਾ, ਉਮਰ 25 ਸਾਲ, ਕੱਦ 5 ਫੁੱਟ 11 ਇੰਚ, ਕੈਨੇਡਾ ਤੋਂ ਬੇਕਿੰਗ ਦਾ ਡਿਪਲੋਮਾ ਕੀਤਾ ਹੋਇਆ, ਪੀ. ਐਨ. ਪੀ. ਮਿਲੀ ਹੋਈ ਹੈ, ਜਲਦੀ ਹੀ ਪੀ. ਆਰ. ਮਿਲ ਜਾਵੇਗੀ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 905-745-2201 ‘ਤੇ ਸੰਪਰਕ ਕਰੋ।
***1552***
ਜੱਟ ਸਿੱਖ ਗਿੱਲ ਲੜਕਾ, ਜਨਮ 1993, ਕੱਦ 5 ਫੁੱਟ 9 ਇੰਚ, ਵਰਕ ਪਰਮਿਟ ‘ਤੇ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-242-8380 ਜਾਂ 1-778-386-9343 ‘ਤੇ ਸੰਪਰਕ ਕਰੋ।
***1552***
ਜੱਟ ਸਿੱਖ ਰੰਧਾਵਾ ਲੜਕੀ, ਉਮਰ 26 ਸਾਲ, ਕੱਦ 5 ਫੁੱਟ 1 ਇੰਚ, ਬੀ. ਏ., ਮਲਟੀਪਲ ਵੀਜ਼ਾ ‘ਤੇ ਕੈਨੇਡਾ ਵਿੱਚ ਮਾਪਿਆਂ ਨਾਲ ਰਹਿ ਰਹੀ, ਬਿਊਟੀ ਪਾਰਲਰ ਅਤੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਲੜਕੀ ਦਾ ਨਾਨਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 416-571-0946 ‘ਤੇ ਸੰਪਰਕ ਕਰੋ।
***1552***
Jat Sikh family seeks a suitable match for their son, 1985 born, Canadian Citizen, turbaned, Vegetarian, Non smoker, professionally qualified & employed, seperated after very short marriage. The girl should be beautiful, educated, family oriented, well versed in both cultures. Family is well settled in Canada. Please send your biodata & recent picture on whatsapp : 1-437-928-2488
***1552***
Jat Sikh Dhillon family seeks a suitable match for their daughter, 1986 born, University degree professionally employed. The boy should be born or raised in Canada, educated from Canada. well settled from BC area. Serious enquiried only. Please send your biodata and recent picture to: ibr@live.ca or call : 1-604-300-5533
***1551***
goldsmith parents invite matrimonial alliance for their daughter, 29 yrs. old, 5’-2” tall, Canadian PR, MBA degree from a Canadian University. Self employed, beautiful, family oriented, divorced after a short marriage. The boy should be Canadian PR/Citizen, professionally educated, well settled. The boy should be Canadian PR/Citizen, professionally educated, well settled. The boy on student visa/work permit may also be considered. Please send recent picture and biodata to verma.ca@outlook.com or call : 647-687-5693
***1552***
Jat Sikh parents seeking a suitable match for their daughter, 36 yrs. old, 5’-7” tall, Canadian born, registered Nurse (RN), beautiful, family oriented, divorced (No Kids). The boy should be born or raised in Canada, professionally qualified and well settled. BC area prefered. For information please call : 1-604-618-7036
***1552***
Well educated & established Canadian Punjabi family seeking suitable match for their daughter, raised in Canada, Canadian Citizen, 35 yrs. old, 5’5″, Doctor of Optometry working full time in herown field in Toronto. The boy should be a Canadian Citizen, equally professionally qualified or well educated, employed and well settled preferably in the GTA area. Cast no bar. For more information, please call at (437) 518-4774 or (778) 779-2753 (between 10.00 am to 9.00 pm Toronto time)
*** 1552 ***