ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1445
ਐਲੋਪੈਥਿਕ ਦਵਾਈਆਂ ਦੇ ਕੱਟੜ ਤੋਂ ਕੱਟੜ ਹਮਾਇਤੀ ਵੀ ਉਸ ਇਲਾਜ ਪ੍ਰਕਿਰਿਆ 'ਚ ਮੌਜੂਦ ਮਨੋਵਿਗਿਆਨਕ ਕਾਰਕਾਂ ਦੀ ਹੋਂਦ ਖ਼ਿਲਾਫ਼ ਬਹਿਸ ਨਹੀਂ ਕਰਨਗੇ। ਸਭ ਇਸ ਗੱਲ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1444
ਤੁਹਾਨੂੰ ਇੱਕ ਤੋਹਫ਼ਾ ਮਿਲਣ ਵਾਲੈ, ਇੱਕ ਬਹੁਤ ਹੀ ਖ਼ਾਸ ਤੋਹਫ਼ਾ। ਉਹ ਸ਼ਾਇਦ ਕਿਸੇ ਖ਼ੂਬਸੂਰਤ ਕਾਗ਼ਜ਼ 'ਚ ਲਪੇਟਿਆ ਹੋਇਆ ਨਾ ਹੋਵੇ, ਉਸ 'ਤੇ ਕੋਈ ਟਾਈ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1443
ਲੋਕ ਹਮੇਸ਼ਾ ਇਮਾਨਦਾਰ ਨਹੀਂ ਹੁੰਦੇ। ਸਮਾਜਕ ਚੰਗਿਆਈ ਅਤੇ ਸਲੀਕੇਦਾਰ ਵਿਹਾਰ ਦੀ ਆੜ 'ਚ, ਉਹ ਸ਼ਰਮਨਾਕ ਢੱਕਵੰਜ ਕਰਦੇ ਨੇ। ਤੁਸੀਂ ਇੱਕ ਵਿਅਕਤੀ ਵਲੋਂ ਦਿਖਾਵੇ ਦੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1442
ਤੁਸੀਂ ਗ਼ਲਤ ਹੋ ਸਕਦੇ ਹੋ। ਪਰ ਤੁਸੀਂ ਹੋ ਨਹੀਂ। ਧੁਰ ਅੰਦਰ, ਤੁਹਾਨੂੰ ਇਹ ਪਤਾ ਵੀ ਹੈ, ਫ਼ਿਰ ਬੇਸ਼ੱਕ ਤੁਸੀਂ ਆਪਣੀਆਂ ਊਣਤਾਈਆਂ ਪ੍ਰਤੀ ਕਿੰਨੇ ਵੀ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1441
ਬਹਿਸ ਕਿਉਂ ਕਰੋ, ਜੇਕਰ ਬਹਿਸ ਕਰਨ ਦੀ ਕੋਈ ਮਤਲਬ ਹੀ ਨਾ ਹੋਵੇ? ਹਾਂ, ਜੇ ਬਹਿਸ ਕਰਨ 'ਚ ਤੁਹਾਨੂੰ ਆਨੰਦ ਆਉਂਦਾ ਹੈ ਤਾਂ ਫ਼ਿਰ ਗੱਲ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1440
ਆਪਣੇ ਨਿੱਜੀ ਜੀਵਨ 'ਚ ਤੁਸੀਂ ਜਿਹੜੀ ਉਥਲ-ਪੁਥਲ ਅਤੇ ਬੇਤਰਤੀਬੀ ਹੰਢਾਈ ਹੈ, ਕੀ ਉਸ ਦਾ ਕੋਈ ਤੁਕ ਜਾਂ ਕਾਰਣ ਹੈ? ਜਦੋਂ ਵੀ ਸਾਡਾ ਸਾਹਮਣਾ ਕਿਸੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1439
ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਕਿ ਅਤੀਤ ਨੂੰ ਅਸੀਂ ਆਪਣੇ ਪਿੱਛੇ ਛੱਡ ਚੁੱਕੇ ਹਾਂ, ਉਹ ਦੱਬੇ ਪੈਰੀਂ, ਰੇਂਗਦਾ ਹੋਇਆ ਸਾਡੇ ਤਕ ਪਹੁੰਚ ਜਾਂਦੈ,...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1438
ਤੁਸੀਂ ਇਸ ਵਕਤ ਕਿੱਥੇ ਹੋਣਾ ਪਸੰਦ ਕਰੋਗੇ? ਜੇ ਉਹ ਕੋਈ ਅਜਿਹੀ ਜਗ੍ਹਾ ਹੈ ਜਿਹੜੀ ਉਸ ਨਾਲੋਂ ਵਾਕਈ ਵੱਖਰੀ ਹੈ ਜਿੱਥੇ ਤੁਸੀਂ ਇਸ ਵਕਤ ਹੋ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1437
ਨਾ ਤੁਸੀਂ ਇੱਕ ਵੱਡੀ ਮਸ਼ੀਨ ਦੇ ਕਿਸੇ ਚੱਕੇ ਦਾ ਇੱਕ ਛੋਟੇ ਜਿਹਾ ਧੁਰੇ ਹੋ, ਅਤੇ ਨਾ ਹੀ ਤੁਸੀਂ ਕਿਸੇ ਛੋਟੇ ਤਾਲਾਬ ਦੀ ਇੱਕ ਵੱਡੀ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1436
ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਪੱਕੇ ਤੌਰ 'ਤੇ ਕੁਛ ਵੀ ਨਹੀਂ ਕਹਿ ਸਕਦੇ। ਅਤੇ ਇੱਕ ਚੀਜ਼ ਜਿਸ ਬਾਰੇ ਅਸੀਂ ਸਾਰੇ ਹੀ ਪੂਰੀ...
















