38.9 F
Mississauga, Ontario
Thursday, November 26, 2026
ਰਸੋਈ ਘਰ

ਰਸੋਈ ਘਰ

ਕਾਜੂ-ਮੱਖਣ ਪਨੀਰ

ਪਨੀਰ ਖਾਣ ਦੇ ਤਾਂ ਸਾਰੇ ਹੀ ਸ਼ੌਕੀਨ ਹੁੰਦੇ ਹਨ। ਇਸ ਹਫ਼ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਜੂ ਮੱਖਣ ਪਨੀਰ ਬਣਾਉਣ ਦੀ ਰੈਸਿਪੀ।...

ਮਿਰਚੀ ਵੜਾ

ਮਿਰਚੀ ਵੜੇ ਨੂੰ ਕਈ ਹੋਰ ਵੀ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਮਿਰਚ ਦੇ ਪਕੌੜੇ, ਆਦਿ। ਇਸ ਦੇ ਅੰਦਰ ਮਸਾਲੇਦਾਰ ਆਲੂ ਭਰੇ...

ਚਪਾਤੀ ਨੂਡਲਜ਼

ਵੈੱਜ ਜਾਂ ਫ਼ਿਰ ਚੀਜ਼ ਨੂਡਲਜ਼ ਤਾਂ ਤੁਸੀਂ ਜ਼ਰੂਰ ਖਾਧੇ ਹੋਣਗੇ ਪਰ ਕੀ ਤੁਸੀਂ ਚਪਾਤੀ ਨੂਡਲਸ ਟ੍ਰਾਈ ਕੀਤੇ ਹਨ। ਜੇ ਨਹੀਂ ਤਾਂ ਇੱਕ ਵਾਰ ਜ਼ਰੂਰ...

ਪਨੀਰ ਫ਼ਰੈਂਕੀ

ਰੋਜ਼-ਰੋਜ਼ ਬੱਚਿਆਂ ਨੂੰ ਲੰਚ ਬੌਕਸ ਵਿੱਚ ਕੀ ਦੇਈਏ? ਜੇਕਰ ਤੁਸੀਂ ਵੀ ਇਸ ਸਵਾਲ ਤੋਂ ਪਰੇਸ਼ਾਨ ਹੋ ਤਾਂ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਹੈ ਹੈਲਦੀ...

ਚਿਲੀ ਲਾਈਮ ਗ੍ਰਿਲਡ ਫ਼ਿੱਸ਼

ਫ਼ਿੱਸ਼ ਖਾਣ ਦੇ ਸ਼ੌਕਿਨਾਂ ਲਈ ਇਸ ਹਫ਼ਤੇ ਅਸੀਂ ਲਿਆਏ ਹਾਂ ਚਿੱਲੀ ਲਾਈਮ ਗ੍ਰਿਲਡ ਫ਼ਿੱਸ਼ ਦੀ ਰੈਸਿਪੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। ਸਮੱਗਰੀ ਤੇਲ -...

ਐੱਗ ਰੋਟੀ

ਐੱਗ ਰੋਟੀ (ਚਪਾਤੀ) ਅੰਡੇ ਤੋਂ ਬਨਣ ਵਾਲੀ ਇੱਕ ਬਹੁਤ ਹੀ ਪੌਸ਼ਟਿਕ ਅਤੇ ਸੁਆਦੀ ਡਿਸ਼ ਹੈ ਜਿਸ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਬਣਾ ਕੇ...

ਚਿਮੀਚੂਰੀ ਚਿਕਨ

ਚਿਕਨ ਖਾਣ ਵਾਲਿਆਂ ਦੇ ਤਾਂ ਇਹ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਚਿਮੀਚੂਰੀ ਚਿਕਨ ਬਣਾਉਣ ਦੀ ਵਿਧੀ ਬਾਰੇ। ਸਮੱਗਰੀ (ਚਿਮੀਚੂਰੀ...

ਪਨੀਰ ਡਰੈਗਨ ਰੋਲਜ਼

ਦਫ਼ਤਰ ਤੋਂ ਘਰ ਆਉਾਂਦੇ ਹੀ ਚਾਹ ਨਾਲ ਕੁੱਝ ਚਟਪਟਾ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ, ਪਰ ਮਜ਼ਾ ਉਸ ਵੇਲੇ ਹੋਰ ਵੀ ਵੱਧ...

ਸਟ੍ਰੌਬਰੀ ਚੀਜ਼ ਕੇਕ

ਜੇ ਤੁਸੀਂ ਬੱਚਿਆਂ ਲਈ ਸਪੈਸ਼ਲ ਮਫ਼ਿਨ ਬਣਾਉਣ ਦੀ ਸੋਚ ਰਹੀ ਹੋ ਤਾਂ ਇਸ ਹਫ਼ਤੇ ਉਨ੍ਹਾਂ ਨੂੰ ਉਨ੍ਹਾਂ ਦੀ ਫ਼ੇਵਰੇਟ ਚੌਕਲੇਟ ਨਾਲ ਸਟ੍ਰੌਬਰੀ ਚੀਜ਼ ਕੇਕ...

ਬਾਦਾਮ ਵਾਲੀ ਕੁਲਫ਼ੀ

ਸਮੱਗਰੀ - ਬਾਦਾਮ (ਬਾਰੀਕ ਕੱਟੇ ਹੋਏ) ਦੋ ਕੱਪ - ਕਨਡੈਂਸਡ ਮਿਲਕ ਦੋ ਕੱਪ - ਦੁੱਧ ਅੱਧਾ ਕੱਪ - ਕ੍ਰੀਮ ਅੱਠ ਚੱਮਚ - ਕੇਸਰ ਇੱਕ ਚੱਮਚ - ਸਾਬਤ ਬਾਦਾਮ ਇੱਕ ਕੱਪ -...

Latest article

ਕਠੂਆ ‘ਚ ਮਿਲਿਆ ਪਾਕਿਸਤਾਨੀ ਗੁਬਾਰਾ, PIA ਲਿਖਿਆ ਹੋਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਕਠੂਆ : ਅੱਜ ਸਵੇਰੇ ਕਠੂਆ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦੀ ਖ਼ਬਰ ਮਿਲੀ। ਗੁਬਾਰੇ ਦੀ ਖੋਜ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਗੁਬਾਰੇ ਦੀ...

ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਸੌਂਪਿਆ...

ਕੋਲਕਾਤਾ - ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਸੰਸਦੀ ਪਾਰਟੀ ਦੀ ਚੇਅਰਪਰਸਨ ਕਾਕੋਲੀ ਘੋਸ਼ ਦਸਤੀਦਾਰ ਨੇ ਮੰਗਲਵਾਰ ਕਿਹਾ ਕਿ ਤ੍ਰਿਣਮੂਲ ਕਾਂਗਰਸ...

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਸੀਟਾਂ ਦੀ ਵੰਡ ’ਤੇ...