48.3 F
Mississauga, Ontario
Friday, October 9, 2026
ਰਸੋਈ ਘਰ

ਰਸੋਈ ਘਰ

ਸਟ੍ਰਾਬਰੀ ਬਨਾਨਾ ਮਿਨੀ ਪੈਨਕੇਕ

ਸਮੱਗਰੀ - 150 ਗ੍ਰਾਮ ਮੈਦਾ - ਦੋ ਚੱਮਚ ਬੇਕਿੰਗ ਪਾਊਡਰ - ਦੋ ਚੱਮਚ ਚੀਨੀ ਪਾਊਡਰ - ਅੱਧਾ ਚੱਮਚ ਨਮਕ - 300 ਮਿਲੀਲੀਟਰ ਦੁੱਧ - ਇੱਕ ਅੰਡਾ - ਇੱਕ ਵੱਡਾ ਚੱਮਚ ਮੱਖਣ -...

ਸਵੀਟ ਅਤੇ ਸਪਾਇਸੀ ਚਿਕਨ ਬਾਈਟਸ

ਨੌਨ ਵੈੱਜ ਖਾਣ ਦੇ ਸ਼ੌਕੀਨ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾਂਦੇ ਹਨ। ਅਸੀਂ ਤੁਹਾਡੇ ਲਈ ਚਿਕਨ ਦੀ ਇੱਕ ਰੈਸਿਪੀ ਲੈ ਕੇ ਆਏ...

ਫ਼ਰੂਟ ਰਾਇਤਾ

ਖਾਣੇ 'ਚ ਖਾਸ ਰਾਇਤਾ ਸਰਵ ਕਰਨਾ ਹੋਵੇ ਤਾਂ ਫ਼ਰੂਟ ਰਾਇਤਾ ਸਭ ਤੋਂ ਵਧੀਆਂ ਹੈ ਇਸ ਦਾ ਖੱਟਾ-ਮਿੱਠਾ ਸੁਆਦ ਬੱਚਿਆਂ ਦੀ ਵੀ ਪਹਿਲੀ ਪਸੰਦ ਹੈ।...

ਪੁਦੀਨਾ ਰਾਇਤਾ

ਜੇ ਖਾਣੇ ਨਾਲ ਚਟਪਟੀ ਚਟਨੀ ਜਾਂ ਫ਼ਿਰ ਰਾਇਤਾ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਵੀ ਜਾਂਦਾ ਹੈ।...

ਐੱਗ ਪਫ਼ਸ

ਬੱਚੇ ਹੋਣ ਜਾਂ ਵੱਡੇ, ਅੰਡੇ ਸਾਰਿਆਂ ਨੂੰ ਹੀ ਪਸੰਦ ਹੁੰਦੇ ਹਨ। ਤੁਸੀਂ ਹੁਣ ਤਕ ਅੰਡਿਆਂ 'ਚ ਹਾਫ਼ ਫ਼੍ਰਾਈਡ ਆਮਲੈੱਟਸ, ਉਬਲੇ ਅੰਡੇ ਅਤੇ ਉਨ੍ਹਾਂ ਦੀ...

ਫ਼ਰੂਟ ਕਸਟਰਡ

ਸਮੱਗਰੀ - ਕਸਟਰਡ ਪਾਊਡਰ 100 ਗ੍ਰਾਮ - ਦੁੱਧ 250 ਮਿਲੀਲੀਟਰ - ਦੁੱਧ 1.5 ਲੀਟਰ - ਖੰਡ 200 ਗ੍ਰਾਮ - ਅਨਾਰ 150 ਗ੍ਰਾਮ - ਅੰਗੂਰ 300 ਗ੍ਰਾਮ - ਕਾਲੇ ਅੰਗੂਰ 300 ਗ੍ਰਾਮ -...

ਸੋਇਆਬੀਨ ਚਾਟ

ਸਮੱਗਰੀ - ਸੋਇਆਬੀਨ ਦਾਲ (ਉਬਲੀ ਹੋਈ) 250 ਗ੍ਰਾਮ - ਕਾਲੇ ਛੋਲੇ 100 ਗ੍ਰਾਮ - ਪਿਆਜ਼ 75 ਗ੍ਰਾਮ - ਟਮਾਟਰ 90 ਗ੍ਰਾਮ - ਉਬਲੇ ਆਲੂ 100 ਗ੍ਰਾਮ - ਕਾਲਾ ਨਮਕ ਇੱਕ...

ਮਹਾਰਾਸ਼ਟਰੀਇਨ ਬ੍ਰੈੱਡ ਪੈਟੀਜ਼

ਬ੍ਰੈੱਡ ਪੈਟੀ ਸਪਾਇਸੀ ਆਲੂ ਅਤੇ ਮਸਾਲਿਆਂ ਨਾਲ ਬਣਾਈ ਜਾਣ ਵਾਲੀ ਰੈਸਿਪੀ ਹੈ। ਇਹ ਖਾਣ 'ਚ ਬਹੁਤ ਹੀ ਸੁਆਦੀ ਅਤੇ ਬਣਾਉਣ 'ਚ ਕਾਫ਼ੀ ਆਸਾਨ ਹੈ।...

ਅਰਬੀ ਦੀ ਕੜ੍ਹੀ

ਸਮੱਗਰੀ - ਅਰਬੀ 420 ਗ੍ਰਾਮ - ਤੇਲ ਤਲਣ ਲਈ - ਦਹੀਂ 220 ਗ੍ਰਾਮ - ਸ਼ਾਹਬਲੂਤ ਆਟਾ 100 ਗ੍ਰਾਮ - ਨਮਕ ਦੋ ਚੱਮਚ - ਲਾਲ ਮਿਰਚ ਅੱਧਾ ਚੱਮਚ - ਹਲਦੀ ਅੱਧਾ ਚੱਮਚ -...

ਲੈਮਨ ਟਰਮਰਿਕ ਐਨਰਜੀ ਬਾਲਜ਼

ਸਮੱਗਰੀ ਖਜੂਰ - 100 ਗ੍ਰਾਮ ਗਰਮ ਪਾਣੀ - 300 ਮਿਲੀਲੀਟਰ ਓਟਸ - 115 ਗ੍ਰਾਮ ਬਦਾਮ - 100 ਗ੍ਰਾਮ ਚਿਆ ਬੀਜ - ਇੱਕ ਚੱਮਚ ਨਿੰਬੂ ਦਾ ਰਸ - 50 ਮਿਲੀਲੀਟਰ ਨਿੰਬੂ ਦੇ...

Latest article

ਸਿੱਖਿਆ ਸੰਸਥਾਵਾਂ ਦੇ ਆਲੇ-ਦੁਆਲੇ ਗਸ਼ਤ ਵਧਾਏ ਪੁਲਸ : ਸੁਪਰੀਮ ਕੋਰਟ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅਪਰਾਧ ਦੀ ਪਛਾਣ ਕਰਨ ਅਤੇ ਇਸ ਨੂੰ ਰੋਕਣ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਦਿੱਲੀ ਪੁਲਸ ਅਤੇ ਰਾਸ਼ਟਰੀ ਰਾਜਧਾਨੀ...

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ ‘ਪੱਗੜੀ ਸੰਭਾਲ...

ਜਲੰਧਰ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ 'ਚ 'ਪੱਗੜੀ ਸੰਭਾਲ ਯਾਤਰਾ' ਕੱਢਣ ਦਾ ਐਲਾਨ ਕੀਤਾ...

ਇੰਫਾਲ ‘ਚ ਵੱਡਾ ਹਮਲਾ : ਗ੍ਰੇਨੇਡ ਧਮਾਕੇ ‘ਚ RAF ਦਾ ਹੈੱਡ ਕਾਂਸਟੇਬਲ ਜ਼ਖਮੀ

ਇੰਫਾਲ - ਇੰਫਾਲ 'ਚ ਕੇਂਦਰੀ ਹਥਿਆਰਬੰਦ ਪੁਲਸ ਬਲ (CAPF) ਦੀ ਚੌਕੀ 'ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਗ੍ਰਨੇਡ ਸੁੱਟਣ ਨਾਲ ਰੈਪਿਡ ਐਕਸ਼ਨ ਫੋਰਸ (RAF) ਦਾ...