41.2 F
Mississauga, Ontario
Thursday, November 12, 2026
ਮੁੱਖ ਖਬਰਾਂ

ਮੁੱਖ ਖਬਰਾਂ

ਚੋਣਾਂ ਵਾਲੇ ਦਿਨ ਮੁਲਾਜ਼ਮਾਂ ਨੂੰ ਮਿਲੇਗੀ Paid Leave, ਚੋਣ ਕਮਿਸ਼ਨ ਦਾ...

ਨੈਸ਼ਨਲ ਡੈਸਕ : ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਉਪ ਚੋਣਾਂ ਵਿੱਚ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦੇਣ...

”ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ !”, ਅਮਰੀਕੀ ਰਾਸ਼ਟਰਪਤੀ ਨੇ ਇਕ...

ਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ...

ਤਿੰਨ ਮੰਜ਼ਿਲਾ ਘਰ ‘ਚ ਭਿਆਨਕ ਅੱਗ ਲੱਗੀ, 11 ਸਾਲਾ ਲੜਕੇ ਦੀ...

ਨੈਸ਼ਨਲ ਡੈਸਕ: ਇੰਦੌਰ ਸ਼ਹਿਰ ਦੇ ਜੂਨੀ ਥਾਣਾ ਖੇਤਰ 'ਚ ਸ਼ੁੱਕਰਵਾਰ ਦੇਰ ਰਾਤ ਇੱਕ ਭਿਆਨਕ ਅੱਗ ਲੱਗ ਗਈ। ਇੱਕ ਕਬਾੜ ਡੀਲਰ ਦੇ ਤਿੰਨ ਮੰਜ਼ਿਲਾ ਘਰ...

ਰਿਹਾਇਸ਼ੀ ਇਲਾਕੇ ‘ਚ ਪਟਾਕੇ ਸਟੋਰ ਕਰਨ ‘ਤੇ 2 ਲੋਕ ਗ੍ਰਿਫ਼ਤਾਰ

ਬਠਿੰਡਾ : ਰਿਹਾਇਸ਼ੀ ਇਲਾਕੇ 'ਚ ਪਟਾਕੇ ਅਤੇ ਜਲਣਸ਼ੀਲ ਪਦਾਰਥ ਸਟੋਰ ਕਰਨ ਦੇ ਦੋਸ਼ਾਂ 'ਚ ਕੈਨਾਲ ਕਾਲੋਨੀ ਪੁਲਸ ਵਲੋਂ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ...

ਗਾਇਕ ਜ਼ੁਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਅਸਾਮ ਜਾਣਗੇ ਰਾਹੁਲ ਗਾਂਧੀ

ਗੁਹਾਟੀ- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਗਾਇਕ ਜ਼ੁਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਅਸਾਮ ਜਾਣਗੇ, ਜਿਨ੍ਹਾਂ ਦਾ ਪਿਛਲੇ...

ਪੰਜਾਬ ਭਾਜਪਾ ਨੂੰ ਹਿਮਾਚਲ ਤੇ ਰਾਜਸਥਾਨ ਨੂੰ ਬੀ.ਬੀ.ਐੱਮ.ਬੀ. ’ਚ ਮੈਂਬਰਸ਼ਿਪ ਦੇਣ...

ਜਲੰਧਰ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ...

ਅਮਿਤ ਸ਼ਾਹ ਨੇ ਜਨਤਕ ਮੀਟਿੰਗ ਤੋਂ ਪਹਿਲਾਂ CM ਨਿਤੀਸ਼ ਨਾਲ ਕੀਤੀ...

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਇਸ...

PM ਮੋਦੀ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਪੰਜਾਬ ਆਉਣ ਦਾ ਸੱਦਾ...

ਚੰਡੀਗੜ੍ਹ/ਜਲੰਧਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ...

ਬਿਹਾਰ ਚੋਣਾਂ: ਤਿਆਰੀਆਂ ਨੂੰ ਲੈ ਕੇ ਚੋਣ ਕਮਿਸ਼ਨ ਪੱਬਾਂ ਭਾਰ, ਏਜੰਸੀਆਂ...

ਨੈਸ਼ਨਲ ਡੈਸਕ : ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਸ਼ੁੱਕਰਵਾਰ...

WHO ਦੀ ਚੇਤਾਵਨੀ: ਭਾਰਤ ‘ਚ ਵੱਧ ਰਿਹਾ ਐਂਟੀਬਾਇਓਟਿਕ ਪ੍ਰਤੀਰੋਧ, ਲੱਖਾਂ ਚ...

ਨੈਸ਼ਨਲ ਡੈਸਕ : WHO ਨੇ ਦੁਨੀਆ ਭਰ ਵਿੱਚ ਐਂਟੀਬਾਇਓਟਿਕ-ਰੋਧਕ ਲਾਗਾਂ (Antimicrobial Resistance - AMR) ਦੀ ਵੱਧ ਰਹੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਹੈ। 2023...

Latest article

ਮਣੀਪੁਰ ‘ਚ ਟਲਿਆ ਵੱਡਾ ਖ਼ਤਰਾ: ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 10 ਫੁੱਟ ਲੰਬਾ ਰਾਕੇਟ...

ਚੂੜਾਚਾਂਦਪੁਰ - ਮਣੀਪੁਰ ਦੇ ਚੂੜਾਚਾਂਦਪੁਰ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ, ਜਿਸ 'ਚ ਇਕ 10 ਫੁੱਟ ਲੰਬਾ ਰਾਕੇਟ,...

ਕੁੜੀ ਨਾਲ ਗੈਂਗਰੇਪ ਦੇ 2 ਦੋਸ਼ੀਆਂ ਨੂੰ 20-20 ਸਾਲ ਕੈਦ, 50-50 ਹਜ਼ਾਰ ਜੁਰਮਾਨਾ

ਮੋਹਾਲੀ : ਮੋਟਰਸਾਈਕਲ ਰਾਈਡ ਰਾਹੀਂ ਘਰ ਪਹੁੰਚੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ’ਚ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 20-20 ਸਾਲ...

ਮੁੜ ਤੋਂ ਖ਼ਰਾਬ ਪੱਧਰ ‘ਤੇ ਪੁੱਜੀ ਦਿੱਲੀ ਦੀ ਆਬੋ-ਹਵਾ, 313 ਤੋਂ ਪਾਰ AQI, ਸਾਹ...

ਨਵੀਂ ਦਿੱਲੀ : ਦਿੱਲੀ ਦੀ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਇੱਕ ਵਾਰ ਫਿਰ "ਬਹੁਤ ਮਾੜੀ" ਸ਼੍ਰੇਣੀ ਵਿੱਚ ਖਿਸਕ ਗਈ, 24 ਘੰਟਿਆਂ ਦਾ ਔਸਤ ਏਅਰ...