55.9 F
Mississauga, Ontario
Friday, November 20, 2026
ਮੁੱਖ ਖਬਰਾਂ

ਮੁੱਖ ਖਬਰਾਂ

ਮਹਾਰਾਸ਼ਟਰ ‘ਚ ਤੇਜ਼ ਹੋਇਆ ਕਿਸਾਨਾਂ ਦਾ ਅੰਦੋਲਨ

ਮੁੰਬਈ – ਮਹਾਰਾਸ਼ਟਰ ਵਿਚ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ| ਇਸ ਦੌਰਾਨ ਨਾਸਿਕ ਤੋਂ ਭਿਵੰਡੀ 30 ਹਜ਼ਾਰ ਕਿਸਾਨ ਪਹੁੰਚ ਚੁੱਕੇ ਹਨ| ਇਨ੍ਹਾਂ ਕਿਸਾਨਾਂ ਵੱਲੋਂ...

ਰੇਤ ਖੁਦਾਈ ਮਾਮਲੇ ‘ਚ ਸੁਨੀਲ ਜਾਖੜ ਦਾ ਸੁਖਬੀਰ ‘ਤੇ ਪਲਟਵਾਰ

ਕਿਹਾ- ਇਹ ਤਾਂ ‘ਤਵੇ ਵੱਲੋਂ ਪਤੀਲੇ ਨੂੰ ਕਾਲਾ ਕਹਿਣ’ ਵਾਲੀ ਗੱਲ ਚੰਡੀਗਡ਼ – ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖਡ਼ ਨੇ ਸ਼੍ਰੋਮਣੀ ਅਕਾਲੀ ਦਲ ਦੇ...

ਕਾਰਤੀ ਚਿਦਾਂਬਰਮ ਨੇ ਸੁਪਰੀਮ ਕੋਰਟ ‘ਚ ਦਾਖਲ ਕੀਤੀ ਕੈਵੀਏਟ

ਨੈਸ਼ਨਲ ਡੈਸਕ— ਆਈ.ਐੱਨ.ਐਕਸ. ਮੀਡੀਆ ਕੇਸ 'ਚ ਕੋਰਟ ਨੇ ਕਾਰਤੀ ਚਿਦਾਂਬਰਮ ਨੂੰ 12 ਮਾਰਚ ਤੱਕ ਲਈ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ। ਕਾਰਤੀ ਦੇ ਵਕੀਲਾਂ...

ਰਾਣਾ ਕੇ.ਪੀ. ਤੇ ਸਿੱਧੂ ਵੱਲੋਂ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਿਲ ਕੇ ਹੰਭਲੇ ਮਾਰਨ ਦੀ ਲੋੜ-ਰਾਣਾ ਕੇ.ਪੀ. ਸਿੰਘ ਸਿੱਧੂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਜੁੱਟੀਆ ਸੰਸਥਾਵਾਂ ਨੂੰ ‘ਲੇਖਕ ਭਲਾਈ...

ਪੁੱਲ ਟੁੱਟਣ ਕਾਰਨ ਫਰੀਦਾਬਾਦ ਵਿਚ ਲੱਗਾ ਜਾਮ, ਪੇਪਰ ਦੇਣ ਵਾਲੇ ਬੱਚੇ...

ਫਰੀਦਾਬਾਦ — ਫਰੀਦਾਬਾਦ ਸੈਕਟਰ-25 ਇਲਾਕੇ ਵਿਚ ਗੁਰੂਗਰਾਮ ਕਨਾਲ 'ਤੇ ਬਣੇ ਪੁੱਲ ਦੇ ਟੁੱਟਣ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਹੈ। ਫਰੀਦਾਬਾਦ ਵਿਚ ਕਈ...

ਨੈਬ ਸੂਬੇਦਾਰ ਸੁਖਦੇਵ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ

ਅੰਬਾਲਾ ਛਾਉਣੀ ਵਿਖੇ ਡਿਊਟੀ ਦੌਰਾਨ ਪਿਆ ਸੀ ਦਿਲ ਦਾ ਦੌਰਾ ਮਾਨਸਾ - ਨੈਬ ਸੂਬੇਦਾਰ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਲੋਕਾਂ ਦੀ ਵੱਡੀ ਗਿਣਤੀ ਵਿੱਚ ਪਿੰਡ...

ਅਰੁਣਾਚਲ ਪ੍ਰਦੇਸ਼ ਨੇ ਆਨੰਦ ਮੈਰਿਜ ਐਕਟ ਲਾਗੂ ਲਈ ਦਿੱਤੀ ਸਹਿਮਤੀ

ਅਰੁਣਾਚਲ ਸਰਕਾਰ ਦਾ ਤਹਿ ਦਿਲੋਂ ਧੰਨਵਾਦ : ਸਿਰਸਾ ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਦਿੱਲੀ ਦੇ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ...

ਸੂਫੀ ਗਾਇਕ ਪਿਆਰੇ ਲਾਲ ਦਾ ਹੋਇਆ ਅੰਤਿਮ ਸੰਸਕਾਰ

ਅੰਮ੍ਰਿਤਸਰ - ਸੂਫੀ ਗਾਇਕ ਪਿਆਰੇ ਲਾਲ ਦਾ ਅੱਜ ਅੰਮ੍ਰਿਤਸਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ| ਇਸ ਮੌਕੇ ਸੇਜਲ ਅੱਖਾਂ ਨਾਲ ਲੋਕਾਂ ਨੇ ਆਪਣੇ ਹਰਮਨਪਿਆਰੇ...

ਰਾਹੁਲ ਗਾਂਧੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਸਿੰਗਾਪੁਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚਸੀਏਨ ਲੂੰਗ ਅਤੇ ਦੇਸ਼ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ।...

ਮੁੱਖ ਮੰਤਰੀ 11 ਮਾਰਚ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਨੌਜਵਾਨਾਂ ਨੂੰ...

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ ਸਮਾਗਮ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਤਕਨੀਕੀ ਸਿੱਖਿਆ ਮੰਤਰੀ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ ਚੰਡੀਗੜ੍ਹ :...

Latest article

ਬੁਮਰਾਹ ਦੀ ਗੇਂਦ ਸਵਿੰਗ ਕਰਾਉਣ ਦੀ ਸਮਰੱਥਾ ਨੇ ਬੱਲੇਬਾਜ਼ਾਂ ਨੂੰ ਪਾਇਆ ਭੁਲੇਖੇ ‘ਚ: ਨਿਕੋਲਸ

ਵੈਲਿੰਗਟਨ : ਨਿਊਜ਼ੀਲੈਂਡ ਦੇ ਬੱਲੇਬਾਜ਼ ਹੈਨਰੀ ਨਿਕੋਲਸ ਨੇ ਭਾਰਤ ਵਿਰੁੱਧ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਸੰਘਰਸ਼ਪੂਰਨ ਸੈਂਕੜਾ ਜੜਨ ਤੋਂ ਬਾਅਦ ਕਿਹਾ ਕਿ ਜਸਪ੍ਰੀਤ...

ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ

ਮੁੰਬਈ : ਭਾਰਤ ਦੇ ਸਾਬਕਾ ਕਪਤਾਨ ਅਜਿੰਕਿਆ ਰਹਾਨੇ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ...

MP ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਡਿਬਰੂਗੜ੍ਹ ਜੇਲ੍ਹ ਪਹੁੰਚੀ ਪੁਲਸ

ਨੈਸ਼ਨਲ ਡੈਸਕ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਲਈ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ...