69.8 F
Mississauga, Ontario
Thursday, July 16, 2026
ਭਾਰਤ

ਭਾਰਤ

ਭਾਰਤ

ਦਿੱਲੀ ‘ਚ JNNURM ਅਧੀਨ ਬਣੇ ਫਲੈਟ ਨਹੀਂ ਹੋਏ ਅਲਾਟ, ਕੇਂਦਰ ਜਾਂਚ...

ਨਵੀਂ ਦਿੱਲੀ : ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜਵਾਹਰ ਲਾਲ ਨਹਿਰੂ ਰਾਸ਼ਟਰੀ...

ਬਾਬਾ ਸਿੱਦੀਕੀ ਕਤਲਕਾਂਡ ‘ਚ ਵੱਡੀ ਅਪਡੇਟ! ਪੰਜਾਬ ਦੇ ਅਕਾਸ਼ਦੀਪ ਨੂੰ ਹਾਈਕੋਰਟ...

ਮੁੰਬਈ : ਬੰਬੇ ਹਾਈਕੋਰਟ ਨੇ ਸੋਮਵਾਰ ਨੂੰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੱਡਾ ਫੈਸਲਾ ਸੁਣਾਉਂਦੇ ਹੋਏ ਮੁਲਜ਼ਮ ਅਕਾਸ਼ਦੀਪ...

ਲੋਕ ਸਭਾ ‘ਚ ਹੰਗਾਮਾ: ਰਾਹੁਲ ਗਾਂਧੀ ਨੂੰ ਬੋਲਣ ਦੇਣ ਦੀ ਮੰਗ...

ਨਵੀਂ ਦਿੱਲੀ- ਲੋਕ ਸਭਾ 'ਚ ਸੋਮਵਾਰ ਨੂੰ ਕਾਂਗਰਸ ਮੈਂਬਰਾਂ ਦੇ ਜ਼ੋਰਦਾਰ ਹੰਗਾਮੇ ਕਾਰਨ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ ਅਤੇ ਸਦਨ ਦੀ ਕਾਰਵਾਈ ਸ਼ੁਰੂ ਹੋਣ...

PM ਮੋਦੀ ਦਾ ਵਿਦਿਆਰਥੀਆਂ ਨੂੰ ਵੱਡਾ ਸੰਦੇਸ਼: ‘ਤਕਨੀਕ ਦੇ ਗੁਲਾਮ ਨਾ...

ਨਵੀਂ ਦਿੱਲੀ/ਕੋਇੰਬਟੂਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਕਨਾਲੋਜੀ ਦਾ ਗੁਲਾਮ ਨਹੀਂ ਬਣਨਾ ਚਾਹੀਦਾ, ਸਗੋਂ...

ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਦਾ ਜੇਲ੍ਹ ‘ਚ...

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਸਥਿਤ ਨੀਮਕਾ ਜੇਲ੍ਹ 'ਚ ਬੰਦ ਅੱਤਵਾਦੀ ਅਬਦੁੱਲ ਰਹਿਮਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜੇਲ੍ਹ 'ਚ ਹੀ...

ਯਮੁਨਾਨਗਰ ‘ਚ ਹਸਪਤਾਲ ਅਤੇ ਮਾਲ ਬਾਹਰ ਗੋਲੀਬਾਰੀ ਕਰਨ ਵਾਲੇ 3 ਨੌਜਵਾਨ...

ਨੈਸ਼ਨਲ ਡੈਸਕ : ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਨਿੱਜੀ ਹਸਪਤਾਲ ਅਤੇ ਸ਼ਾਪਿੰਗ ਮਾਲ ਦੇ ਬਾਹਰ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਸ...

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ...

ਨੈਸ਼ਨਲ ਡੈਸਕ : ਦੇਸ਼ ਦੇ ਮੌਸਮ ਨੇ ਇੱਕ ਵਾਰ ਫਿਰ ਖ਼ਤਰਨਾਕ ਮੋੜ ਧਾਰਨ ਕਰ ਲਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਦਿੱਤੀ ਹੈ...

ਮਹਾਰਾਸ਼ਟਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਵੀਡੀਓ ‘ਚ ਵੋਟਿੰਗ ਪਾਉਂਦੇ ਦਿਖਾਈ ਦਿੱਤਾ ਨਾਬਾਲਗ...

ਪੁਣੇ : ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਇੱਕ 14 ਸਾਲਾ ਲੜਕੇ ਨੂੰ ਆਪਣੇ ਪਿਤਾ ਨਾਲ ਕਥਿਤ ਤੌਰ 'ਤੇ ਵੋਟ ਪਾਉਂਦੇ ਦੇਖਿਆ...

US ਨੇ 3,800 ਭਾਰਤੀ ਕੀਤੇ Deport ! ਕੇਂਦਰੀ ਮੰਤਰੀ ਨੇ ਰਾਜ...

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਰਾਜ ਸਭਾ 'ਚ ਇਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਾਲ 2025 ਦੌਰਾਨ ਅਮਰੀਕਾ ਤੋਂ 3,800 ਤੋਂ ਵੱਧ...

ਨਵੇਂ ਵਾਇਰਸ ਦੀ ਦਸਤਕ ! ਸੈਂਕੜੇ ਕਾਵਾਂ ਦੀ ਅਚਾਨਕ ਹੋ ਗਈ...

ਚੇਨਈ- ਤਾਮਿਲਨਾਡੂ ਸਰਕਾਰ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਵੱਡੀ ਗਿਣਤੀ 'ਚ ਕਾਵਾਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ...

Latest article

ਦਿੱਲੀ ਪਹੁੰਚੇ ਚਰਨਜੀਤ ਸਿੰਘ ਚੰਨੀ, ਦੁਪਹਿਰ 3 ਵਜੇ ਵੇਣੂਗੋਪਾਲ ਨਾਲ ਕਰ ਸਕਦੇ ਮੁਲਾਕਾਤ

ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਕਾਟੋ-ਕਲੇਸ਼ ਦਿੱਲੀ ਹਾਈਕਮਾਨ ਕੋਲ ਪਹੁੰਚ ਗਿਆ ਹੈ। ਇਸ ਸਬੰਧ ਵਿਚ ਹੋ ਰਹੀਆਂ ਚਰਚਾਵਾਂ...

‘ਸਤਲੁਜ’ ਦੇ ਬਿਨਾਂ ਸੈਂਸਰ Zee5 ‘ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ ‘ਚ ਸਰਕਾਰ...

ਨਵੀਂ ਦਿੱਲੀ - ਬਿਨਾਂ ਸੈਂਸਰ ਓ. ਟੀ. ਟੀ. ’ਤੇ ਫਿਲਮ ਰਿਲੀਜ਼ ਕਰਨ ਨੂੰ ਲੈ ਕੇ ਸਰਕਾਰ ਸਖ਼ਤੀ ਵਰਤਣ ਦੀ ਤਿਆਰੀ ਵਿਚ ਹੈ। ਸਰਕਾਰ ਓ....

ਪੰਜਾਬ ‘ਚ ED ਦੀ ਰੇਡ, ਤੜਕੇ ਹੀ ਪੁੱਜੀਆਂ ਟੀਮਾਂ, ਪ੍ਰਾਪਰਟੀ ਡੀਲਰ ਦਾ ਘਰ ਕੀਤਾ...

ਫਿਰੋਜ਼ਪੁਰ/ਪਠਾਨਕੋਟ : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਪਠਾਨਕੋਟ 'ਚ ਵੀਰਵਾਰ ਤੜਕਸਾਰ ਹੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ...