47.7 F
Mississauga, Ontario
Monday, November 9, 2026
ਭਾਰਤ

ਭਾਰਤ

ਭਾਰਤ

ਆਪ੍ਰੇਸ਼ਨ ਸਿੰਦੂਰ ਰੱਖਿਆ ਖੇਤਰ ਵਿੱਚ ਭਾਰਤ ਦੀ ਸਵੈ-ਨਿਰਭਰਤਾ ਦਾ ਸਬੂਤ ਹੈ:...

ਨੈਸ਼ਨਲ ਡੈਸਕ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਚੇਅਰਮੈਨ ਸਮੀਰ ਕਾਮਤ ਨੇ ਕਿਹਾ ਕਿ 'ਆਪ੍ਰੇਸ਼ਨ ਸਿੰਦੂਰ' ਭਾਰਤ ਦੀ ਸਵੈ-ਨਿਰਭਰਤਾ, ਰਣਨੀਤਕ ਦੂਰਦਰਸ਼ਤਾ ਅਤੇ...

ਵੋਟ ਚੋਰੀ ਦੇ ਦੋਸ਼ ‘ਚ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਚੋਣ...

ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ 'ਤੇ ਵੋਟ ਚੋਰੀ ਦਾ ਦੋਸ਼ ਲਗਾਉਣ ਤੋਂ ਬਾਅਦ ਇੰਡੀਆ...

PM ਮੋਦੀ ਨੇ ਬੈਂਗਲੁਰੂ ‘ਚ ਤਿੰਨ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ...

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬੈਂਗਲੁਰੂ ਵਿੱਚ ਤਿੰਨ 'ਵੰਦੇ ਭਾਰਤ ਐਕਸਪ੍ਰੈਸ' ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਮੋਦੀ ਨੇ ਨਿੱਜੀ...

ਕਪਿਲ ਸ਼ਰਮਾ ਦੇ ਕੈਫੇ ’ਤੇ ਹਮਲਾ ਚਿਤਾਵਨੀ ਨਹੀਂ ਸਗੋਂ ਖ਼ਤਰਨਾਕ ਪੈਟਰਨ...

ਨਵੀਂ ਦਿੱਲੀ - ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਸਰੀ ਵਿਚ ਇਕ ਅਖੌਤੀ ‘ਦੂਤਾਵਾਸ’ ਦਾ ਉਦਘਾਟਨ ਕਰਨ...

Air India ਦਾ ਪਾਇਲਟਾਂ ਅਤੇ ਸਟਾਫ ਸਬੰਧੀ ਵੱਡਾ ਫ਼ੈਸਲਾ, ਰਿਟਾਇਰਮੈਂਟ ਦੀ...

ਨੈਸ਼ਨਲ ਡੈਸਕ : ਏਅਰ ਇੰਡੀਆ ਨੇ ਪਾਇਲਟਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਅਤੇ ਹੋਰ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਕਰਨ ਦਾ...

2 ਜਵਾਨ ਸ਼ਹੀਦ, 11 ਜ਼ਖਮੀ, ਦੋ ਅੱਤਵਾਦੀਆਂ ਦੀ ਹੋਈ ਮੌਤ

ਕੁਲਗਾਮ : ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਸ਼ਨੀਵਾਰ ਨੂੰ ਮੁਕਾਬਲਾ ਨੌਵੇਂ ਦਿਨ ਵੀ ਜਾਰੀ ਰਿਹਾ। ਫੌਜ ਅਤੇ ਅੱਤਵਾਦੀਆਂ ਵਿਚਕਾਰ ਰਾਤ ਭਰ ਚੱਲੀ ਗੋਲੀਬਾਰੀ ਵਿੱਚ ਫੌਜ...

ਫਾਰੂਕ ਅਬਦੁੱਲਾ ਬੋਲੇ, ‘ਜੇਕਰ ਕਿਸੇ ਮੁਸਲਮਾਨ ਦਾ ਖੂਨ ਵਹਿ ਜਾਵੇ ਤਾਂ...

ਨੈਸ਼ਨਲ ਡੈਸਕ - ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਿਨਾਹ ਸਾਹਿਬ (ਮੁਹੰਮਦ ਅਲੀ ਜਿਨਾਹ) ਸੋਚਦੇ...

ਜੰਮੂ ਕਸ਼ਮੀਰ ਪੁਲਸ ਨੇ ਕੀਤਾ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ...

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲਸ...

ਰਾਹੁਲ ਦੇ ਦਾਅਵੇ ‘ਤੇ ਥਰੂਰ ਨੇ ਕਿਹਾ : ਗੰਭੀਰ ਪ੍ਰਸ਼ਨ ਹੈ,...

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ 'ਵੋਟ ਚੋਰੀ' ਸੰਬੰਧੀ ਰਾਹੁਲ ਗਾਂਧੀ ਦੇ ਦਾਅਵੇ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਗੰਭੀਰ...

ਸੁਪਰੀਮ ਕੋਰਟ ਨੇ ਹਟਾ ‘ਤੀਆਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਰੁੱਧ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਪਣੀਆਂ ਉਹਨਾਂ ਟਿੱਪਣੀਆਂ ਨੂੰ ਹਟਾ ਦਿੱਤਾ, ਜਿਸ ਵਿਚ ਉਸਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਪ੍ਰਸ਼ਾਂਤ ਕੁਮਾਰ...

Latest article

ਲਾਲ ਕਿਲਾ ਧਮਾਕਾ ਮਾਮਲੇ ’ਚ ਹੁਣ ਤੱਕ 300 ਸ਼ੱਕੀ ਗ੍ਰਿਫ਼ਤਾਰ, 73 ਭਗੌੜੇ ਲਿਆਂਦੇ ਗਏ...

ਨਵੀਂ ਦਿੱਲੀ, -ਰਾਸ਼ਟਰੀ ਰਾਜਧਾਨੀ ਵਿਚ ਲਾਲ ਕਿਲਾ ਕੰਪਲੈਕਸ ਨੇੜੇ ਚਲਦੀ ਕਾਰ ਵਿਚ ਧਮਾਕੇ ਦੀ ਘਟਨਾ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ, ਅਜਿਹੇ ਵਿਚ...

ਅਕਾਲੀ ਦਲ ‘ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਜਲੰਧਰ/ਕਪੂਰਥਲਾ ਸ਼੍ਰੋਮਣੀ ਅਕਾਲੀ ਦਲ 'ਚ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।...

ਪਟਾਕੇ ਚਲਾਉਣ ਤੋਂ ਰੋਕਣ ’ਤੇ ਸਬ-ਇੰਸਪੈਕਟਰ ਨੂੰ ਉਤਾਰਿਆ ਮੌਤ ਦੇ ਘਾਟ, ਫਿਰ…

ਥੇਨੀ (ਤਾਮਿਲਨਾਡੂ), –ਤਾਮਿਲਨਾਡੂ ਦੇ ਥੇਨੀ ਵਿਚ ਦੀਵਾਲੀ ਦੀ ਰਾਤ ਪੁਲਸ ਸਬ-ਇੰਸਪੈਕਟਰ ਸੇਂਥਿਲ ਕੁਮਾਰ (56) ਨੇ ਨੌਜਵਾਨਾਂ ਦੇ ਇਕ ਸਮੂਹ ਨੂੰ ਸੜਕ ਦੇ ਵਿਚਕਾਰ ਪਟਾਕੇ...