46 F
Mississauga, Ontario
Saturday, November 7, 2026
ਭਾਰਤ

ਭਾਰਤ

ਭਾਰਤ

ਉਮਰ ਅਬਦੁੱਲਾ ਨੇ ਮਹਿਬੂਬਾ ਮੁਫਤੀ ਨੂੰ ਕਿਹਾ ”ਸ਼ੁਕਰੀਆ”

ਸ਼੍ਰੀਨਗਰ ;  ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਵਲੋਂ ਆਪਣੇ ਮੁੱਖ ਮੰਤਰੀ...

ਰਾਖਵਾਂਕਰਨ ਦਾ ਮੁੱਦਾ ਪੁਜਿਆ ਸੁਪਰੀਮ ਕੋਰਟ

ਨਵੀਂ ਦਿੱਲੀ : ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਜਾਟਾਂ ਨੂੰ ਸਿੱਖਿਆ ਤੇ ਨੌਕਰੀ ਵਿੱਚ ਰਾਖਵਾਂਕਰਨ ਦੇਣ ਬਾਰੇ ਕੈਵੀਏਟ ਪਟੀਸ਼ਨ ਹਰਿਆਣਾ ਜਾਟ ਆਕਰਸ਼ਨ ਸੰਮਤੀ ਵੱਲੋਂ...

ਦਿੱਲੀ ”ਚ ਕਦੇ ਲਾਗੂ ਨਹੀਂ ਹੋਵੇਗਾ ਰਾਸ਼ਟਰਪਤੀ ਸ਼ਾਸਨ- ਕੇਜਰੀਵਾਲ

ਨਵੀਂ ਦਿੱਲੀ : ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਹੋਣ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ...

ਔਰਤਾਂ ਨੂੰ ਮੰਦਰ ਜਾਣ ਤੋਂ ਰੋਕਿਆ ਤਾਂ ਹੋਵੇਗੀ ਜੇਲ: ਹਾਈਕੋਰਟ

ਮੁੰਬਈ :  ਮਹਾਰਾਸ਼ਟਰ 'ਚ ਔਰਤਾਂ ਨੂੰ ਹੁਣ ਮੰਦਰਾਂ 'ਚ ਪ੍ਰਵੇਸ਼ ਕਰਨ ਤੋਂ ਨਹੀਂ ਰੋਕਿਆ ਜਾਵੇਗਾ। ਮੁੰਬਈ ਹਾਈਕੋਰਟ ਨੇ ਅੱਜ ਕਿਹਾ ਕਿ ਪੂਜਾ ਸਥਾਨਾਂ 'ਤੇ...

11 ਅਪ੍ਰੈਲ ਨੂੰ ਹੋਵੇਗਾ ਉੱਤਰਾਖੰਡ ਦੇ ਬਾਗੀ ਵਿਧਾਇਕਾਂ ਦੀ ਕਿਸਮਤ ਦਾ...

ਨੈਨੀਤਾਲ :  ਉੱਤਰਾਖੰਡ ਹਾਈ ਕੋਰਟ ਨੇ ਕਾਂਗਰਸ ਦੇ ਬਾਗੀ ਵਿਧਾਇਕਾਂ ਦੀ ਰਾਜ ਵਿਧਾਨ ਸਭਾ ਦੀ ਮੈਂਬਰਤਾ ਖਤਮ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ...

ਕੋਲਕਾਤਾ: ਪੁੱਲ ਹਾਦਸੇ ”ਚ 15 ਲੋਕਾਂ ਦੀ ਮੌਤ, ਬਚਾਅ ਕੰਮ ”ਚ...

ਕੋਲਕਾਤਾ :  ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਦੁਪਹਿਰ ਨੂੰ ਇਕ ਨਿਰਮਾਣ ਅਧੀਨ ਪੁੱਲ ਦੇ ਢਹਿ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ...

ਸੋਨੇ ਦੀ ਕੀਮਤ ਵਿੱਚ ਗਿਰਾਵਟ, 28, 697 ਰੁਪਏ ਪ੍ਰਤੀ 10 ਗਰਾਮ

ਮੁੰਬਈ : ਸੋਨਾ ਕਾਰੋਬਾਰੀਆਂ ਦੁਆਰਾ ਜਮਾਂ ਸੌਦੋਂ ਦੀ ਕਟਾਈ  ਦੇ ਚਲਦੇ ਵਾਅਦਾ ਕੰਮ-ਕਾਜ ਵਿੱਚ ਬੁੱਧਵਾਰ ਨੂੰ ਸੋਨੇ ਦੀ ਕੀਮਤ ਵਿੱਚ 46 ਰੁਪਏ ਦੀ ਗਿਰਾਵਟ...

ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ ਸੀ. ਆਰ. ਪੀ. ਐੱਫ. ਦੀ ਗੱਡੀ...

7 ਜਵਾਨ ਸ਼ਹੀਦ ਦੰਤੇਵਾੜਾ : ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਸੀ. ਆਰ. ਪੀ. ਐੱਫ. ਦੀ ਇਕ ਗੱਡੀ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ,...

ਵਿਜੇ ਮਾਲਿਆ ਕਰਜ਼ਾ ਵਾਪਸ ਕਰਨ ਲਈ ਹੋਇਆ ਤਿਆਰ

ਰਕਮ ਵਾਪਸ ਕਰਨ ਲਈ ਵਿਜੇ ਮਾਲਿਆ ਨੇ ਮੰਗਿਆ 30 ਸਤੰਬਰ ਤੱਕ ਸਮਾਂ ਨਵੀਂ ਦਿੱਲੀ : ਭਾਰਤੀ ਬੈਂਕਾਂ ਤੋਂ 9 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ...

ਊਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਹਾਈਕੋਰਟ ਤੋਂ ਵੱਡਾ ਝਟਕਾ

ਨੈਨੀਤਾਲ : ਉੱਤਰਾਖੰਡ ਵਿਚ ਚੱਲ ਰਹੇ ਸਿਆਸੀ ਡਰਾਮੇ ਵਿਚ ਅੱਜ ਨਵਾਂ ਮੋੜ ਆ ਗਿਆ ਹੈ। ਨੈਨੀਤਾਲ ਹਾਈਕੋਰਟ ਨੇ ਭਲਕੇ ਬਹੁਮਤ ਸਿੱਧ ਕਰਨ 'ਤੇ ਰੋਕ...

Latest article

ਸੁਪਰੀਮ ਕੋਰਟ ਨੇ ਕਿਹਾ-ਜੰਤਰ-ਮੰਤਰ ਹਿੰਸਾ ਮਾਮਲੇ ’ਚ ਬਹੁਤ ਘੱਟ ਸ਼ਿਕਾਇਤਾਂ ਮਿਲੀਆਂ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੀ ਅਗਵਾਈ ਹੇਠ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨਾਂ ਦੌਰਾਨ ਕਥਿਤ ਹਿੰਸਾ...

ਪੀ. ਸੀ. ਐੱਸ. ਉਮੀਦਵਾਰਾਂ ਦੀ ਲੜਾਈ ਮੇਰੀ ਲੜਾਈ, ਭਰਤੀ ਪ੍ਰਣਾਲੀ ਨਾਲ ਖਿਲਵਾੜ ਨਹੀਂ ਹੋਣ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ (ਪੀ.ਸੀ.ਐੱਸ.) ਮੇਨਜ਼ 2026 ਦੇ ਨਤੀਜੇ ਨੂੰ ਲੈ ਕੇ ਉਮੀਦਵਾਰਾਂ ਦੇ ਹੱਕ...

ਸੀਐੱਮ ਰੇਖਾ ਗੁਪਤਾ ਦਾ ਵੱਡਾ ਐਲਾਨ: 1 ਜਨਵਰੀ 2025 ਤੱਕ ਬਣੀਆਂ ਝੁੱਗੀਆਂ ਦੇ ਬਦਲੇ...

ਨਵੀਂ ਦਿੱਲੀ : ਜਿੱਥੇ ਝੁੱਗੀ ਉੱਥੇ ਮਕਾਨ ਯੋਜਨਾ ਤਹਿਤ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਗਰੀਬਾਂ ਨੂੰ ਦਿੱਲੀ ਸਰਕਾਰ ਨੇ ਦੀਵਾਲੀ ਮੌਕੇ ਰਿਹਾਇਸ਼ ਉਪਲਬਧ ਕਰਵਾਉਣ...