46.3 F
Mississauga, Ontario
Wednesday, November 11, 2026
ਭਾਰਤ

ਭਾਰਤ

ਭਾਰਤ

ਬਿਹਾਰ ‘ਚ ਉਜ਼ਾਗਰ ਹੋਇਆ ਇਕ ਹੋਰ ਘੱਪਲਾ, ਤੇਜਸਵੀ ਨੇ ਕੱਸਿਆ ਸੀ.ਐਮ...

ਪਟਨਾ— ਬਿਹਾਰ 'ਚ ਜਦਯੂ-ਭਾਜਪਾ ਦੇ ਗਠਜੋੜ ਦੀ ਸਰਕਾਰ ਆਉਣ ਦੇ ਬਾਅਦ ਕਈ ਘੱਪਲੇ ਉਜ਼ਾਗਰ ਹੋ ਰਹੇ ਹਨ। ਰਾਜ 'ਚ ਹੋਏ ਝੋਨੇ ਘੱਪਲਾ ਦਾ ਮਾਮਲਾ...

ਜਨਤਕ ਬੈਠਕਾਂ ਨਾ ਕਰਨ ਲਈ ਬਾਬੂਆਂ ਤੋਂ ਸਪੱਸ਼ਟੀਕਰਨ ਮੰਗੇਗੀ ਦਿੱਲੀ ਸਰਕਾਰ

ਨਵੀਂ ਦਿੱਲੀ— ਹਫਤੇ 'ਚ ਕੰਮਕਾਰ ਦੇ ਦਿਨਾਂ 'ਚ ਇਕ ਘੰਟੇ ਲਈ ਅਧਿਕਾਰੀਆਂ ਵੱਲੋਂ ਜਨ ਸੁਣਵਾਈ ਆਯੋਜਿਤ ਨਾ ਕਰਨ ਬਾਰੇ ਮਿਲ ਰਹੀਆਂ ਸ਼ਿਕਾਇਤਾਂ 'ਤੇ ਨੋਟਿਸ...

ਪ੍ਰਦੁਮਨ ਹੱਤਿਆ ਕਾਂਡ : ਗੁਰੂਗਰਾਮ ਪੁਲਸ ਸ਼ੱਕ ਦੇ ਘੇਰੇ ‘ਚ, ਸੀ.ਬੀ.ਆਈ....

ਗੁਰੂਗਰਾਮ — ਰਿਆਨ ਇੰਟਰਨੈਸ਼ਨਲ ਸਕੂਲ 'ਚ ਦੂਸਰੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੇ ਕਤਲ ਮਾਮਲੇ 'ਚ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗੁਰੂਗਰਾਮ ਪੁਲਸ...

ਲੈਕਚਰਾਰ ਦੀ ਆਪਬੀਤੀ ਸੁਣ ਕੇ ਭਾਵੁਕ ਹੋਏ ਰਾਹੁਲ ਗਾਂਧੀ, ਲਗਾਇਆ ਗਲ...

ਗੁਜਰਾਤ— ਗੁਜਰਾਤ ਦੇ ਅਧਿਆਪਕਾਂ ਨਾਲ ਸੰਵਾਦ ਸੈਸ਼ਨ 'ਚ ਇਕ ਪਾਰਟ-ਟਾਈਮ ਔਰਤ ਲੈਕਚਰਾਰ ਮਹਿਲਾਂ ਦੀ ਆਪਬੀਤੀ ਸੁਣਨ ਤੋਂ ਬਾਅਦ ਭਾਵੁਕ ਹੋਏ ਰਾਹੁਲ ਗਾਂਧੀ ਨੇ ਉਸ...

ਹਾਫਿਜ਼ ਦੀ ਰਿਹਾਈ ‘ਤੇ ਰਾਹੁਲ ਨੇ ਕੱਸਿਆ ਪੀ.ਐੱਮ. ਮੋਦੀ ‘ਤੇ ਤੰਜ਼

ਨਵੀਂ ਦਿੱਲੀ— ਮੁੰਬਈ ਹਮਲਿਆਂ ਦਾ ਮਾਸਟਰਮਾਇੰਡ ਅਤੇ ਲਸ਼ਕਰ-ਏ-ਤੋਇਬਾ ਦੇ ਸਹਿ ਸੰਸਥਾਪਕ ਹਾਫਿਜ਼ ਸਈਅਦ ਦੀ ਰਿਹਾਈ ਨੂੰ ਲੈ ਕੇ ਹੁਣ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ...

ਆਜ਼ਮ ਖਾਨ ਦੇ ਬਿਗੜੇ ਬੋਲ, ਬਨਾਰਸ ‘ਚ ਮੇਰੀ ਪਛਾਣ ਪੀ. ਐੱਮ....

ਰਾਮਪੁਰਾ— ਉੱਤਰ ਪ੍ਰਦੇਸ਼ 'ਚ ਚੋਣਾਂ ਦੇ ਦੂਜੇ ਪੜਾਅ ਦੇ ਪ੍ਰਚਾਰ ਨੂੰ ਲੈ ਕੇ ਰਾਮਪੁਰ 'ਚ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸਪਾ ਦੇ ਕੱਦਾਵਰ ਨੇਤਾ...

ਰੇਪ ਵੀਡੀਓਜ਼ ਤੇ ਚਾਈਲਡ ਪੋਰਨੋਗ੍ਰਾਫੀ ‘ਤੇ ਆਈ. ਟੀ. ਕੰਪਨੀਆਂ ਕੱਸਣ ਸ਼ਿਕੰਜਾ

ਨਵੀਂ ਦਿੱਲੀ - ਸਰਕਾਰ ਨੇ ਪੋਰਨੋਗ੍ਰਾਫੀ 'ਤੇ ਸ਼ਿਕੰਜਾ ਕੱਸਣ ਲਈ ਇਕ ਵੱਡਾ ਫੈਸਲਾ ਕੀਤਾ ਹੈ। ਇਸ ਲਈ ਉਸਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਨਾਲ...

ਸੰਸਦ ਦਾ ਸਰਦ ਰੁੱਤ ਸੈਸ਼ਨ ਹੋਵੇਗਾ 15 ਦਸੰਬਰ ਤੋਂ 5 ਜਨਵਰੀ...

ਨਵੀਂ ਦਿੱਲੀ -ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ ਸੀ ਪੀ ਏ) ਨੇ ਅੱਜ ਸਿਫਾਰਸ਼ ਕੀਤੀ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਸਾਲ...

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ ‘ਤੇ...

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਅੱਜ ਸਪਸ਼ਟ ਤੌਰ ‘ਤੇ ਕਿਹਾ...

ਏਕਤਾ ਅਤੇ ਅਖੰਡਤਾ ਸਾਡੇ ਦੇਸ਼ ਦੀ ਤਾਕਤ : ਉਪ ਰਾਸ਼ਟਰਪਤੀ

ਨਵੀਂ ਦਿੱਲੀ- ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਏਕਤਾ ਅਤੇ ਅਖੰਡਤਾ ਸਾਡੇ ਦੇਸ਼ ਦੀ ਤਾਕਤ ਹੈ। ਉਹ ਨੈਸ਼ਨਲ ਫਾਊਂਡੇਸ਼ਨ ਆਵ੍ ਕਮਿਊਨਲ...

Latest article

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ...

ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕਾਂ ਅਤੇ ਵਲੰਟੀਅਰਾਂ ਦੇ ਨਿਰਸਵਾਰਥ ਕੰਮ ਲੋਕਾਂ...

ਫਿਰੋਜ਼ਪੁਰ ‘ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਇਲਾਕੇ ‘ਚ ਮਚੀ ਹਫੜਾ-ਦਫੜੀ

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਮਦੋਟ ਦੇ...

ਹਰਿਆਣਾ ‘ਚ ਵੀ ਜ਼ਹਿਰੀਲੀ ਹੋਣ ਲੱਗੀ ਹਵਾ ! ਕਈ ਸ਼ਹਿਰਾਂ ਦਾ AQI ਹੋਇਆ 300...

ਚੰਡੀਗੜ੍ਹ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ...