ਪੁੰਛ ‘ਚ ਪਾਕਿਸਤਾਨ ਵੱਲੋਂ ਗੋਲੀਬਾਰੀ ‘ਚ ਚੌਕੀਆਂ, ਪਿੰਡਾਂ ਨੂੰ ਬਣਾਇਆ ਨਿਸ਼ਾਨਾ
ਜੰਮੂ— ਪਾਕਿਸਤਾਨੀ ਸੈਨਿਕਾਂ ਵੱਲੋਂ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ 'ਚ ਸਰਹੱਦ ਨਜ਼ਦੀਕ ਪਿੰਡ ਅਤੇ ਅਗਲੀਆਂ ਚੌਕੀਆਂ 'ਤੇ ਰਾਤ ਭਰ ਗੋਲੀਬਾਰੀ ਕੀਤੀ ਗਈ। ਪੁਲਸ ਦੇ...
ਕਾਰਤੀ ਚਿਦਾਂਬਰਮ ਅਤੇ ਇੰਦਰਾਨੀ ਤੋਂ ਸੀ.ਬੀ.ਆਈ. ਕਰੇਗੀ ਪੁੱਛਗਿਛ
ਨਵੀਂ ਦਿੱਲੀ— ਆਈ.ਐੈੱਨ.ਐਕਸ ਮੀਡੀਆ ਰਿਸ਼ਵਤ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਸੀ.ਬੀ.ਆਈ. ਨੇ...
ਮਾਇਆਵਤੀ ਨੇ ਸਪਾ ਨੂੰ ਸਮਰਥਨ ਦੇਣ ਤੋਂ ਕੀਤਾ ਇਨਕਾਰ
ਲਖਨਊ— ਲਖਨਊ ਅਤੇ ਫੂਲਪੁਰ ਦੀਆਂ ਸੀਟਾਂ 'ਤੇ ਹੋ ਰਹੇ ਉਪ-ਚੋਣਾਂ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ। ਮਾਇਆਵਤੀ ਨੇ ਸਿੱਧੇ...
ਪੁਲਿਸ ਨਾਕੇ ਨਾਲ ਟਕਰਾਇਆ ਵਾਹਨ , ASI ਦੀ ਮੌਤ
ਸਿਰਸਾ – ਪਿੰਡ ਮੁਸਹਿਬਵਾਲਾ ਵਿੱਚ ਪੁਲਿਸ ਨਾਕੇ ਨਾਲ ਟਕਰਾਇਆ ਵਾਹਨ , ਹਾਦਸੇ ਵਿੱਚ ASI ਮਹਾਵੀਰ ਸਿੰਘ ਦੀ ਮੌਤ , 2 ਪੁਲਸਕਰਮੀ ਜਖ਼ਮੀ , ਚਾਲਕ...
ਤ੍ਰਿਪੁਰਾ ਦੀ ਸ਼ਾਨਦਾਰ ਜਿੱਤ ’ਤੇ ਪੀ.ਐਮ.,‘ਡਰ ’ਤੇ ਲੋਕਤੰਤਰ ਦੀ ਜਿੱਤ’
ਨਵੀਂ ਦਿੱਲੀ- ਪੂਰਬ-ਉ¤ਤਰ ਦੇ 3 ਰਾਜਾਂ ਤੋਂ ਮਿਲੇ ਉਤਸ਼ਾਹਜਨਕ ਚੋਣ ਨਤੀਜਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਹੈ। ਸ਼ਨੀਵਾਰ...
ਭਾਰਤ ਦੌਰੇ ’ਤੇ ਵਿਯਤਨਾਮ ਦੇ ਰਾਸ਼ਟਰਪਤੀ, ਦਿੱਲੀ ’ਚ ਹੋਇਆ ਸ਼ਾਨਦਾਰ ਸਵਾਗਤ
ਨਵੀਂ ਦਿੱਲੀ- ਵਿਯਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਤਿੰਨ ਦਿਨਾਂ ਭਾਰਤ ਯਾਤਰਾ ’ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਰਾਮ ਰਹੀਮ ਦੇ ਵਕੀਲ ਸਮੇਤ 40 ਲੋਕਾਂ ’ਤੇ ਮਾਮਲਾ ਦਰਜ, ਪਰਿਵਾਰ...
ਪੰਚਕੂਲਾ - ਸਿਰਸਾ ਡੇਰੇ ਦੇ ਚੀਫ ਰਾਮ ਰਹੀਮ ਦੇ ਵਕੀਲ ਐ¤ਸ.ਕੇ.ਗਰਗ ਨਰਵਾਨਾ ਦੇ ਖਿਲਾਫ ਪੰਚਕੂਲਾ ਸੈਕਟਰ-5 ਥਾਣੇ ’ਚ ਆਈ.ਪੀ.ਸੀ. ਦੀ ਧਾਰਾ 420, 120-ਬੀ, 506,...
ਹੋਲੀ ਦੇ ਰੰਗ ‘ਚ ਰੰਗਿਆ ਪੂਰਾ ਭਾਰਤ
ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਪੰਜਾਬ, ਚੰਡੀਗੜ੍ਹ ਸਮੇਤ ਪੂਰਾ ਭਾਰਤ ਅੱਜ ਰੰਗਾਂ ਦੇ ਤਿਉਹਾਰ ਹੋਲੀ 'ਚ ਰੰਗਿਆ ਗਿਆ।...
ਛੱਤੀਸਗੜ੍ਹ: ਸੁਰੱਖਿਆ ਫੋਰਸਾਂ ਨੇ ਢੇਰ ਕੀਤੇ 10 ਨਕਸਲੀ, ਇਕ ਜਵਾਨ ਸ਼ਹੀਦ
ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਦੇ ਖਿਲਾਫ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਜਾਪੁਰ ਦੇ ਨਕਸਲ ਪ੍ਰਭਾਵਿਤ ਪੁਜਾਰੀ ਕਾਂਕੇਰ ਇਲਾਕੇ 'ਚ ਤੇਲੰਗਾਨਾ...
ਸੀਨੀਅਰ ਕਾਂਗਰਸੀ ਆਗੂ ਰਘਬੀਰ ਸਿੰਘ ਜੌੜਾ ਵੱਲੋਂ ਇੰਡੋਨੇਸ਼ੀਆ ਗਣਰਾਜ ਦੇ ਰਾਜਦੂਤ...
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਰਘਬੀਰ ਸਿੰਘ ਜੌੜਾ ਨੇ ਇੰਡੋਨੇਸ਼ੀਆ ਗਣਰਾਜ ਦੇ ਰਾਜਦੂਤ ਸਿਧਾਰਤੋ ਸੂਰਯੋਦੀਪੋਰੋ ਨਾਲ ਮੁਲਾਕਾਤ ਕੀਤੀ|ਫੋਟੋ ਵਿਚ ਸਿਧਾਰਤੋ ਸੂਰਯੋਦੀਪੋਰੋ ਨਵੀਂ...
















