39.2 F
Mississauga, Ontario
Thursday, November 26, 2026

ਰਵੀ ਸ਼ਾਸਤਰੀ-ਵਿਰਾਟ ਕੋਹਲੀ ਦੀ ਜੋੜੀ ਨੇ ਕਿਹੜੀਆਂ ਇਤਿਹਾਸਕ ਸੀਰੀਜ਼ ਜਿੱਤੀਆਂ?

ਦੁਬਈ - ਰਵੀ ਸ਼ਾਸਤਰੀ-ਵਿਰਾਟ ਕੋਹਲੀ ਦੀ ਜੋੜੀ ਨੇ ਭਾਰਤੀ ਕ੍ਰਿਕਟ ਟੀਮ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ, ਅਤੇ ਲਗਭਗ ਸੱਤ ਸਾਲ ਤਕ ਚੱਲੀ ਇਸ...

ਫ਼ਿਟਨੈੱਸ ਦੇ ਪ੍ਰਤੀ ਜਨੂੰਨ ਨਾਲ ਲੰਬੇ ਸਮੇਂ ਤੋਂ ਕ੍ਰਿਕਟ ‘ਚ ਬਣਿਆ...

ਸ਼ਾਰਜਾਹ - ਸ਼ੋਏਬ ਮਲਿਕ 39 ਸਾਲ ਦਾ ਹੈ, ਪਰ ਅਜੇ ਵੀ ਮੈਦਾਨ 'ਤੇ ਬਣਿਆ ਹੋਇਆ ਹੈ ਅਤੇ ਪਾਕਿਸਤਾਨ ਦੇ ਇਸ ਤਜਰਬੇਕਾਰ ਬੱਲੇਬਾਜ਼ ਨੇ ਕਿਹਾ...

ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਸੰਭਾਲਣ ਲਈ ਤਿਆਰ ਹੈ ਰੋਹਿਤ

ਨਵੀਂ ਦਿੱਲੀ - ਭਾਰਤੀ ਟੀਮ ਦੇ ਚੋਣਕਾਰਾਂ ਨੇ ਨਵੇਂ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਟੀ-20 ਅੰਤਰਰਾਸ਼ਟਰੀ ਟੀਮ ਦੇ ਨਵੇਂ ਕਪਤਾਨ ਨੂੰ ਲੈ ਕੇ ਕੋਈ...

ਸਚਿਨ ਤੇਂਦੁਲਕਰ ਟਵਿਟਰ ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਚ ਸ਼ਾਮਿਲ

ਮੁੰਬਈ - ਕੰਜ਼ੀਊਮਰ ਇੰਟੈਲੀਜੈਂਸ ਕੰਪਨੀ ਬ੍ਰੈਂਡਵਾਚ ਦੀ ਸਲਾਨਾ ਸੋਧ ਦੇ ਅਨੁਸਾਰ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਇਸ ਸਾਲ ਟਵਿਟਰ 'ਤੇ 50 ਸਭ...

ਆਸਿਫ਼ ਅਲੀ ਬਣਿਆ ICC ਦਾ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ

ਦੁਬਈ - ਪਾਕਿਸਤਾਨ ਦੇ ਬੱਲੇਬਾਜ਼ ਆਸਿਫ਼ ਅਲੀ ਅਤੇ ਆਇਰਲੈਂਡ ਦੀ ਆਲਰਾਊਂਡਰ ਨੂੰ ਮੰਗਲਵਾਰ ਅਕਤੂਬਰ ਮਹੀਨੇ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦਾ ਕ੍ਰਮਵਾਰ - ਸਰਵਸ੍ਰੇਸ਼ਠ...

ਜੋਸ ਬਟਲਰ ਨੇ ਪੂਰੀਆਂ ਕੀਤੀਆਂ 2,000 T-20 ਦੌੜਾਂ

ਸ਼ਾਰਜਾਹ - ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸ਼੍ਰੀ ਲੰਕਾ ਵਿਰੁੱਧ T-20 ਵਿਸ਼ਵ ਕੱਪ ਤਹਿਤ ਖੇਡੇ ਗਏ ਇੱਕ ਮੁਕਾਬਲੇ 'ਚ ਸ਼ਾਨਦਾਰ ਪਾਰੀ ਖੇਡੀ...

ਧੋਨੀ ਨੂੰ ਪਿੱਛੇ ਛੱਡ ਕੇ T-20 ਦੇ ਸਭ ਤੋਂ ਸਫ਼ਲ ਕਪਤਾਨ...

ਸ਼ਾਰਜਾਹ - ਇੰਗਲੈਂਡ ਨੇ T-20 ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਚੌਥਾ ਮੈਚ ਵੀ ਜਿੱਤ ਲਿਆ ਹੈ। ਸ਼੍ਰੀ ਲੰਕਾ ਵਿਰੁੱਧ ਹੋਏ ਇਸ ਮੁਕਾਬਲੇ 'ਚ ਇੰਗਲੈਂਡ...

ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੇ ਸਨ ਚਾਰ ਕਾਰਨ

ਨਵੀਂ ਦਿੱਲੀ - ਇੱਕ ਤਾਂ ਅਜਿਹਾ ਕਪਤਾਨ ਜਿਹੜਾ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ, ਇੱਕ ਟੀਮ ਜਿਸ 'ਚ ਕੁੱਝ ਖਿਡਾਰੀਆਂ ਨੂੰ ਉਨ੍ਹਾਂ...

ਨਿਊ ਜ਼ੀਲੈਂਡ ਵਿਰੁੱਧ ਆਗਾਮੀ T-20 ਸੀਰੀਜ਼ ‘ਚ ਕੇ.ਐੱਲ.ਰਾਹੁਲ ਨੂੰ ਮਿਲ ਸਕਦੀ...

ਦੁਬਈ - T-20 ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਹੁਣ ਤਕ ਬਹੁਤਾ ਵਧੀਆ ਨਹੀਂ ਰਿਹਾ, ਅਤੇ ਬਾਇਓ ਬਬਲ ਕਾਰਨ ਖਿਡਾਰੀਆਂ ਦੀ ਥਕਾਵਟ...

ਪਾਕਿ ਵਿਰੁੱਧ ਸ਼ਾਨਦਾਰ ਪਾਰੀ ਲਈ ਗਾਵਸਕਰ ਨੇ ਕੀਤੀ ਕੋਹਲੀ ਦੀ ਸ਼ਲਾਘਾ

ਦੁਬਈ - ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਪਾਕਿਸਤਾਨ ਦੇ ਵਿਰੁੱਧ T-20 ਵਿਸ਼ਵ ਕੱਪ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ 57 ਦੌੜਾਂ ਦੀ ਪਾਰੀ ਦੀ...

Latest article

ਕਠੂਆ ‘ਚ ਮਿਲਿਆ ਪਾਕਿਸਤਾਨੀ ਗੁਬਾਰਾ, PIA ਲਿਖਿਆ ਹੋਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਕਠੂਆ : ਅੱਜ ਸਵੇਰੇ ਕਠੂਆ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦੀ ਖ਼ਬਰ ਮਿਲੀ। ਗੁਬਾਰੇ ਦੀ ਖੋਜ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਗੁਬਾਰੇ ਦੀ...

ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਸੌਂਪਿਆ...

ਕੋਲਕਾਤਾ - ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਸੰਸਦੀ ਪਾਰਟੀ ਦੀ ਚੇਅਰਪਰਸਨ ਕਾਕੋਲੀ ਘੋਸ਼ ਦਸਤੀਦਾਰ ਨੇ ਮੰਗਲਵਾਰ ਕਿਹਾ ਕਿ ਤ੍ਰਿਣਮੂਲ ਕਾਂਗਰਸ...

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਸੀਟਾਂ ਦੀ ਵੰਡ ’ਤੇ...