ਪਾਪੁਆ ਨਿਊ ਗਿਨੀ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.8
ਸਿਡਨੀ : ਬੁੱਧਵਾਰ ਸਵੇਰੇ ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ ਲੱਗੇ ਹਨ। ਇਸ ਦੀ ਤੀਬਰਤੀ ਰਿਕਟਰ ਪੈਮਾਨੇ ‘ਤੇ 6.8 ਰਹੀ ਹੈ। ਮੌਸਮ ਵਿਭਾਗ...
ਸੀਰੀਆ ‘ਚ ਆਈ. ਐੱਸ. ਦੇ ਬੁਲਾਰੇ ਤੇ ਯੂਰਪ ‘ਚ ਹੋਏ ਹਮਲਿਆਂ...
ਦੁਬਈ : ਸੀਰੀਆ ਦੇ ਅਲੈਪੋ ਸ਼ਹਿਰ ‘ਚ ਅਮਰੀਕਾ ਦੇ ਗੱਠਜੋੜ ਵਾਲੇ ਦੇਸ਼ਾਂ ਦੇ ਹਮਲਿਆਂ ‘ਚ ਅੱਤਵਾਦੀ ਸੰਗਠਨ ਆਈ. ਐੱਸ. ਦੇ ਇੱਕ ਬੁਲਾਰੇ ਅਤੇ ਯੂਰਪੀ...
ਫਿਲੀਪੀਨਜ਼ ‘ਚ ਵਿਦਰੋਹੀਆਂ ਨਾਲ ਸੰਘਰਸ਼ ਦੌਰਾਨ 12 ਫੌਜੀਆਂ ਦੀ ਮੌਤ
ਮਨੀਲਾ : ਫਿਲੀਪੀਨਜ਼ ਦੇ ਦੱਖਣੀ ਸੁਦੂਰ ਟਾਪੂ ਜੋਲੋ ‘ਤੇ ਅੱਤਵਾਦੀ ਸੰਗਠਨ ਆਈ. ਐੱਸ. ਨਾਲ ਸੰਬੰਧਿਤ ਅਬੂ ਸੱਯਫ ਸਮੂਹ ਦੇ ਵਿਦਰੋਹੀਆਂ ਨਾਲ ਸੰਘਰਸ਼ ‘ਚ ਇੱਕ...
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਜਮਾਤ ਦੇ ਨੇਤਾ ਦੀ ਮੌਤ ਦੀ...
ਢਾਕਾ : ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਸਾਲ 1971 ਦੇ ਅਜ਼ਾਦੀ ਦੀ ਲੜਾਈ ਦੌਰਾਨ ਕੀਤੇ ਗਏ ਯੁੱਧ ਅਪਰਾਧਾਂ ਦੇ ਮਾਮਲੇ ‘ਚ ਜਮਾਤ-ਏ-ਇਸਲਾਮੀ ਦੇ ਸੀਨੀਅਰ...
ਸਕਾਰਪੀਅਨ ਪਣਡੁੱਬੀ ਲੀਕ ਮਾਮਲਾ, ‘ਦਿ ਆਸਟਰੇਲੀਅਨ’ ਵਿਰੁੱਧ ਅਦਾਲਤ ‘ਚ ਪਹੁੰਚੀ ਡੀ....
ਮੈਲਬੌਰਨ/ਨਵੀਂ ਦਿੱਲੀ : ਵਿਵਾਦਾਂ ਵਿਚ ਘਿਰੀ ਫਰਾਂਸੀਸੀ ਰੱਖਿਆ ਕੰਪਨੀ ਡੀ. ਸੀ. ਐੱਨ. ਐੱਸ. ਨੇ ਆਸਟਰੇਲੀਆਈ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ‘ਦਿ ਆਸਟ੍ਰੇਲੀਅਨ’ ਅਖਬਾਰ...
ਅਮਰੀਕੀ ਹਵਾਈ ਅੱਡੇ ‘ਤੇ ਫਾਇਰਿੰਗ
ਲਾਸ ਐਂਜਲਸ : ਅਮਰੀਕਾ ਦੇ ਲਾਸ ਐਂਜਲਸ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਫਾਇਰਿੰਗ ਦੀ ਖ਼ਬਰ ਹੈ। ਅਮਰੀਕੀ ਮੀਡੀਆ ਅਨੁਸਾਰ ਹਵਾਈ ਅੱਡੇ ਦੇ ਇੱਕ ਹਿੱਸੇ...
ਤੁਰਕੀ : ਬੰਬ ਧਮਾਕੇ ਵਿਚ 10 ਮੌਤਾਂ
ਅੰਕਾਰਾ : ਤੁਰਕੀ ਵਿਚ ਅੱਜ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 60 ਤੋਂਜ਼ਿਆਦਾ ਲੋਕ...
ਕੈਨੇਡਾ ‘ਚ ਹੋਇਆ ਹਮਲਾ, ਤਿੰਨ ਲੋਕਾਂ ਦੀ ਮੌਤ
ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਵੀਰਵਾਰ ਦੁਪਹਿਰ ਕਰਾਸਬੋ (ਇੱਕ ਪ੍ਰਕਾਰ ਦਾ ਤੀਰ ਕਮਾਨ) ਨਾਲ ਕੀਤੇ ਗਏ ਹਮਲੇ ‘ਚ ਤਿੰਨ ਲੋਕਾਂ ਦੀ ਮੌਤ...
ਵਧਦਾ ਜਾ ਰਿਹੈ ਟਰੂਡੋ ‘ਤੇ ਆਪਣੇ ਮੰਤਰੀ ਦੇ ਖ਼ਰਚਿਆਂ ‘ਤੇ ਕਾਬੂ...
ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਆਪਣੇ ਕੈਬਨਿਟ ਮੰਤਰੀਆਂ ਵਲੋਂ ਕੀਤੇ ਜਾ ਰਹੇ ਵਾਧੂ ਖ਼ਰਚਿਆਂ ‘ਤੇ ਰੋਕ ਲਗਾਉਣ ਅਤੇ ਇਸ ਸੰਬੰਧ...
ਇਟਲੀ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 257 ਹੋਈ
ਰੋਮ : ਇਟਲੀ ਵਿਚ ਕੱਲ੍ਹ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਜ 247 ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ...
















