ਪੂਰੀ ਹੋਈ ਲਾਲ ਸਿੰਘ ਚੱਢਾ ਦੀ ਸ਼ੂਟਿੰਗ
ਪਿਛਲੇ ਸਾਲ ਤੋਂ ਦੇਸ਼ 'ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ 'ਤੇ ਕਾਫ਼ੀ ਅਸਰ ਪਿਆ ਹੈ। ਇਥੋਂ ਤਕ ਕਿ ਫ਼ਿਲਮਾਂ ਦੀ ਸ਼ੂਟਿੰਗ ਵੀ ਕਾਫ਼ੀ ਪ੍ਰਭਾਵਿਤ...
ਹੌਲੀ-ਹੌਲੀ ਤਰੱਕੀ ਦੀ ਪੌੜੀ ਚੜ੍ਹਿਆ ਆਯੂਸ਼ਮਾਨ ਖੁਰਾਣਾ
ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਪਰਦੇ 'ਤੇ ਆਪਣੀ ਅਦਾਕਾਰੀ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣਿਆ ਜਾਂਦੈ। ਉਹ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹੈ ਜੋ ਛੋਟੇ ਬਜਟ...
ਹੁਣ ਪੁਆੜਾ Z5 ‘ਤੇ ਦੇਖੋ
ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ਪੁਆੜਾ ਪੰਜ ਹਫ਼ਤੇ ਪਹਿਲਾਂ ਹਾਊਸਫ਼ੁੱਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪੁਆੜਾ ਉੱਤਰ ਭਾਰਤ 'ਚ ਪਹਿਲੀ ਬਲੌਕਬਸਟਰ...
ਦਰਸ਼ਕਾਂ ਦੀ ਕਚਹਿਰੀ ‘ਚ ਖਰੀ ਉਤਰੀ ਉੱਚਾ ਪਿੰਡ
ਐਕਸ਼ਨ, ਡਰਾਮਾ ਅਤੇ ਰੋਮਾਂਚ ਨਾਲ ਭਰਪੂਰ ਪੰਜਾਬੀ ਫ਼ਿਲਮ ਉੱਚਾ ਪਿੰਡ ਨੂੰ ਪੰਜਾਬੀ ਫ਼ਿਲਮ ਪ੍ਰੇਮੀਆਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਇਸ...
ਰਾਧੇ ਸ਼ਿਆਮ ਦੀ ਪਹਿਲੀ ਝਲਕ ਆਈ ਸਾਹਮਣੇ
ਜਿਸ ਪਲ ਦਾ ਪ੍ਰਭਾਸ ਦਾ ਹਰ ਪ੍ਰਸ਼ੰਸਕ ਇੰਤਜ਼ਾਰ ਕਰ ਰਿਹਾ ਸੀ, ਉਹ ਆਖਿਰਕਾਰ ਆ ਗਿਆ ਹੈ। ਪੈਨ ਇੰਡੀਆ ਸਟਾਰ ਦੀ ਰੋਮੈਂਟਿਕ ਫ਼ਿਲਮ ਰਾਧੇ ਸ਼ਿਆਮ...
ਪੇਸ਼ੇ ਤੋਂ ਮੈਂ ਬੇਸ਼ੱਕ ਕਲਾਕਾਰ ਹਾਂ ਪਰ ਦਿਲ ਤੋਂ ਹਾਂ ਮੈਂ...
ਬੌਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇਨ੍ਹਾਂ ਦਿਨਾਂ 'ਚ ਆਪਣੇ ਹੋਮ ਟਾਊਨ ਬੁਢਾਨਾ 'ਚ ਹੈ। ਪੂਰੇ ਦੇਸ਼ 'ਚ ਲੱਗੀ ਤਾਲਾਬੰਦੀ ਤੋਂ ਬਾਅਦ ਉਹ ਆਪਣਾ...
ਨੁਸਰਤ ਜਹਾਂ ਨੇ ਬੱਚੇ ਦੇ ਪਿਤਾ ਦਾ ਨਾਂ ਦੱਸਣ ਤੋਂ ਕੀਤਾ...
ਅਦਾਕਾਰਾ ਅਤੇ TMC ਸਾਂਸਦ ਨੁਸਰਤ ਜਹਾਂ ਨੇ 26 ਅਗਸਤ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਦੇ ਜਨਮ ਤੋਂ ਬਾਅਦ ਅਦਾਕਾਰਾ ਨੂੰ ਸੋਸ਼ਲ ਮੀਡੀਆ...
ਸ਼ੇਰਸ਼ਾਹ ਲਈ ਸਿਧਾਰਥ ਨੇ ਲਏ ਕਰੋੜਾਂ ਰੁਪਏ
ਨਿਰਦੇਸ਼ਕ ਵਿਸ਼ਨੂ ਵਰਧਨ ਦੀ ਫ਼ਿਲਮ ਸ਼ੇਰਸ਼ਾਹ ਉਸ ਕੈਪਟਨ ਬੱਤਰਾ ਦੀ ਬਹਾਦਰੀ ਅਤੇ ਦਲੇਰੀ ਨੂੰ ਦਰਸਾਉਾਂਦੀ ਹੈ ਜਿਸ ਨੇ 1999 ਦੀ ਕਾਰਗਿੱਲ ਜੰਗ ਦੌਰਾਨ ਆਪਣੇ...
ਜਨਮਦਿਨ ‘ਤੇ ਨੀਰੂ ਬਾਜਵਾ ਨੂੰ ਮਿਲਿਆ ਖ਼ਾਸ ਸਰਪ੍ਰਾਈਜ਼
ਬੀਤੇ ਦਿਨੀਂ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਨੀਰੂ ਬਾਜਵਾ ਨੇ ਆਪਣਾ 40ਵਾਂ ਬਰਥਡੇਅ ਸੈਲੀਬ੍ਰੇਟ ਕੀਤਾ। ਉਸ ਦਿਨ ਨੂੰ ਖ਼ਾਸ ਬਣਾਉਾਂਦੇ ਹੋਏ ਹੰਬਲ ਮੋਸ਼ਨ...
ਬੌਲੀਵੁਡ ਦੇ ਇਨ੍ਹਾਂ ਤਿੰਨ ਸੁਪਰਸਟਾਰਜ਼ ਨੂੰ ਪ੍ਰਿਯੰਕਾ ਚੋਪੜਾ ਨਹੀਂ ਕਰਦੀ ਫ਼ੌਲੋ
ਬੌਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨਸਟਾਗ੍ਰੈਮ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਨਸਟਾਗ੍ਰੈਮ 'ਤੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਹਨ। ਅਦਾਕਾਰਾ ਇਸ ਤਸਵੀਰ-ਸ਼ੇਅਰਿੰਗ...
















