55.8 F
Mississauga, Ontario
Friday, November 6, 2026

ਮਨੋਜ ਬਾਜਪਾਈ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ

ਫ਼ਿਲਮ ਅਦਾਕਾਰ ਮਨੋਜ ਬਾਜਪਾਈ ਨੇ ਅਦਾਲਤੀ ਕਾਰਵਾਈ 'ਤੇ ਆਧਾਰਿਤ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਵਿਨੋਦ ਭਾਨੂਸ਼ਲੀ ਦੇ ਭਾਨੂਸ਼ਲੀ ਸਟੂਡੀਓਜ਼ ਲਿਮਿਟਡ,...

ਫ਼ਿਲਮ ਕੈਟ ‘ਚ ਪੰਜਾਬ ਨੂੰ ਦਿਖਾਇਆ ਨਸ਼ਿਆਂ ਦਾ ਗੜ੍ਹ

ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਆਪਣੀ ਵੈੱਬ ਸੀਰੀਜ਼ CAT ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਿਹਾ ਹੈ। ਅੱਜ ਰਣਦੀਪ ਦੀ ਵੈੱਬ ਸੀਰੀਜ਼ ਕੈਟ ਦਾ...

ਸਿਧਾਰਥ ਨੂੰ ਯਾਦ ਕਰਦਿਆਂ ਭਾਵੁਕ ਹੋਈ ਸ਼ਹਿਨਾਜ਼

ਬਿੱਗ ਬੌਸ 13 ਫ਼ੇਮ ਸ਼ਹਿਨਾਜ਼ ਗਿੱਲ TV ਅਤੇ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ। ਸ਼ਹਿਨਾਜ਼ ਹਰ ਦਿਨ ਕਾਮਯਾਬੀ ਦੀ ਨਵੀਂ ਉਡਾਨ ਭਰਦੀ...

ਸ਼ਾਹਰੁਖ਼ ਦਾ ਹੋਵੇਗਾ ਸਨਮਾਨ

ਸ਼ਾਹਰੁਖ ਖ਼ਾਨ ਨੂੰ ਸਾਊਦੀ ਅਰਬ ਦੇ ਰੈੱਡ ਸੀਅ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਦੂਜੇ ਐਡੀਸ਼ਨ 'ਚ ਔਨਰੇਰੀ ਐਵਾਰਡ ਦਿੱਤਾ ਜਾਵੇਗਾ। ਫ਼ੈਸਟੀਵਲ ਦੇ ਪ੍ਰਬੰਧਕਾਂ ਨੇ ਦੱਸਿਆ...

ਰਾਜਕੁਮਾਰ ਰਾਓ ਦੀ ਫ਼ਿਲਮ ਸ੍ਰੀ ਦਾ ਨਿਰਮਾਣ ਸ਼ੁਰੂ

ਫ਼ਿਲਮ ਅਦਾਕਾਰ ਰਾਜਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ਸ੍ਰੀ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇਹ ਫ਼ਿਲਮ ਨੇਤਰਹੀਣ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੇ ਜੀਵਨ 'ਤੇ...

ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਖ਼ਾਸ ਗੱਲਬਾਤ

ਅਭਿਨੇਤਾ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਭੂਤ ਭਜਾਉਣ ਵਾਲੇ ਘੋਸਟ ਬੱਸਟਰ ਦੇ ਕਿਰਦਾਰ 'ਚ ਹੋਣਗੇ। ਦੋਵੇਂ ਕਲਾਕਾਰਾਂ ਦਾ ਸਾਹਮਣਾ ਦੇਸ਼ ਦੇ ਕੋਨੇ-ਕੋਨੇ ਦੀਆਂ ਚੁੜੇਲਆਂ,...

ਮਹਾਨ ਅਦਾਕਾਰਾਂ ਨਾਲ ਕੰਮ ਕਰ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹੈ...

ਅਦਾਕਾਰਾ ਪਰਿਨੀਤੀ ਚੋਪੜਾ ਨੇ ਬੌਲੀਵੁਡ ਦੇ ਮਹਾਨ ਅਦਾਕਾਰਾਂ ਅਮਿਤਾਭ ਬੱਚਨ, ਅਨੁਪਮ ਖੇਰ, ਅਦਾਕਾਰਾ ਨੀਨਾ ਗੁਪਤਾ, ਡੈਨੀ ਡੈਂਜ਼ੋਗੱਪਾ, ਬੋਮਨ ਈਰਾਨੀ ਅਤੇ ਸਾਰਿਕਾ ਨਾਲ ਫ਼ਿਲਮ ਉਂਚਾਈ...

ਅੱਲੂ ਅਰਜੁਨ ਨੇ ਪੁਸ਼ਪਾ: ਦਾ ਰੂਲ ਦੀ ਸ਼ੂਟਿੰਗ ਆਰੰਭੀ

ਸਾਊਥ ਦੀਆਂ ਫ਼ਿਲਮਾਂ ਦੇ ਸਿਤਾਰੇ ਅੱਲੂ ਅਰਜੁਨ ਨੇ ਐਕਸ਼ਨ ਡਰਾਮਾ ਫ਼ਿਲਮ ਪੁਸ਼ਪਾ: ਦਾ ਰੂਲ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਕੁਬਾ ਬ੍ਰੋਜ਼ੇਕ...

ਤਿੰਨ ਸਾਲਾਂ ਬਾਅਦ ਭਾਰਤ ਪਰਤੇਗੀ ਪ੍ਰਿਅੰਕਾ

ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਵਿਆਹ ਤੋਂ ਬਾਅਦ ਵਿਦੇਸ਼ 'ਚ ਸੈਟਲ ਹੋ ਗਈ ਹੈ। ਸੱਤ ਸਮੁੰਦਰ ਪਾਰ ਵੀ ਪ੍ਰਿਅੰਕਾ ਆਪਣੇ ਦੇਸੀ...

OTT ‘ਤੇ ਰਿਲੀਜ਼ ਹੋਈ PS1

ਪਬਲੀਸਿਟੀ ਦੇ ਇਸ ਜ਼ਮਾਨੇ 'ਚ ਇਕ ਵੱਡੀ ਫ਼ਿਲਮ ਬਿਨਾਂ ਧਮਾਕੇ ਦੇ ਰਿਲੀਜ਼ ਕਰ ਦਿੱਤੀ ਜਾਵੇ, ਕੀ ਅਜਿਹਾ ਸੰਭਵ ਹੈ? OTT ਪਲੈਟਫ਼ੌਰਮ ਐਮੇਜ਼ੌਨ ਪ੍ਰਾਈਮ ਨੇ...

Latest article

ਕਾਂਗਰਸ ਨੇ 200 ਤੋਂ ਵੱਧ ਪਾਰਟੀ ਅਹੁਦੇਦਾਰਾਂ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇੰਡੀਆ ਗਠਜੋੜ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ 'ਚ...

ਔਰਤ ਨਾਲ ਜਬਰ-ਜ਼ਿਨਾਹ ਅਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ...

ਮੋਹਾਲੀ : ਔਰਤ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਜਬਰ-ਜ਼ਿਨਾਹ, ਅਸ਼ਲੀਲ ਤਸਵੀਰਾਂ ਖਿੱਚਣ ਅਤੇ ਬਾਅਦ ’ਚ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ...

ਡਰਾਫਟ ਵੋਟਰ ਲਿਸਟ ’ਚੋਂ ਨਾਂ ਕੱਟਿਆ, ਤਾਂ ਘਬਰਾਓ ਨਹੀਂ, ਅਸੀਂ ਮਾਮਲਾ ਸੁਣ ਰਹੇ ਹਾਂ...

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ‘ਫਾਰਮ 6’ ’ਤੇ ਚੋਣ ਕਮਿਸ਼ਨ (ਈ. ਸੀ.) ਦੇ ਹਾਲੀਆ ਸਪੱਸ਼ਟੀਕਰਨ ਨੂੰ ਲੈ ਕੇ...