ਨਾਗਾ ਅਰਜੁਨ ਦੇ ਪੁੱਤਰ ਅਤੇ ਨੂੰਹ ਨੇ ਤਲਾਕ ਦਾ ਕੀਤਾ ਐਲਾਨ

ਸਾਊਥ ਫ਼ਲਿਮ ਇੰਡਸਟਰੀ ਦੇ ਵੱਡੇ ਸਿਤਾਰਿਆਂ 'ਚ ਸਾਮਿਲਾ ਸਮੈਂਥਾ ਅਤੇ ਨਾਗਾ ਚੈਤਨਿਆ ਦੀ ਵਿਆਹੁਤਾ ਜ਼ਿੰਦਗੀ 'ਚ ਭੁਚਾਲ ਆ ਗਿਆ ਹੈ। ਕਈ ਵਾਇਰਲ ਖ਼ਬਰਾਂ ਦੌਰਾਨ...

ਸ਼ਾਹਰੁਖ਼ ਖ਼ਾਨ ਨੇ ਕਿਹਾ ਸੀ ਆਰੀਆਨ ਡਰੱਗਜ਼ ਲੈ ਸਕਦੈ ਕਿਉਂਕਿ ਉਸ ਦੇ ਪੁੱਤਰ ਨੂੰ...

ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਆਨ ਖ਼ਾਨ ਨੂੰ ਇੱਕ ਕਰੂਜ਼ 'ਚ ਚੱਲ ਰਹੀ ਡਰੱਗ ਪਾਰਟੀ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਤੇ ਹਫ਼ਤੇ...

15 ਅਕਤੂਬਰ ਨੂੰ ਹੌਂਸਲਾ ਹੋਵੇਗੀ ਰੀਲੀਜ਼

ਬਿਗ ਬੌਸ ਫ਼ੇਮ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ...

ਜੈਕਲੀਨ ਫ਼ਰਨਾਂਡੀਜ਼ ਨੂੰ ED ਪੁੱਛੇਗੀ 200 ਕਰੋੜ ਦੀ ਰੰਗਦਾਰੀ ਬਾਰੇ

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮਨੀ ਲੌਂਡਰਿੰਗ ਨਾਲ ਜੁੜੇ ਇੱਕ ਮਾਮਲੇ 'ਚ ਪੇਸ਼ ਹੋਣਾ ਸੀ, ਪਰ ਉਹ ਪੁੱਛਗਿੱਛ...

ਸਰਦਾਰ ਊਧਮ OTT ਪਲੈਟਫ਼ੌਰਮ ‘ਤੇ ਹੋਵੇਗੀ ਰੀਲੀਜ਼

ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ਸਰਦਾਰ ਊਧਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ, ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ...

ਪੰਜ ਦਿਨਾਂ ‘ਚ ਕਿਸਮਤ 2 ਨੇ ਕਮਾਏ 14.27 ਕਰੋੜ ਰੁਪਏ

ਪੰਜਾਬੀ ਫ਼ਿਲਮ ਕਿਸਮਤ 2 ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰੀਲੀਜ਼ ਹੋਈ ਸੀ। ਫ਼ਿਲਮ ਨੇ ਪੰਜ ਦਿਨਾਂ 'ਚ ਸ਼ਾਨਦਾਰ...

ਪੂਰੀ ਹੋਈ ਲਾਲ ਸਿੰਘ ਚੱਢਾ ਦੀ ਸ਼ੂਟਿੰਗ

ਪਿਛਲੇ ਸਾਲ ਤੋਂ ਦੇਸ਼ 'ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ 'ਤੇ ਕਾਫ਼ੀ ਅਸਰ ਪਿਆ ਹੈ। ਇਥੋਂ ਤਕ ਕਿ ਫ਼ਿਲਮਾਂ ਦੀ ਸ਼ੂਟਿੰਗ ਵੀ ਕਾਫ਼ੀ ਪ੍ਰਭਾਵਿਤ...

ਹੌਲੀ-ਹੌਲੀ ਤਰੱਕੀ ਦੀ ਪੌੜੀ ਚੜ੍ਹਿਆ ਆਯੂਸ਼ਮਾਨ ਖੁਰਾਣਾ

ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਪਰਦੇ 'ਤੇ ਆਪਣੀ ਅਦਾਕਾਰੀ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣਿਆ ਜਾਂਦੈ। ਉਹ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹੈ ਜੋ ਛੋਟੇ ਬਜਟ...

ਹੁਣ ਪੁਆੜਾ Z5 ‘ਤੇ ਦੇਖੋ

ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ਪੁਆੜਾ ਪੰਜ ਹਫ਼ਤੇ ਪਹਿਲਾਂ ਹਾਊਸਫ਼ੁੱਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪੁਆੜਾ ਉੱਤਰ ਭਾਰਤ 'ਚ ਪਹਿਲੀ ਬਲੌਕਬਸਟਰ...

ਦਰਸ਼ਕਾਂ ਦੀ ਕਚਹਿਰੀ ‘ਚ ਖਰੀ ਉਤਰੀ ਉੱਚਾ ਪਿੰਡ

ਐਕਸ਼ਨ, ਡਰਾਮਾ ਅਤੇ ਰੋਮਾਂਚ ਨਾਲ ਭਰਪੂਰ ਪੰਜਾਬੀ ਫ਼ਿਲਮ ਉੱਚਾ ਪਿੰਡ ਨੂੰ ਪੰਜਾਬੀ ਫ਼ਿਲਮ ਪ੍ਰੇਮੀਆਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਇਸ...